ਕਾਵਿ-ਰੰਗ

More from ਕਾਵਿ-ਰੰਗ

ਕਿਉਂ ਨਿੱਤ ਆਣ ਬਨੇਰੇ ਬਹਿੰਦਾ ਏਂ?…….ਜਗਰੂਪ ਕੌਰ

Jagroop kaur khalsa

ਛੱਡ ਕਾਂਵਾਂ ਕਿਉਂ ਨਿੱਤ ਆਣ ਬਨੇਰੇ ਬਹਿੰਦਾ ਏਂ? ਕਿਉਂ ਵਿੱਛੜਿਆਂ ਦੇ ਸਿਰਨਾਵੇਂ ਪੁੱਛਦਾ ਰਹਿੰਦਾ ਏ? ਤੈਨੂੰ ਕੀ ਮਿਲਦਾ ਦੱਸ ਕਾਂਵਾਂ, ਦੁੱਖ ਨਾ ਲਾਇਆ ਕਰ, ਮੁੜ ੳੁੱਠ ਬਹਿੰਦੀ ਆ ਪੀੜ, ਨਾ ਯਾਦ ਕਰਾਇਆ ਕਰ, ਕਿੳੁਂ ਜਖਮਾਂ ੳੁੱਤੇ ਲੂਣ ਛਿੜਕਦਾ ਰਹਿੰਦਾ ੲੇਂ? … read more

ਤੇਰੀ ਕਵਿਤਾ………..ਪਰੀਤ ਖੁਰਮੀ

20 Feb 2017 KhurmiUK 11

ਮੈਂ ਕਿਹਾ ਤੂੰ ਮੇਰੀਆਂ ਕਵਿਤਾਵਾਂ ਕਿਉਂ ਨਹੀਂ ਪੜਦਾ….?? ਕਹਿੰਦਾ ਕਮਲੀਏ, ਤੂੰ ਹੱਸਦੀ ਹੈਂ ਤਾਂ ਕਵਿਤਾ ਲੱਗਦੀ ਏ ਤੂੰ ਬੋਲਦੀ ਹੈਂ ਤਾਂ ਕਵਿਤਾ ਲੱਗਦੀ ਏ ਤੇ ਮੈਂ ਤੈਨੂੰ ਸਾਰਾ ਦਿਨ ਕਵਿਤਾ ਵਾਂਗ ਹੀ ਤਾਂ ਦੇਖਦਾ ਹਾਂ ਵੈਸੇ ਤੈਨੂੰ ਇਕ ਸੱਚੀ ਗੱਲ … read more

ਰੁੱਖ ਤੇ ਧੀ……ਪਾਲੀ ਢਿੱਲੋਂ ਕਾਹਨੇਕੇ

12038343_676291789139399_3467066994832071627_n

ਮਿੱਤਰੋ ਨਾ ਕਰੋ ਕੁਵੇਲਾ, ਬੀਤਦਾ ਜਾਂਦਾ ਵੇਲਾ, ਸਿਰ ਤੋਂ ਜੇ ਲੰਘ ਗਿਆ ਪਾਣੀ ਫਿਰ ਤਾਂ ਡੁੱਬ ਜਾਵੋਂਗੇ ਰੁੱਖ ਤੇ ਧੀ ਨਾ ਖਤਮ ਕਰੋ, ਨਹੀਂ ਤਾਂ ਪਛਤਾਉਂਗੇ। ਬਹੁਤਾ ਕੁਝ ਖੋ ਜਾਊਗਾ ਰੁੱਖ ਨਾ ਜੇ ਲਾਉਣੇ ਨੇ, ਧੀਆਂ ਜੇ ਖਤਮ ਕਰਤੀਆਂ ਪੁੱਤ … read more

ਕੁਝ ਨਹੀਂ ਮਿਲਣਾ ਰਿੜਕ ਰਿੜਕ ਕੇ………….ਜਗਰੂਪ ਕੌਰ ਖ਼ਾਲਸਾ

14826292_1631739240451791_79355224_n

ਕੁਝ ਨਹੀਂ ਮਿਲਣਾ ਰਿੜਕ ਰਿੜਕ ਕੇ, ਪਾਣੀ ਵਿੱਚ ਨਾ ਪਾਉ ਮਧਾਣੀ। ਨਾ ਵੜਿਆ ਕਰੋ ਵਹਿਮਾਂ ਦੇ ਵਿੱਚ, ਨਾ ਪੁਣਿਆਂ ਕਰੋ ਨਿੱਤਰੇ ਪਾਣੀ! ਜਿੰਨੇ ਦਿੱਲ ਵਿੱਚ ਵਹਿਮ ਭਰੋਗੇ, ਓਨੀ ਉਲਝ ਜਾਏਗੀ ਤਾਣੀ। ਪੜ੍ਹ ਪੜ੍ਹ ਬੇਸੱਕ ਗੱਡੇ ਲੱਦ ਲਉ, ਪੜਿਆਂ ਮੁੱਕਣੀ ਨਹੀਂ … read more

ਵਾਹ ਉਏ ਰੱਬਾ……….ਦਰਸ਼ਨ ਘੁੰਮਣ

kh

ਪਤਾ ਨਹੀਂ ਸਰਦਾਰੀ ਐ, ਕਿ ਜਾਂ ਖੇਹਖੁਆਰੀ ਐ, ਵਾਹ ਉਏ ਰੱਬਾ, ਤੇਰੀ ਕੈਸੇ ਲੋਕਾਂ ਨਾਲ ਯਾਰੀ ਐ ! ਠੱਗਾਂ ਦੇ ਜੋ ਠੱਗ ਹੁੰਦੇ, ਚੋਰਾਂ ਦੇ ਜੋ ਚੋਰ ਹੁੰਦੇ, ਸਭ ਤੋਂ ਜਿਆਦਾ ਜਹਿੜੇ, ਉੱਚੇ ਵੱਢੀਖੋਰ ਹੁੰਦੇ ! ਤੂੰ ਅਫਸਰ ਉਹਨਾਂ ਨੂੰ … read more

ਮੈਂ ਧੀ ਸੋਹਣੇ ਪੰਜਾਬ ਦੀ

kh

ਜਗਰੂਪ ਕੌਰ ਖ਼ਾਲਸਾ ਮੈਂ ਧੀ ਸੋਹਣੇ ਪੰਜਾਬ ਦੀ, ਮੈਨੂੰ ਪੰਜ ਆਬਾਂ ਦਾ ਮਾਣ। ਮੈਨੂੰ ਦਸ ਗੁਰੂਆਂ ਦੀ ਥਾਪਣਾ, ਮੇਰਾ ਉੱਤਮ ਅਦਬ ਇਮਾਨ। ਮੇਰੀ ਰਗ ਰਗ ਦੇ ਵਿੱਚ ਰਹਿਮਤਾਂ ਦਾ ਵੱਖਰਾ ਨਾਮ ਨਿਸ਼ਾਨ। ਮੇਰੀ ਹਿੰਮਤ ਵਾਂਗੂੰ ਪਰਬਤਾਂ, ਜਾਏ ਟੱਕਰ ਨਾਲ ਤੂਫਾਨ। … read more

ਰਿਸ਼ਤਾ………ਜਗਰੂਪ ਕੌਰ ਖ਼ਾਲਸਾ

kh

ਰਿਸ਼ਤਾ ਤੇ ਹਰ ਰਿਸ਼ਤਾ ਹੁੰਦਾ, ਹਰ ਰਿਸ਼ਤਾ ਇਨਸਾਨ ਦਾ ਰਿਸ਼ਤਾ ! ਇੱਕ ਰਿਸ਼ਤਾ ਜੋ ਸਦਾ ਸਲਾਮਤ, ਭੈਣ ਭਰਾ ਇੱਕ ਜਾਨ ਦਾ ਰਿਸ਼ਤਾ ! ਇੱਕ ਰਿਸ਼ਤਾ ਦੁਨੀਆਂਦਾਰੀ ਦਾ, ਉਹ ਹੈ ਜਾਣ ਪਹਿਚਾਣ ਦਾ ਰਿਸ਼ਤਾ ! ਇੱਕ ਰਿਸ਼ਤਾ ਯਾਦਾਂ ਨਾਲ ਜੁੜਦਾ, ਉਹ … read more

ਗ਼ਜ਼ਲ………” ਅਜੇ ਤਨਵੀਰ “

Ajay Tanveer

ਜਦ ਮਿਲਿਆ ਉਹ ਪੜ੍ਹ ਸਕਿਆਂ ਮੈਂ ਉਸਦੇ ਚਿਹਰੇ ਤੋਂ । ਹਾਲੇ ਤੀਕਰ ਵੱਖ ਨਹੀਂ ਉਹ ਹੋਇਆ ਮੇਰੇ ਤੋਂ । ਜੇਕਰ ਨਿਸਚਾ ਕੀਤਾ ਹੋਵੇ ਮੰਜ਼ਿਲ ਪਾਉਣ ਲਈ , ਫਿਰ ਨਾ ਪਾਂਧੀ ਡਰਨ ਕਦੇ ਵੀ ਪੰਧ ਲੰਮੇਰੇ ਤੋਂ । ਚਾਰ ਚੁਫੇਰੇ ਨਫ਼ਰਤ … read more

ਸ਼ਰਾਬ …………ਬਿੰਦਰ ਜਾਨ ਏ ਸਾਹਿਤ

JB pb

ਗੱਲ ਸੋਲ਼ਾ ਆਨੇ ਸੱਚ ਹੈ ਸ਼ਰਾਬ ਬੰਦੇ ਨੂੰ ਮਾਰਦੀ ਹੱਸਦੇ ਵੱਸਦੇ ਮੈ ਵੇਖੀ ਸ਼ਰਾਬ ਘਰ ਉਜਾੜ ਦੀ ਹੱਦੋ ਵੱਧ ਪੀਣ ਜਿਹੜੇ ਮੈ ਵੇਖੀ ਪੈਰ ਉਖਾੜ ਦੀ ਇਹ ਜਹਿਰ ਦਿਮਾਗੀ ਏ ਭਾਈ ਤੋਂ ਭਾਈ ਪਾੜ ਦੀ ਇਹ ਸਮਝ ਨੂੰ ਖਾ ਜਾਂਦੀ … read more

” ਮਹਾਂ-ਦੁੱਖ “

bittu

ਜਦੋਂ ਮਾਪੇ ਤੁਰ ਜਾਵਣ ਜਿੰਦਗੀ, ਬੈਸਾਖੀਆਂ ਸਹਾਰੇ ਤੁਰਨ ਲੱਗਦੀ| ਜਦੋਂ ਔਲਾਦ ਮੁੱਕਜੇ ਜਿੰਦਗੀ, ਹੰਢਾਵੇ ਬੇਵੱਸੀ ਅਧਰੰਗ ਦੀ | ਇੱਕੋ ਜਿਹੀ, ਚਾਲ ਪੀੜ ਦੀ, ਇੱਕੋ ਜਿਹਾ, ਰੰਗ ਜ਼ਖਮ ਦਾ, ਇੱਕੋ ਜਿਹਾ, ਝੋਰਾ ਘੋਰਦਾ, ਇੱਕੋ ਜਿਹਾ, ਪਹਾੜ .ਗਮ ਦਾ , ਜਦੋਂ ਮਾਪੇ … read more

ਗ਼ਮ ਨੂੰ ਸੀਨੇ ਲਾ ਲਿਆ…………..ਪਰੀਤ ਖੁਰਮੀ

Preet khurmi

ਉਮਰਾਂ ਦੇ ਢਲਦੇ ਪਰਛਾਂਵੇਂ ਦਿਲ ਸਮਝਾ ਲਿਆ, ਹੁਣ ਮੈਂ ਯਾਰ ਬਣਾਕੇ ਗ਼ਮ ਨੂੰ ਸੀਨੇ ਲਾ ਲਿਆ, ਮੰਜ਼ਿਲ ਤੋਂ ਪਹਿਲਾਂ ਰੋਕ ਦਿੱਤੇ, ਕੀ ਬਹਿਕਣਾ ਉਹਨਾਂ ਕਦਮਾਂ ਨੇ? ਬਣ ਹੰਝੂ ਨੈਣੋਂ ਡੋਲ੍ਹ ਦਿੱਤੇ , ਕੀ ਸਹਿਕਣਾ ਉਹਨਾਂ ਸੱਧਰਾਂ ਨੇ? ਹੁਣ ਦਿਲ ਬਣੇ … read more

ਇਨਸਾਨ….ਹੈਵਾਨ ਕਿਵੇਂ ਬਣ ਗਿਆ???……ਅਮਨਦੀਪ ਧਾਲੀਵਾਲ

Amandeep Dhaliwal

ਇਨਸਾਨ ਜੋ ਅੱਜ ਬਣਿਆ ਹੈਵਾਨ ਹੈ, ਕਿੰਨੇ ਬੇਕਸੂਰ ਖ਼ਾਕ ਕਰ ਦਿੱਤੇ? ਕੀ ਕਸੂਰ ਸੀ ਮਾਸੂਮਾਂ ਦਾ? ਕਿਉਂ ਭੋਲਾ ਚੇਹਰਾ ਬਣਿਆ ਸ਼ੈਤਾਨ ਹੈ?? ——————————— ਧਰਤੀ ਗੁਰੂਆਂ ਪੀਰਾਂ ਦੀ, ਖ਼ੂਨ ਨਾਲ ਕਿਉਂ ਰੰਗ ਰਹੇ? ਰਹਿਮ, ਦਿਆ,ਪਿਆਰ ਤੋਂ, ਸ਼ਾਇਦ ਨਾਵਾਕਿਫ ਨੇ ਇਹ… ਸੁਣਦਾ … read more

ਗੋਲਕ ਲੰਗਰ ਦੇ ਚੋਰਾਂ ਨੂੰ ਲੋਕੋ ਹੁਣ ਤਾਂ ਰੋਕੋ?…..ਹਰਜਾਪ ਢਿੱਲੋਂ

ਕੱਲ ਲੰਗਰ ‘ਚੋਂ ਧੱਕੇ ਮਾਰਕੇ ਕੱਢ ‘ਤਾ ਬਾਬੇ ਨੇ ਗਰੀਬ ਰਿਕ੍ਸ਼ੇ ਵਾਲੇ ਨੂੰ, ਏਹਨੇ ਤਾਂ ਰੋਜ਼ ਦਾ ਕੰਮ ਫੜ੍ਹ ਲਿਆ, ਮਾਰੋ ਜੁੱਤੀਆਂ ਸਾਲੇ ਨੂੰ , ਇਹ ਲੰਗਰ ਗੁਰੂ ਦੀਆਂ ਸੰਗਤਾਂ ਲਈ ਹੈ, ਤੂੰ ਮੂੰਹ ਚੁੱਕ ਕੇ ਰੋਜ਼ ਹੀ ਆ ਜਾਨੈਂ? … read more