ਕਾਵਿ-ਰੰਗ

ਗ਼ਮ ਨੂੰ ਸੀਨੇ ਲਾ ਲਿਆ…………..ਪਰੀਤ ਖੁਰਮੀ

Preet khurmi

ਉਮਰਾਂ ਦੇ ਢਲਦੇ ਪਰਛਾਂਵੇਂ ਦਿਲ ਸਮਝਾ ਲਿਆ, ਹੁਣ ਮੈਂ ਯਾਰ ਬਣਾਕੇ ਗ਼ਮ ਨੂੰ ਸੀਨੇ ਲਾ ਲਿਆ, ਮੰਜ਼ਿਲ ਤੋਂ ਪਹਿਲਾਂ ਰੋਕ ਦਿੱਤੇ, ਕੀ ਬਹਿਕਣਾ ਉਹਨਾਂ ਕਦਮਾਂ ਨੇ? ਬਣ ਹੰਝੂ ਨੈਣੋਂ ਡੋਲ੍ਹ ਦਿੱਤੇ , ਕੀ ਸਹਿਕਣਾ ਉਹਨਾਂ ਸੱਧਰਾਂ ਨੇ? ਹੁਣ ਦਿਲ ਬਣੇ … read more

ਇਨਸਾਨ….ਹੈਵਾਨ ਕਿਵੇਂ ਬਣ ਗਿਆ???……ਅਮਨਦੀਪ ਧਾਲੀਵਾਲ

Amandeep Dhaliwal

ਇਨਸਾਨ ਜੋ ਅੱਜ ਬਣਿਆ ਹੈਵਾਨ ਹੈ, ਕਿੰਨੇ ਬੇਕਸੂਰ ਖ਼ਾਕ ਕਰ ਦਿੱਤੇ? ਕੀ ਕਸੂਰ ਸੀ ਮਾਸੂਮਾਂ ਦਾ? ਕਿਉਂ ਭੋਲਾ ਚੇਹਰਾ ਬਣਿਆ ਸ਼ੈਤਾਨ ਹੈ?? ——————————— ਧਰਤੀ ਗੁਰੂਆਂ ਪੀਰਾਂ ਦੀ, ਖ਼ੂਨ ਨਾਲ ਕਿਉਂ ਰੰਗ ਰਹੇ? ਰਹਿਮ, ਦਿਆ,ਪਿਆਰ ਤੋਂ, ਸ਼ਾਇਦ ਨਾਵਾਕਿਫ ਨੇ ਇਹ… ਸੁਣਦਾ … read more

ਗੋਲਕ ਲੰਗਰ ਦੇ ਚੋਰਾਂ ਨੂੰ ਲੋਕੋ ਹੁਣ ਤਾਂ ਰੋਕੋ?…..ਹਰਜਾਪ ਢਿੱਲੋਂ

ਕੱਲ ਲੰਗਰ ‘ਚੋਂ ਧੱਕੇ ਮਾਰਕੇ ਕੱਢ ‘ਤਾ ਬਾਬੇ ਨੇ ਗਰੀਬ ਰਿਕ੍ਸ਼ੇ ਵਾਲੇ ਨੂੰ, ਏਹਨੇ ਤਾਂ ਰੋਜ਼ ਦਾ ਕੰਮ ਫੜ੍ਹ ਲਿਆ, ਮਾਰੋ ਜੁੱਤੀਆਂ ਸਾਲੇ ਨੂੰ , ਇਹ ਲੰਗਰ ਗੁਰੂ ਦੀਆਂ ਸੰਗਤਾਂ ਲਈ ਹੈ, ਤੂੰ ਮੂੰਹ ਚੁੱਕ ਕੇ ਰੋਜ਼ ਹੀ ਆ ਜਾਨੈਂ? … read more

ਮੇਰੀ ਕਹਾਣੀ

ਜਦ ਛੋਟੀ ਸੀ ਤਾਂ ਪਤਾ ਨਹੀਂ ਸੀ ਕਿ ਲਿਖਣਾ ਕੀ ਹੁੰਦਾ ਸੋਚਿਆ ਸੀ ਇਹ ਵੀ ਕਿਤੋਂ ਸਿਖਣਾ ਹੈ ਪੈਂਦਾ ਸਿੱਖਾਂਗੀ ਜਦੋਂ ਮੈਂ ਵੀ ਵੱਡੀ ਹੋ ਗਈ ਵੱਡੀ ਹੋਈ ਤਾਂ ਦੁਨੀਆ ਦੇ ਵਿੱਚ ਮੈਂ ਖੋ ਗਈ ਲੱਗਿਆ ਕੇ ਇਹ ਨਾ ਮੇਰੇ … read more

ਮਾਂ ਦਾ ਡਰ…

ਦੂਰ ਕਿਤੇ ਗਰਾਂ ਵਿੱਚ ਸੀ ਖੁਸ਼ੀਆਂ ਦੀ ਘੜੀ ਖੁਸ਼ੀਆਂ ਦੀ ਡੋਲੀ ਸੀ ਆਣ ਬੂਹੇ ਤੇ ਖੜੀ ਇੰਤਜ਼ਾਰ ਸੀ ਘਰ ਵਿੱਚ ਛੋਟੀ ਜਿਹੀ ਕਿਲਕਾਰੀ ਦਾ ਕਿਲਕਾਰੀ ਦਾ ਵੀ ਕੀ ਖੁਸ਼ੀਆਂ ਦੀ ਫੁੱਲਵਾੜੀ ਦਾ ਚਮਕ ਸੀ ਸਾਰਿਆਂ ਦੇ ਚਿਹਰਿਆਂ ਤੇ ਝਲਕਦੀ   … read more

ਗ਼ਜ਼ਲ…….ਐੱਸ. ਸੁਰਿੰਦਰ (ਇਟਲੀ)

ਪ੍ਰਦੇਸਾਂ ਵਿੱਚ ਜਾ ਕੇ ਡੇਰਾ ਲਾਇਆ ਤੂੰ,  ਆਸ ਦਾ ਪੰਛੀ ਟਾਹਣੀ ਸੁੱਕਣੇ ਪਾਇਆ ਤੂੰ। ਰੋਜ਼ ਤ੍ਰੀਕਾਂ ਵੇਖਾਂ ਖੜੀ੍ਹ ਬ੍ਰੂਹਾਂ ਵਿੱਚ, ਨੈਣਾਂ ਵਿੱਚ ਐਸਾ ਜਗਰਾਤਾ ਪਾਇਆ ਤੂੰ । ਵਿੱਚ ਬਹਾਰਾਂ ਹਰ ਰੰਗ ਫਿੱਕਾ ਜਾਪ ਰਿਹਾ , ਵੇਹੜੇ ਸਾਡੇ ਬ੍ਰਿਹੋਂ ਚਰਖਾ ਡਾਹਿਆ … read more

ਮੈਂ ਕੋਈ ਜਨੂੰਨੀ ਆਸ਼ਕ ਨਹੀਂ……ਵਰਿੰਦਰ ਖੁਰਾਣਾ

ਮੈਂ ਕੋਈ ਜਨੂੰਨੀ ਆਸ਼ਕ ਨਹੀਂ, ਜਿਸ ਤਰ੍ਹਾਂ ਕਿ ਤੁਸੀ ਮੈਨੂੰ ਸਮਝਿਆ ਹੈ ।             ਤੁਹਾਡੇ ਵਲੋਂ, ਮੇਰੇ ਵਿਚਾਰਾਂ ਦਾ ਗਲਤ ਮਤਲਬ ਕੱਢਣਾ, ਮੇਰੀ ਗਲਤੀ ਦਾ ਨਤੀਜਾ ਨਹੀਂ । ਇਹ ਤਾਂ ਸੰਭਵ ਹੈ ਕਿ ਹਰ ਵਿਸ਼ੇ … read more

ਇਹ ਤਾਂ ਮੈਂ ਜਜਬਾਤ ਲਿਖ ਦਿੱਤੇ …..ਸੰਦੀਪ ਸਮਾਲਸਰ

ਕਲਮ ਨੂੰ ਚੱਕ ਜਜਬਾਤ ਲਿਖ ਦਿੱਤੇ ਲੋਕ ਕਹਨ ਕਿਆ ਬਾਤ ਲਿਖ ਦਿੱਤੇ ਕਿਵੇ ਦਸਾ ਕੇ ਕੀ ਨੇ ਏਹੇ ਕਿੰਜ ਦਸਾ ਹਾਲਤ ਲਿਖ ਦਿੱਤੇ ਬਸ ਥੋੜੇ ਜਜਬਾਤ ਲਿਖ ਦਿੱਤੇ ਪੰਛੀ ਖੰਬ ਤੁੜਵਾ ਬੈਠਾ ਜੋ ਆਪਣੀ ਡਾਰ ਗਵਾ ਬੈਠਾ ਜੋ ਬੈਠਾ ਬਸ … read more

ਮਾਂ …………..ਸੰਦੀਪ ਸਮਾਲਸਰ

ਮਾਂ ਮੇਰੇ ਲਈ ਇਕ ਲਫਜ਼ ਨਹੀ , ਸਗੋਂ ਸਾਰੀ ਜਿੰਦਗੀ ਦਾ ਅਰਥ ਮਾਂ ਹੈ ਦੁਨੀਆ ਤੇ ਜਦ ਮੈਂ ਆਇਆ ਤਾ ਮੇਰੇ ਸਾਹਮਣੇ ਮਾਂ ਸੀ , ਮੈਂ ਪਹਲਾ ਲਫਜ਼ ਵੀ ਕੇਹਾ ਤਾ ਮਾਂ … ਮੈਂ ਆਪਣੀ ਮਾਂ ਨੂ ਦੇਖ ਕ ਹੀ … read more

ਨਾ ਮਾਰੋ ਨਾ ਮਾਰੋ ਲੋਕੋ, ਕੁੱਖਾਂ ਦੇ ਵਿੱਚ ਧੀਆਂ……ਹਰਜਾਪ ਢਿੱਲੋਂ

ਨਾ ਮਾਰੋ ਨਾ ਮਾਰੋ ਲੋਕੋ, ਕੁੱਖਾਂ ਦੇ ਵਿੱਚ ਧੀਆਂ ਜਿਸ ਸਮਾਜ ਵਿੱਚ ਤੁਸੀਂ ਹੋ ਰਹਿੰਦੇ, ਧੀਆਂ ਹੀ ਇਸਦੀਆਂ ਨੀਹਾਂ ਧੀਆਂ, ਰੁੱਖਾਂ ਤੇ ਪਾਣੀ ਨੂੰ ਤੁਸੀਂ ਦਿਲ ਤੋਂ ਪਿਆਰ ਕਰੋ। ਗੁਰੂਆਂ ਪੀਰਾਂ ਦੀ ਜਨਣੀ ਦਾ, ਰੱਬ ਵਰਗਾ ਸਤਿਕਾਰ ਕਰੋ। -ਰੁੱਖਾਂ ਬਿਨਾਂ … read more

ਮੈਂ ਕਵਿਤਾ ਨਹੀਂ ਲਿਖਦਾ!!!……ਮਨਦੀਪ ਸੁੱਜੋਂ

ਮੈਨੂੰ ਨਾ ਦੱਸੋ ਕਿ ਕਵਿਤਾ ਕੀ ਹੁੰਦੀ ਹੈ ਕਿਵੇਂ ਲਿਖਣੀਂ ਹੈ ਕੀ ਲੈਅ ਹੁੰਦੀ ਹੈ ਤੇ ਕੀ ਬੰਦਿਸ਼ ਹੁੰਦੀ ਹੈ ਮੈਂ ਕਵਿਤਾ ਨਹੀਂ ਲਿਖਦਾ । ਮੈਂ ਤਾਂ ਬੱਸ ਸੁਨੇਹਾ ਦਿੰਦਾ ਹਾਂ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਨੀਂਦ ਚੋਂ ਜਾਗਣ ਦਾ, ਜਿਹਨਾਂ … read more

ਨਜ਼ਮ / ਵਹਿਮ……..ਅਜੇ ਤਨਵੀਰ

ਤੁਸੀ ਬਸਤੀ ਦੇ ਰੁੱਖਾਂ ਦੇ ਸਿਰ ਕਲਮ ਕੀਤੇ , ਰੁੱਖਾਂ ਦੀ ਸੋਚ, ਤੇ ਜ਼ਜ਼ਬਾ ਨਹੀ ਕਤਲ ਕਰ ਸਕੇ , ਇਸ ਲਈ ਰੁੱਖ ਅਡੋਲ ਖੜੇ ਹਨ । ….ਫਿਰ ਨੇ੍ਰੀ ਤੇ ਝੱਖੜ ਨਾਲ ਲੜਨ ਲਈ, …….ਪਰ ਤੁਸੀ ਡੋਲ ਗਏ ਹੋ , ਇਹ … read more

ਸੁਪਨਾ…..ਅਜੇ ਤਨਵੀਰ

ਤੇਰੀ ਮੁਹੱਬਤ ਨੇ ਮੈਨੂੰ ਮਜ਼ਬੂਰ ਕਰ ਦਿੱਤਾ ਰੰਗਲੇ ਦੁੱਪਟੇ, ਡੋਰੀਏ ਲਲਾਰੀ ਕੋਲੋ ਰੰਗਵਉਣ ਲਈ ਤੇਰੇ ਇਸ਼ਕ ਵਿਚ ਮੈ ਕਮਲੀ ਹੋ ਗਈ ਹਾਂ ਝੱਲਿਆ ਵੇਖ ਕੱਲ ਮੈ ਵਣਜਾਰੇ ਕੋਲੋ ਸੱਤਰੰਗੀਆ ਵੰਗਾਂ ਨਾਲ ਬਾਂਹਾ ਭਰਾ ਲਈਆਂ ਹਨ ਤਿ੍ੰਝਣਾ , ਤੀਆਂ ਵਿਚ ਹੁਣ … read more

ਨਜ਼ਮ….ਹੱਥ…..ਅਜੇ ਤਨਵੀਰ

ਜਦੋ ਵੀ ਅਸਮਾਨੋ ਬਿਜਲੀ ਗਿਰੀ ਤਾਰੇ ਟੁੱਟੇ ਸਦਾ ਮੇਰੀ ਬਸਤੀ ਉੱਪਰ ਹੀ ਡਿੱਗੇ ਨੇ ਜਦੋ ਬਸਤੀ ਅੱਗ ਵਿੱਚ ਸੜ ਰਹੀ ਸੀ ਫਿਰ ਤੁਹਾਡੀ ਜ਼ੁਬਾਨ ਨੇ ਚੀਖ ਦਾ ਰੂਪ ਕਿਉ ਨਹੀ ਧਾਰਿਆ ਤੁਸੀ ਖਾਮੌਸ਼ ਕਿਉ ਰਹੇ ਹੁਣ ਕੁਰਸੀਆਂ ਤੇ ਬੈਠ ਕੇ … read more