FB_IMG_1530782592420

ਪਿੰਡ ਹਿੰਮਤਪੁਰਾ ‘ਚ ਦਰੱਖ਼ਤ ਲਾੳੁਣ ਦੀ ਮੁਹਿੰਮ ਨਿਰੰਤਰ ਜਾਰੀ

ਪਿੰਡ ਹਿੰਮਤਪੁਰਾ ਦੇ ੳੁੱਦਮੀ ਨੌਜਵਾਨਾਂ ਵੱਲੋਂ ਹਰ ਰੋਜ ਪ੍ਰਭਾਤ ਵੇਲੇ ਪਿੰਡ ਦੀਅਾਂ ਸਾਂਝੀਅਾਂ ਥਾਂਵਾਂਂ ‘ਤੇ ਦਰੱਖ਼ਤ ਲਾੳੁਣ ਦੀ ਮੁਹਿੰਮ ਨਿਰੰਤਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ! ਨੌਜਵਾਨ ਅਾਗੂ ਬਾਦਲ ਸਿੰਘ, ਹਰਮਨ ਹਿੰਮਤਪੁਰਾ, ਸੁਰਜੀਤ ਸਿੰਘ ਸੀਤਾ, ਕੁਲਵੰਤ ਸਿੰਘ ਕੰਤਾ ਕਬੱਡੀ ਖਿਡਾਰੀ, ਪ੍ਰਭਜੋਤ ਸਿਁਧੂ, ਕੁਲਵੰਤ ਸਿੰਘ ਕੰਤੀ, ਬੀਰ ਸਿੰਘ ਬੱਸਣ ਸਮੇਤ ਭਾਰੀ ਗਿਣਤੀ ਵਿੱਚ ੲਿਸ ਮਾਨਵਤਾ ਦੀ ਭਲਾੲੀ ਵਾਲੇ ਕਾਰਜ ਵਿੱਚ ਜੁਟੇ ਹੋੲੇ ਹਨ! FB_IMG_1530782592420FB_IMG_1530782597093FB_IMG_1530782600491FB_IMG_1530783456757FB_IMG_1530783438595FB_IMG_1530783435086FB_IMG_1530783421967