IMG-20170913-WA0045

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 73 ਵੀਂ ਵਰ੍ਹੇਗੰਢ ਮੌਕੇ ਅੱਜ ਸਨਮਾਨਿਤ ਹੋਣਗੀਆਂ ਇਹ 26 ਹਸਤੀਆਂ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 13 ਸਤੰਬਰ ਨੂੰ ਆਪਣੀ 73 ਵੀ ਵਰੇਗੰਢ ਮੌਕੇ ਸ੍ਹੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਸਨਮਾਨਿਤ ਕੀਤੀਆਂ ਜਾਣ ਵਾਲੀਆ 26 ਸ਼ਖਸੀਅਤਾਂ ਦੀ ਲਿਸਟ ਜਾਰੀ ਕੀਤੀ ਹੈ ! ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਦੱਸਿਆ ਕਿ ਜਿੰਨਾ ਦਾ ਫੈਡਰੇਸ਼ਨ ਵੱਲੋ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆ ਪਾਸੋ ਸਨਮਾਨ ਹੋਵੇਗਾ ਉਹਨਾਂ ਵਿੱਚ
1) ਬੀਬਾ ਬਲਜੀਤ ਕੌਰ ਢਿੱਲੋਂ,ਬੀ:ਡੀ:ਪੀ:ਓ ਲੰਬੀ
2) ਹਰਮਨਪ੍ਰੀਤ ਕੌਰ ਭਾਰਤੀ ਕਿਕ੍ਰਟ ਟੀਮ
3) ਜਸਪ੍ਰੀਤ ਕੌਰ ਸੂਟਰ ਪੰਜਾਬ ਪੁਲਿਸ
4) ਹੀਰਾ ਸਿੰਘ ਸੰਧੂ ਬਾਡੀ ਬਿਲਡਿੰਗ
5) ਜਸਜੀਤ ਸਿੰਘ ਕੁਲਾਰ ਭਾਰਤੀ ਹਾਕੀ ਟੀਮ
6) ਪਿੰਸੀਪਲ ਹਰਭਜਨ ਸਿੰਘ ਬੰਗਾ
7) ਰਾਗੀ ਬੀਬਾ ਅਮਨਦੀਪ ਕੌਰ ਮਜੀਠਾ ਵਾਲੇ
8) ਪੰਥਕ ਕਵੀ ਗੋਲਡਮੈਡਲਿਸਟ ਅਵਤਾਰ ਸਿੰਘ ਤਾਰੀ
9) ਕਾਲਮ ਨਵੀਸ ਤਲਵਿੰਦਰ ਸਿੰਘ ਬੁੱਟਰ
10) ਪੰਥਕ ਪ੍ਰਚਾਰਕ ਭਾਈ ਭਗਵਾਨ ਸਿੰਘ ਖੋਜੀ
11) ਰੇਡੀਉ ਹੋਸਿਟ ਭੁਪਿੰਦਰ ਸਿੰਘ ਸੱਜਣ
12) ਟੀ ਵੀ ਚੈਨਲ ਐਕਰ ਪ੍ਰੀਤ ਸੈਣੀ
13) ਸਿੱਖ ਮੀਡੀਆ ਪ੍ਰਮੋਟਰ ਅਮਰੀਕ ਸਿੰਘ ਕੂੰਨਰ ਯੂ ਕੇ
14) ਵਿਦਿਆਰਥਣ ਪ੍ਭਜੌਬਨ ਕੌਰ ਖਾਲਸਾ ਕਾਲਜ ਅੰਮ੍ਰਿਤਸਰ
15) ਵਿਦਿਆਰਥਣ ਰੋਬਨਪ੍ਰੀਤ ਕੌਰ
16) ਫਿਲਮ ਪ੍ਡਉਸਰ ਅਮਰਜੀਤ ਸਿੰਘ ਫਿਲਮ ਐਕਟਰ ਅਮਿੰਤ੍ਪਾਲ ਸਿੰਘ ਬਿੱਲਾ
17) ਨੌਜਵਾਨ ਸਮਾਜ ਸੇਵਕ ਹਰਪ੍ਰੀਤ ਸਿੰਘ ਦੈਹਿੜੂ
18) ਰਮੇਸ਼ ਪਾਲ ਮੈਂਗੀ ਪੱਤਰਕਾਰ ਸ਼ਕਤੀ ਮੀਡੀਆ
19) ਐਡਵੋਕੇਟ ਦਲਜੀਤ ਕੌਰ ਪੰਜਾਬ ਐਡ ਹਰਿਆਣਾ ਹਾਈਕੋਰਟ ਅਤੇ ਸੋਸ਼ਲ ਵਰਕਰ
20) ਪਿੰਸੀਪਲ ਸੁਰਿੰਦਰ ਸਿੰਘ ਬੱਗੜ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ
21) ਮਾਤਾ ਜਗਦੀਸ਼ ਕੌਰ ਮੁੱਖ ਗਵਾਹ ਨਵੰਬਰ 1984 ਸਿੱਖ ਨਸਲਕੁਸ਼ੀ
22) ਪਿੰਸੀਪਲ ਬਲਜੀਤ ਕੌਰ ਔਲਖ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ,
23) ਪ੍ਸਿੱਧ ਕੀਰਤਨੀਏ ਭਾਈ ਤੇਜਸਵਰਪ੍ਤਾਪ ਸਿੰਘ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ,
24) ਬਲਬੀਰ ਸਿੰਘ ਫੁਗਲਾਣਾ ਪ੍ਰਧਾਨ ਦੁਆਬਾ ਜਰਨਲ ਕੈਟਾਗਿਰੀ ਪੰਜਾਬ,
25) ਕਰਨੈਲ ਸਿੰਘ ਭਾਵੜਾ ਪ੍ਰਧਾਨ ਜਾਟ ਰਾਖਵੇਂਕਰਨ ਅੰਦੋਲਨ ਪੰਜਾਬ ਅਤੇ
26)IMG-20170913-WA0045 ਜਸਵਿੰਦਰ ਸਿੰਘ ਸਿੱਧੂ ਪ੍ਰਧਾਨ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਸ਼ਾਮਲ ਹਨ । ਉਹਨਾਂ ਦੱਸਿਆ ਕਿ ਫੈਡਰੇਸ਼ਨ ਹਰ ਸਾਲ ਹੀ ਸਤਿਕਾਰਯੋਗ ਸ਼ਖਸੀਅਤਾਂ
ਨੂੰ ਬੁਲਾ ਕੇ ਸਨਮਾਨਿਤ ਕਰਦੀ ਆ ਰਹੀ ਹੈ ਇਸ ਨਾਲ ਸਮਾਜ ਵਿੱਚ ਆਗਾਹ ਵਧੂ ਸੋਚ ਨੂੰ ਬਲ ਮਿਲਦਾ ਹੈ ।ਉਹਨਾ ਕਿਹਾ ਕਿ ਫੈਡਰੇਸ਼ਨ 13 ਸਤੰਬਰ ਨੂੰ ਸਿੱਖ ਨਸਲਕੁਸ਼ੀ ਸਬੰਧੀ ਇਕੱਠੇ ਕੀਤੇ ਗਏ ਸਬੂਤਾ ਅਧਾਰਿਤ ਇੱਕ ਡਾਕੂਮੈਟਰੀ ਫਿਲਮ ਵੀ ਰਿਲੀਜ ਕਰੇਗੀ।