Author Archives: Gurwinder Singh Heyar

ਮੇਰੀ ਕਹਾਣੀ

ਜਦ ਛੋਟੀ ਸੀ ਤਾਂ ਪਤਾ ਨਹੀਂ ਸੀ ਕਿ ਲਿਖਣਾ ਕੀ ਹੁੰਦਾ

ਸੋਚਿਆ ਸੀ ਇਹ ਵੀ ਕਿਤੋਂ ਸਿਖਣਾ ਹੈ ਪੈਂਦਾ

ਸਿੱਖਾਂਗੀ ਜਦੋਂ ਮੈਂ ਵੀ ਵੱਡੀ ਹੋ ਗਈ

ਵੱਡੀ ਹੋਈ ਤਾਂ ਦੁਨੀਆ ਦੇ ਵਿੱਚ ਮੈਂ ਖੋ ਗਈ

ਲੱਗਿਆ ਕੇ ਇਹ ਨਾ ਮੇਰੇ ਵੱਸ ਦੀ ਕੋਈ ਗੱਲ

ਲੱਭਿਆ ਨਾ ਮੈਨੂੰ ਆਪਣੀ ਉਲਝਨ ਦਾ ਕੋਈ ਹੱਲ

ਇਕ ਦਿਨ ਅਚਾਨਕ ਕੋਈ ਅਜੀਬ ਜਿਹਾ ਖੇਲ ਹੋਇਆ

ਦੁਨੀਆ ਤੋਂ ਉਹਲੇ ਦੋ ਰੂਹਾਂ ਦਾ ਸੀ ਮੇਲ ਹੋਇਆ

ਬੂਹਾ ਮੇਰੀ ਜ਼ਿੰਦਗੀ ਦਾ ਖੋਲ ਕੋਈ ਅੰਦਰ ਆ ਗਿਆ

ਪਤਾ ਨਹੀਂ ਕੀ ਅਜ਼ਬ ਹੁਨਰ ਸਿਖਾ ਗਿਆ

ਕਲਮ ਤੇ ਕਿਤਾਬ ਨਾਲ ਯਾਰੀ ਪੈ ਗਈ

ਯਾਰੀ ਕੀ ਪਈ ਪਿਆਰੀ ਹੋ ਗਈ

ਯਾਰਾਂ ਦੋਸਤਾਂ ਨੇ ਵੀ ਬਹੁਤ ਸੀ ਸਲਾਹਿਆ

ਮੇਰੇ ਅੰਦਰ ਦੇ ਕਵੀ ਨੂੰ ਤਾੜੀ ਮਾਰ ਕੇ ਜਗਾਇਆ

ਲਿਖਾਂ ਨਾ ਕੁਝ ਤਾਂ ਅਜੀਬ ਜਿਹਾ ਲਗਦਾ

ਕਲਮ ਤੇ ਕਿਤਾਬ ਨਾਲ ਨਾਤਾ ਕਰੀਬ ਜਿਹਾ ਲਗਦਾ

ਕਿਵੇਂ ਆਖਾਂ ਕਿਸ ਮੂੰਹ ਨਾਲ ਆਖਾਂ

ਮੇਰੇ ਮਾਲਿਕ ਨੇ ਮੈਨੂੰ ਕਿੰਨਾ ਅਲੱਗ ਹੈ ਬਣਾਇਆ

ਸ਼ੁਕਰੀਆ ਸ਼ਬਦ ਤਾਂ ਕੁਝ ਵੀ ਨਹੀਂ

ਮਾਲਿਕ ਦੀ ਰਹਿਮਤ  ਨੇ ਜੋ ਸਬਕ ਹੈ ਸਿਖਾਇਆ

 

 

#jiDDi_pR33t

 

—————————————————–

 

Jad choti c tn pta nhi c k likhna ki hunda…

sochya c k eh v kiton sikhna hai painda…

sikhagi jado m v vaddi hogyi…

vaddi hoi tan duniya de vich main kho gyi…

lagya k eh na mere vas di koi gal…

lbhya na mainu apni uljhan da koi hal…

ik din achanak koi ajeeb jeha khel hoya…

duniya ton ohle do roohan da c mel hoya…

booha meri jindgi da khol koi ander aa gya…

pta ni ki ajab hunar sikha gya…

kalam te kitab nal yari pai gyi…

yari ki pyi pyari ho gyi…

yaaran dostan ne v bhut c slahya…

mere ander de kavi nu tadi mar k jagaya…

likha na kuj tan ajeeb jeha lgda…

kalam te kitab nal naata kareeb jeha lagda…

kiwe akhan kis muh nal akhan…

mere malik ne mainu kina alag hai bnaya…

shukriya shabad tan kuj v nahi…

malik di rehmat ne jo sabak sikhaya…#jiDDi_pR33t

GurPreet Kaur Gill

ਮਾਂ ਦਾ ਡਰ…

ਦੂਰ ਕਿਤੇ ਗਰਾਂ ਵਿੱਚ ਸੀ ਖੁਸ਼ੀਆਂ ਦੀ ਘੜੀ ਖੁਸ਼ੀਆਂ ਦੀ ਡੋਲੀ ਸੀ ਆਣ ਬੂਹੇ ਤੇ ਖੜੀ ਇੰਤਜ਼ਾਰ ਸੀ ਘਰ ਵਿੱਚ ਛੋਟੀ ਜਿਹੀ ਕਿਲਕਾਰੀ ਦਾ ਕਿਲਕਾਰੀ ਦਾ ਵੀ ਕੀ ਖੁਸ਼ੀਆਂ ਦੀ ਫੁੱਲਵਾੜੀ ਦਾ ਚਮਕ ਸੀ ਸਾਰਿਆਂ ਦੇ ਚਿਹਰਿਆਂ ਤੇ ਝਲਕਦੀ   … read more

ਸੱਚੋ ਸੱਚ- ਇਉਂ ਹੁੰਦੈ…..ਪੰਜਾਬ ਰੋਡਵੇਜ਼ ‘ਚ ਨਾਮਕਰਨ।…ਮਨਦੀਪ ਖੁਰਮੀ ਹਿੰਮਤਪੁਰਾ

ਹਰ ਮਹਿਕਮੇ ਦੇ ਆਪੋ-ਆਪਣੇ ‘ਅੰਦਰੂਨੀ’ ਕਿੱਸੇ ਹੁੰਦੇ ਹਨ। ਜੇਕਰ ਕਦੇ ਵਾਹ ਪਵੇ ਤਾਂ ਪਤਾ ਲੱਗ ਜਾਵੇਗਾ ਕਿ ਟਰਾਂਸਪੋਰਟ ਮਹਿਕਮਾ (ਪੰਜਾਬ ਰੋਡਵੇਜ) ਤਰ੍ਹਾਂ ਤਰ੍ਹਾਂ ਦੇ ਮਨਮੋਹਕ ਤੇ ਤਬੀਅਤ ਖੁਸ਼ ਰੱਖਣ ਵਾਲੇ ਅਸੀਮ ਕਿੱਸਿਆਂ ਨਾਲ ਭਰਿਆ ਪਿਆ ਹੈ। ਕਿਧਰੇ ਕੋਈ ਲਿਫਾਫੇਬਾਜੀ ਨਹੀਂ, … read more

“ਸਰਸਾ” ਜਾਂ “ਸਿਕੰਦਰ” ਵਿਚਾਰਾਂ ਦੀ ਲੜ੍ਹਾਈ – ਤੁਸੀਂ ਕਿੱਧਰ ਖੜ੍ਹੇ ਹੋ ?

ਮਨਦੀਪ ਸੁੱਜੋਂ 0061 430 432 716 ਅਸਟ੍ਰੇਲੀਆਂ ਰਹਿੰਦੇ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਿਤ ਫਿਲਮ “ਮਿੱਟੀ” ਦੇਖੀ ਤਦ ਦਿਲ ਨੂੰ ਤਸੱਲੀ ਹੋਈ ਕਿ ਹੁਣ ਕੋਈ ਤਾਂ ਓੁੱਠਿਆ ਜੋ ਪੰਜਾਬ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਫਿਲਸਾਜ਼ੀ ਕਰੇਗਾ । “ਮਿੱਟੀ” ਨੂੰ ਦੇਖ ਕੇ … read more

ਮੌਤ ਤੋਂ ਭਜਣ ਡਰਨ ਦਾ ਕੋਈ ਵੀ ਭਾਉ ਆਪਣੇ ਮਨ ਚ ਨਾ ਬਣਾਉ

ਮੌਤ ਤੋਂ ਭਜਣ ਡਰਨ ਦਾ ਕੋਈ ਵੀ ਭਾਉ ਆਪਣੇ ਮਨ ਚ ਨਾ ਬਣਾਉ ,, ਮੌਤ ਤੋਂ ਬਚਣ ਛੁੱਟਣ ਦੇ ਵਾਸਤੇ ਵੀ ਕੋਈ ਸ਼ੰਘਰਸ਼ ਨਾ ਕਰੋ ,,, ਸਗੋਂ ਸਮਰਪਤ ਹੋ ਜਾਓ , ਅਨੰਦੁ ਲਵੋ ,,,,, ਬਾਹਾਂ ਪਸਾਰ ਲਵੋ , ਸੁਆਗਤ ਕਰੋ … read more

ਮੋਗਾ ਸੀਟ ਤੇ ਅਕਾਲੀ ਦਲ ਬਾਦਲ ਇੱਕ ਇਤਿਹਾਸਿਕ ਜਿੱਤ ਪ੍ਰਾਪਤ ਕਰੇਗਾ— ਸੁਰਜਨ ਸਿੰਘ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਚ’ ਹੂੰਝਾ ਫੇਰ ਜਿੱਤ ਤੋ ਬਾਅਦ ਸ੍ਰੌਮਣੀ ਅਕਾਲੀ ਦਲ ਬਾਦਲ ਮੋਗਾ ਵਿਧਾਨ ਸਭਾ ਦੀ ਸੀਟ ਦੇ ਉਮੀਦਵਾਰ ਜੋਗਿੰਦਰਪਾਲ ਜੈਨ ਦੀ ਇੱਕ ਇਤਿਹਾਸਿਕ ਜਿੱਤ ਹੋਵੇਗੀ। ਇਨ•ਾ ਸਬਦਾਂ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ ਬਾਦਲ ਦੇ ਨਿਧੱੜਕ ਅਤੇ ਸੀਨੀਅਰ ਆਗੂ ਬਾਪੂ ਸੁਰਜਨ ਸਿੰਘ read more

ਨਾ ਐਂਵੇਂ ਲੁੱਡੀਆਂ ਪਾਓ, ਅਜੇ ਮਰਿਆ ਨਹੀਂ ਹਾਂ ਮੈਂ

ਨਾ ਐਂਵੇਂ ਲੁੱਡੀਆਂ ਪਾਓ, ਅਜੇ ਮਰਿਆ ਨਹੀਂ ਹਾਂ ਮੈਂ। ਖ਼ੁਦਾ ਦਾ ਖ਼ੌਫ ਕੁਝ ਖਾਓ, ਅਜੇ ਮਰਿਆ ਨਹੀਂ ਹਾਂ ਮੈਂ। ਸਿਤਮ ਕੁਝ ਹੋਰ ਢਾਹ ਜਾਓ, ਅਜੇ ਮਰਿਆ ਨਹੀਂ ਹਾਂ ਮੈਂ। ਕਿ ਹਾਲੇ ਹੋਰ ਤੜਪਾਓ, ਅਜੇ ਮਰਿਆ ਨਹੀਂ ਹਾਂ ਮੈਂ। ਤੁਸਾਂ ਲਈ … read more

Gurwinder Singh Heyar

Gurwinder Singh Heyar Senior Software developer was born in Himmatpura. He is senior software developer at Himmatpura.com also founder member of times13.com. Currently lives in Chandigarh, India, CEO at Nanak13 Mohali, India. Gurwinder Singh Heyar Born September 28, 1986(age 28) Himmatpura … read more

ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੇ ਪਰਿਵਾਰਾਂ ਦੇ ਸਨਮਾਨ ਦੇ ਵਿਰੋਧ ਨਾਲ ਸਿੱਖਾਂ ਦੇ ਕਾਤਲਾਂ ਨੂੰ ਪਾਲਣ ਵਾਲੇ ਹਿੰਦੂਤਵ ਦਾ ਦੋਹਰਾ ਕਿਰਦਾਰ ਨੰਗਾ

jaspreet singh rajpura

ਜਸਪ੍ਰੀਤ ਸਿੰਘ ਰਾਜਪੁਰਾ  jaspreetgne@gmail.com ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿੱਖੀ ਪ੍ਰੰਪਰਾਵਾਂ ਅਤੇ ਗੁਰੂ ਘਰ ਦੀ ਅਜ਼ਮਤ ਖ਼ਾਤਰ ਸ਼ਹੀਦ ਹੋਏ ‘ਫ਼ਖ਼ਰ-ਏ-ਕੌਮ’ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ‘ਤੇ ਸਿੱਖ ਵਿਰੋਧੀ ਜਮਾਤ … read more

ਪੁਰਜਾ ਪੁਰਜਾ ਕਟਿ ਮਰੈ -ਸ਼ਿਵਚਰਨ ਜੱਗੀ ਕੁੱਸਾ (ਕਾਂਡ 1)

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।। ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।। ਗੁਲਾਬੀ ਠੰਢ ਸੀ। ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ ਦੁਪਿਹਰ ਦੇ … read more