ਕਾਵਿ-ਰੰਗ

ਨਹੀ ਤਾਂ ਰੱਬ ਰਾਖਾ

ਰਮਨ ਬੁੱਕਣਵਾਲੀਆਦਿਲ ਦੀਆ ਗਹਿਰਾਈਆ ‘ਚ,ਜਿਹੜਾ ਤੇਰਾ ਪਿਆਰ ਪਨਪਦੈ,ਹਰ ਵੇਲੇ ਜੋੜੀ ਰੱਖਦੈ ਮੈਨੂੰ ਤੇਰੇ ਨਾਲ,ਨਿੱਕੀ-ਨਿੱਕੀ ਗੱਲ ਤੇ,ਸੋਚਣ ਨੂੰ ਮਜ਼ਬੂਰ ਕਰਦੈ,ਸੋਚ-ਸੋਚ ਹੱਸਣਾ,ਦੁੱਖੀ ਹੋਣਾ, ਅੱਖਾਂ ਬੰਦ ਕਰਨੀਆ ਤੇ ਬੋਲਣਾ,ਕਿਤੇ ਆਪਣਾ ਮਿਲਨ ਜਮੀਨ-ਆਸਮਾਨ ਨਾ ਹੋ ਜਾਵੇ,ਕਿਤੇ ਮੈ ਤੇਰੀ ਮੂੱਠੀ ਦੇ ਰੇਤੇ ਨਾਂ ਹੋ ਜਾਵਾਂ,ਤੇ … read more

ਗ਼ਜ਼ਲਾਂ

ਰਾਜਿੰਦਰਜੀਤ(ਗ਼ਜ਼ਲ) 1ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ ‘ਕੱਲੇ ਅਸੀਂਭਾਲ਼ਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ।ਧੁੱਪ ਚੜ੍ਹ ਆਈ ਤਾਂ ਇਹਨਾਂ ਨੂੰ ਹਾਂ ਸਿਰ ‘ਤੇ ਲੋਚਦੇਰੱਖਿਆ ਛਾਂਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ ।ਜੋ ਲਿਖੇ ਸਨਖ਼ੁਸ਼ਕੀਆਂ ਦੇ ਨਾਲ,ਪਰਤੇ ਖੁਸ਼ਕ ਹੀਬੱਦਲ਼ਾਂ … read more

ਮੈਂ ਓਸ ਦੇਸ ਦਾ ਵਾਸੀ ਹਾਂ

ਜਸਵੀਰ ਬਖਤੂਮੈਂ ਓਸ ਦੇਸ ਦਾ ਵਾਸੀ ਹਾਂ,ਜਿੱਥੇ ਖੂਨ ਵਗੇ ਦਰਿਆਵਾਂ ਵਿੱਚ,ਦੁਨੀਆ ਵਿੱਚ ਮੁਲਕ ਥਾਂ ਪਹਿਲਾ,ਦਹੇਜ ਦੀਆਂ ਹੱਤਿਆਵਾਂ ਵਿੱਚ,ਜਿੱਥੇ ਵੋਟਾਂ ਵੇਲੇ ਗਲੀਆਂ ਵਿੱਚ,ਲੱਗਦੇ ਲੰਗਰ ਸ਼ਰਾਬਾਂ ਦੇ,ਪੱਥਰਾਂ ਦੇ ਬੁੱਤ ਸਜਾਉਣ ਲਈ,ਜਿੱਥੇ ਹੁੰਦੇ ਕਤਲ ਗੁਲਾਬਾਂ ਦੇ,ਜੋ ਸੱਚ ਬੋਲੇ ਉਹਦੀ ਲਾਸ਼ ਜਿੱਥੇ,ਕੁੱਤਿਆਂ ਦਾ ਭੋਜਨ … read more

ਮੈਂ ਹਾਂ ਧੀ – ਧਿਆਣੀ ਵੇ ਲੋਕੋ

ਅਮਰਦੀਪ ਗਿੱਲਮੈਂ ਹਾਂ ਧੀ – ਧਿਆਣੀ ਵੇ ਲੋਕੋ ਮੈਂ ਹਾਂ ਧੀ ਧਿਆਣੀ !ਜਨਮਾਂ ਤੋਂ ਮੇਰੀ ਰੂਹ ਪਿਆਸੀ ਨੈਣਾਂ ਦੇ ਵਿੱਚ ਪਾਣੀ !ਮੈਂ ਹਾਂ ਧੀ – ਧਿਆਣੀ..………ਜਦ ਮੈਂ ਮਾਂ ਦੀ ਕੁੱਖ ਵਿੱਚ ਆਈ , ਮੱਚ ਗਈ ਹਾਲ ਦੁਹਾਈ ,ਬਾਬਲ ਦੀ ਪੱਗ … read more

ਸੁੰਗੜਦੀ ਫੈਲਦੀ ਪਰਿਭਾਸ਼ਾ …….ਅਮਰਦੀਪ ਗਿੱਲ

ਤੇਰੇ ਲਈ ਕਵਿਤਾ ਕੁੱਝ ਵੀ ਹੋਵੇਮੇਰੇ ਲਈ ਕਵਿਤਾ –ਜ਼ਿੰਦਗੀ ਦੇ ਪੈਰ ਚ ਚੁੱਭੀ ਹਾਲਾਤ ਦੀ ਸੂਲ ਦੇ ਦਰਦ ਦੀਬੁੱਲਾਂ ਹੇਠ ਦਬ ਕੇ ਰਹਿ ਗਈ ਧਾਹ ਹੈ ,ਤੇਰੇ ਲਈ ਕਵਿਤਾ –ਆਤਮਾ ਦੀ ਕਲਾ ਹੋ ਸਕਦੀ ਹੇ ਕਦੇਪਰ ਮੇਰੇ ਲਈ ਕਵਿਤਾ –ਕੰਮੀਆਂ … read more