IMG-20190108-WA0001

“ਟਾੲੀਮ” ਗੀਤ ਰਾਂਹੀਂ ਹਾਜ਼ਰੀ ਲਗਵਾੳੁਣ ਅਾ ਰਿਹੈ ਗਾੲਿਕ ਮਨਵੀਰ

10 ਜਨਵਰੀ ਨੂੰ ਹੋਵੇਗਾ ਰਿਲੀਜ਼- ਗੀਤਕਾਰ ਲਾਡੀ ਭਾਗੀਕੇ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ ਹਿੰਮਤਪੁਰਾ) ਪੰਜਾਬੀ ਗਾਇਕੀ ਦੇ ਖ਼ੇਤਰ ਚ ਹਰ ਰੋਜ ਨਵੇਂ ਨਵੇਂ ਕਲਾਕਾਰ ਆ ਰਹੇ ਹਨ, ਪਰ ਉਹਨਾਂ ਚੋਂ ਲੋਕਾਂ ਦੀ ਕਚਿਹਰੀ ਚ ਪਾਸ ਓਹੀ ਹੁੰਦਾ ਹੈ ਜਿਸ ਚ ਲੋਕਾਂ ਤੋਂ ਵਾਹ ਵਾਹ ਖੱਟਣ ਦਾ ਦਮ ਹੋਵੇ!IMG-20190108-WA0001 ਆਪਣੀ ਗਾਇਕੀ ਦਾ ਲੋਹਾ ਮਨਵਾਉਣ ਲਈ ਲੋਕ ਕਚਿਹਰੀ ‘ਚ ਅਾਪਣੇ ਪਲੇਠੇ ਗੀਤ “ਟਾੲੀਮ” ਨਾਲ ਪੇਸ਼ ਹੋ ਰਿਹਾ ਹੈ ਗਾੲਿਕ ਮਨਵੀਰ! ਇਸ ਸਮੇਂ ਗੱਲਬਾਤ ਕਰਦਿਆਂ ਲੇਖਕ ਲਾਡੀ ਭਾਗੀਕੇ ਅਤੇ ਗਾਇਕ ਮਨਵੀਰ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਸਾਡਾਾ ਗੀਤ ਟਾਇਮ ਸਾਡੇ ਰੱਬ ਵਰਗੇ ਸਰੋਤਿਆਂ ਦੇ ਦਿਲਾਂ ਚ ਆਪਣੀ ਥਾਂ ਬਣਾਵੇਗਾ, ਵਾਇਟ ਹਿੱਲ ਮਿਊਜ਼ਿਕ ਵਿੱਚ ਆ ਰਿਹਾ ਗੀਤ ਟਾਇਮ 10 ਜਨਵਰੀ ਨੂੰ ਚੈਨਲਾਂ ‘ਤੇ ਧੁੰਮਾਂ ਪਾਵੇਗਾ |