FB_IMG_1528876507098

ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਮਹਿੰਗਾ ਸਿੰਘ ਸੰਗਰ [ ਸੁਖਦੇਵ ਸੰਗਰ ] ਦਾ ਸਨਮਾਨ

ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਕੱਲ ਮਾਸਿਕ ਕਵੀ ਦਰਬਾਰ ਵਿੱਚ ਰੰਗ-ਮੰਚ ਨਾਲ ਲੰਬੇ ਸਮੇਂ ਤੋਂ ਜੁੜੇ ਮਹਿੰਗਾ ਸਿੰਘ ਸੰਗਰ [ ਸੁਖਦੇਵ ਸੰਗਰ ] ਦਾ ਸਨਮਾਨ ਕੀਤਾ ਗਿਆ । IMG_20180613_085647ਇਸ ਮੌਕੇ ਗੁਰਭਜਨ ਗਿੱਲ ਹੁਰਾਂ ਦਾ ਰੁਬਾਈ ਸੰਗ੍ਰਹਿ “ਸੰਧੂਰਦਾਨੀ” ਲੋਕ ਅਰਪਣ ਕੀਤਾ ਗਿਆ, ਅਤੇ ਸ਼ਾਇਰਾ ਸੁਰਿੰਦਰ ਸਿਦਕ ਦਾ ਰੂਬਰੂ ਕਰਵਾਇਆ ਗਿਆ ।