ਕਾਵਿ-ਰੰਗ

ਸੱਚ ਦਾ ਸੂਰਜ……ਮਨਦੀਪ ਖੁਰਮੀ ਹਿੰਮਤਪੁਰਾ

ਜਿਹੜਾ ਪੰਖੇਰੂ ਦੇਖ ਬਿੱਲੀ ਨੂੰ ਅੱਖਾਂ ਮੀਚ ਲੈਂਦੈ, ਜ਼ਿਆਦਾ ਦੇਰ ਨਹੀਂ ਓਸਨੇ ਜਲਦੀ…ਮਰਨਾ ਹੀ ਮਰਨਾ। ਵਹਿਮ ਜਿਹਨਾਂ ਨੂੰ ਅਸੀਂ ਚਾਨਣ ਨੂੰ ਦਫਨਾ ਹੀ ਦੇਣੈ, ਅਕਲ ਦੇ ਅੰਨ੍ਹਿਆਂ ਕਤਲ ਅਕਲ ਦਾ..ਕਰਨਾ ਹੀ ਕਰਨਾ। ਜਿਸ ਖੇਤ ਦੇ ਰਾਖੇ ਦਾ ਚਿੱਤ ਹੀ ਬੇਈਮਾਨ … read more

“ ਹਾਂ, ਮੈਂ ਕਾਫਰ ਹਾਂ “…..ਮਨਦੀਪ ਸੁੱਜੋਂ

ਮੈਂ ਜਦ ਜਨਮ ਲਿਆ, ਸੁਰਤ ਸੰਭਾਲੀ ਨਹੀ ਸੀ ਅਜੇ, ਪਰ ਮੇਰੇ ਕੰਨਾਂ ‘ਚ ਤੁੱਨਿਆ ਗਿਆ ਹਰ ਰੋਜ ਕਿ ਤੂੰ ਸਿੱਖ ਏਂ, ਇਹ ਤੇਰੀ ਜਾਤ ਏ । ਬੱਸ ਫੇਰ ਇਹ ਸਭ ਲੱਗਾ ਅਸਰ ਦਿਖਾਓੁਣਂ, ਅਗਲੇ ਪੰਜਾਂ  ਸਾਲਾਂ ਅੰਦਰ, ਲੱਗਾ ਮੈਂ ਵੀ … read more

ਪੰਜਾਬ ਦੀ ਧੀ ਜਸਪ੍ਰੀਤ ਕੌਰ

 (ਕੌਮੀ ਕਬੱਡੀ ਖਿਡਾਰਨ)   ਧੀ ਉਹ ਪੰਜਾਬ ਦੀ ਹੈ ਹਰਮਨ ਪਿਆਰੀ, ਚੱਕਦੇ ਕਬੱਡੀ ਉਹਦੀ ਖੇਡ ਸੀ ਨਿਆਰੀ। ਨਵੇਂ ਕਿਲ੍ਹੇ ਵਿਚ ਉਹ ਮਾਣ ਸਾਰੇ ਪਿੰਡ ਦਾ, ਮਾਪਿਆਂ ਦੀ ਇੱਜ਼ਤ ਹੈ ਸਿਦਕਵਾਨ ਨਾਰੀ। ਮਾਰ-ਮਾਰ ਕੈਂਚੀਆਂ ਮੈਦਾਨ ਰਹੀ ਜਿੱਤਦੀ, ਹੈ ਅੱਜ ਆਪਣੀ ਹੀ ਤਕਦੀਰ … read more

ਸਾਡੇ ਹੱਕ ‘ਤੇ ਡਾਕਾ !——ਤਰਲੋਚਨ ਸਿੰਘ ‘ਦੁਪਾਲ ਪੁਰ’

ਜਦੋਂ ਚਾ੍ਹੜਦੇ ਹੁਕਮ ਬੇ-ਕਿਰਕ  ਹੋ ਕੇ ਉਚਾ Aਨ੍ਹਾਂ ਦਾ ਉਦੋਂ ਹੀ ਨੱਕ ਹੁੰਦੈ। ਛਿੱਕੇ ਟੰਗ ਕੇ ਕੜੇ-ਕਾਨੂੰਨ ਸਾਰੇ ਦਿੰਦੇ ਜ੍ਹੇਲ ਵਿੱਚ ਜਿਹਨੂੰ ਵੀ ਧੱਕ ਹੁੰਦੈ। ਕਾਰੇ ਦੇਖ ਕੇ ਗੱਦੀ ‘ਤੇ ਬੈਠਿਆਂ ਦੇ ਰੰਗ ਪਰਜਾ ਦੇ ਚਿਹਰੇ ਦਾ ਫੱਕ ਹੁੰਦੈ। ਉਮਰਾਂ … read more

ਪਤਾ ਨਹੀ ਅੱਜ ਫੇਰ ਬਹੁਤ ਰੋਈਆਂ ਇਹ ਅਖਾਂ;

ਕਿਸੇ ਦੀ ਤਲਾਸ਼ ਵਿਚ ਨਾਕਾਮਯਾਬ ਹੋ ਕੇ , ਜਾ ਕਿਸੇ ਨੂ ਗਵਾ ਦੇਣ ਦੇ ਡਰ ਤੋਂ ਰੋਈਆਂ ਇਹ ਅਖਾਂ; ਨਿੱਕੀ ਜਿੰਦ ਨੂ ਪਯੇ ਫਿਕਰਾਂ ਦੇ ਬੋਝ ਕਰਕੇ, ਜਾ ਕਿਸੇ ਦੇ ਦਿਲ ਦੁਖਾਉਣ ਤੇ ਰੋਈਆਂ ਇਹ ਅਖਾਂ ; ਬਾਪ ਦੀਆਂ ਹਲਾਸ਼ੇਰੀਆਂ … read more

ਕਵਿਤਾ….. ਰੌਲਾ ਤਾ ਹੈ……. (ਲੇਖਕ – ਰਵੀ ਸਚਦੇਵਾ)

ਰੌਲਾ ਤਾ ਹੈ ਮੇਰੇ ਹੀ ਵਰਗਾ……. ਗੰਧਲੀ ਹੁੰਦੀ ਕੁਦਰਤ ਦਾ। ਟੋਬੇ ‘ਚ ਇਕੱਠੇ ਹੋਏ, ਬਾਸੀ ਪਾਣੀ ਦਾ। ਨਦੀ ‘ਚ ਮਿਲਦੇ ਫੈਕਟਰੀ ਦੇ ਤੇਜ਼ਾਬੀ ਪਾਣੀ ਦਾ। ਜੰਗਲਾਂ ‘ਚ ਟੁੱਟਦੇ ਨਿਰਤਰ ਬਿਰਛਾਂ ਦਾ। ਪੱਤਛੜ ‘ਚ ਭੁਜੇ ਡਿਗਦੇ ਪੱਤਿਆਂ ਦਾ। ਰੌਲਾ ਤਾ ਹੈ … read more

ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।……ਰਾਜੂ ਪੁਰਬਾ

ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ। ਦਨਿ ਰਾਤ ਹਉਂਕੇ ਭਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ। ਮੇਰਾ ਹਮਸਫਰ ਖੋ ਗਆਿ ਏ, ਖਾ ਗਈਆਂ ਨਜਰਾਂ ਸ਼ਰੀਕ ਦੀਆਂ। ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ … read more

ਜਿਊਣ ਦਾ ਜ਼ਰੀਆ ਤੇ ਮੌਤ -ਰਾਜਵਿੰਦਰ ਰੌਂਤਾ

(ਇੱਕ ਸਰਧਾਂਜਲੀ) ਸੁੰਨ ਕਰ ਦੇਣ ਵਾਲੀ ਖ਼ਬਰ ਸੜਕ ਹਾਦਸਾ ਦੁਰਘਟਨਾ ਅਣਕਿਆਸੀ-ਅਣਆਈ ਮੌਤ ਘਰਾਂ ‘ਚ ਸੋਗ ਗਲੀ ਮੁਹੱਲੇ ‘ਚ ਮਾਤਮ ਮੌਤ ਦਾ ਮੰਜਰ ਪੜ੍ਹਦੇ , ਸੁਣਦੇ ,ਵੇਖਣ ਵਾਲੇ ਹਾਏ ਹਾਏ ਕਰਦੇ ਰੱਬ ਨੂੰ ਕੋਸਦੇ ਮਿਹਣੇ ਮਾਰਦੇ ਤੈਂ ਕੀ ਦਰਦ ਨਾ ਆਇਆ … read more

ਪੈਕਟਾਂ ਦੇ ਤੱਤੇ-ਠੰਢੇ ਖਾਣੇ ਖਾਂਦਿਆਂ

ਪੈਕਟਾਂ ਦੇ ਤੱਤੇ-ਠੰਢੇ ਖਾਣੇ ਖਾਂਦਿਆਂ ਵਤਨਾਂ ਦੀ ਯਾਦ ਕਾਲਜੇ ਨੂੰ ਪੀੜਦੀ! ਮੱਖਣ ਤੇ ਲੱਸੀ ਉਦੋਂ ਚੇਤੇ ਆ ਗਏ ਰੀਝਾਂ ਨਾਲ ਦੇਖੀ ਬੀਬੀ ਸਾਗ ਚੀਰਦੀ!! ਫੋਟੋ ਅਤੇ ਕੈਪਸ਼ਨ- ਤਰਲੋਚਨ ਸਿੰਘ ‘ਦੁਪਾਲ ਪੁਰ’ 001-408-915-1268 read more

ਜਾਗੋਆਂ ਹੋਈਆਂ ਬੇ-ਅਸਰ !……….ਤਰਲੋਚਨ ਸਿੰਘ ‘ਦੁਪਾਲ ਪੁਰ’

ਗੁਰੂਆ ਪੀਰਾਂ ਫਕੀਰਾਂ ਦਾ ਕਹੀ ਜਾਂਦੇ ਭ੍ਰਿਸ਼ਟਾਚਾਰੀਆਂ ਠਗਾਂ ਦਾ ਦੇਸ ਲੱਗੇ। ‘ਨ੍ਹੇਰੀ ਝੂਠ ਦੀ ਵਗੇ ਤੂਫਾਨ ਬਣਕੇ ਦੀਵੇ ਸੱਚ ਦੇ ਹੋਣ ਬੇ-ਪੇਸ਼ ਲੱਗੇ। ਰਹਿੰਦੇ ਝੂਰਦੇ ਹੱਕ ਨੂੰ ਚਾਹੁਣ ਵਾਲੇ ਮੌਕਾ-ਪ੍ਰਸਤਾਂ ਦਾ ਦਾਅ ਹਮੇਸ਼ ਲੱਗੇ। ਨਾਲ ਹਾਕਮਾਂ ਜੂਝਣਾ ਕਿਰਤੀਆਂ ਨ ਪੱਲੇ … read more

ਇਹ ਸਾਰਾ ਤੇਰੇ ਵਜੂਦ ਦਾ ਹੀ ਹਿੱਸਾ ਹੈ…….ਤਰਨਦੀਪ ਦਿਓਲ

ਜਦ ਮੈਂ ਕਿਸੇ ਵੀ ਕੋਨਿਓਂ ਗੁਜ਼ਰਦਾ ਹਾਂ ਤਾਂ ਜ਼ਰੇ ਜ਼ਰੇ ਨੂੰ ਨਿਹਾਰਦਾਂ ਹਾਂ ਹਾਲਾਕਿ ਮੈਂ ਤੇਰਾ ਵਿਰੋਧੀ ਹਾਂ ਪਰ ਤੈਥੋਂ ਵੀ ਹਾਰਦਾਂ ਹਾਂ ਤਦ ਮੰਨ ਵੀ ਲੈਂਦਾਂ ਹਾਂ ਤੇਰੇ ਵਜੂਦ ਨੂੰ …. ਕਿ ਤੂੰ ਹੈ ਇੱਕ ਰਚਨਕਾਰ ਜੋ ਰਚਦਾ ਹੈ … read more

ਅੱਜ ਦਾ ਸੱਚ!……-ਤਰਲੋਚਨ ਸਿੰਘ ‘ਦੁਪਾਲ ਪੁਰ’

ਕਿਹਾ ਜਾਂਦਾ ਏ ਚੋਣ ਪ੍ਰਚਾਰ ਜਿਸਨੂੰ ਸਿਆਸੀ ਦਲਾਂ ਦੀ ਹੁੰਦੀ ਏ ਖੱਚ ਯਾਰੋ। ਵਾਜੇ ਵੱਜਦੇ ਤਾਲ-ਬੇਤਾਲ ਸੁਣਕੇ ਜਨਤਾ ਚਾਂਭਲ ਕੇ ਪੈਂਦੀ ਏ ਨੱਚ ਯਾਰੋ। ਪਰਖਾਂ ਕਰਨ ਦੀ ਹੋਸ਼ ਨਾ ਰਹਿਣ ਦਿੱਤੀ ਕਿਹੜਾ ਪੱਕ ਤੇ ਕਿਹੜਾ ਏ ਕੱਚ ਯਾਰੋ। ਮੰਨਣ ਲੱਗ … read more

ਦਿਲ ਵਿਚ ਬਲ਼ਦੇ ਭਾਂਬੜ ਦਾ ਸੇਕ…..ਸ਼ਿਵਚਰਨ ਜੱਗੀ ਕੁੱਸਾ

ਦਿਲ ਵਿਚ ਬਲਦੇ ਭਾਂਬੜ ਦਾ ਸੇਕ ਕਦੇ ਵੀ, ਚਿਹਰੇ ਤੱਕ ਨਹੀਂ ਸੀ ਆਉਣ ਦਿੱਤਾ ਮਨ ਦੀ ਪੀੜ ਤਾਂ ਮੈਂ ਕਦੇ ਆਪਣੇ ਪ੍ਰਛਾਂਵੇਂ ਤੱਕ ਨਹੀਂ ਪਹੁੰਚਣ ਦਿੱਤੀ ਪਰ ਦਿਲ ਵਿਚ ਦੱਬੀ ਪੀੜ ਦੇ ਹਾਉਕੇ ਗਿਣਦਾ ਬਿਤਾ ਦਿੰਦਾ ਹਾਂ ਸਾਰੀ ਰਾਤ! ਤੈਨੂੰ … read more

ਕਿਉਂ ਪ੍ਰਦੇਸ਼ ‘ਚ ਡੇਰੇ ਲਾਏ ਆ ਕੇ ਮੁੱਖ ਦਿਖਾ ਜਾ ਵੇ …ਜਸਬੀਰ ਦੋਲੀਕੇ

ਟਾਹਲੀਆਂ, ਤੂਤ, ਸਫੈਦੇ ਮੈਨੂੰ ਬਾਜਾਂ ਮਾਰਦੇ ਆਜਾ ਵੇ ਕਿਉਂ ਪ੍ਰਦੇਸ਼ ‘ਚ ਡੇਰੇ ਲਾਏ ਆ ਕੇ ਮੁੱਖ ਦਿਖਾ ਜਾ ਵੇ … ਜਿਹਨਾਂ ਰਾਵਾਂ ‘ਤੇ ਬਚਪਨ ਬੀਤਿਆ ਲੱਗਦੇ ਉਹ ਉਦਾਸ ਬੜੇ ਬਿੜਕਾਂ ਮੇਰੀਆਂ ਲੈਂਦੇ ਲੱਗਦੇ ਪਸ਼ੂ ਮੇਰੇ ਖੁਰਲੀ ‘ਤੇ ਖੜੇ … ਕਣਕਾਂ, … read more