ਕਾਵਿ-ਰੰਗ

ਨਾ ਐਂਵੇਂ ਲੁੱਡੀਆਂ ਪਾਓ, ਅਜੇ ਮਰਿਆ ਨਹੀਂ ਹਾਂ ਮੈਂ

ਨਾ ਐਂਵੇਂ ਲੁੱਡੀਆਂ ਪਾਓ, ਅਜੇ ਮਰਿਆ ਨਹੀਂ ਹਾਂ ਮੈਂ। ਖ਼ੁਦਾ ਦਾ ਖ਼ੌਫ ਕੁਝ ਖਾਓ, ਅਜੇ ਮਰਿਆ ਨਹੀਂ ਹਾਂ ਮੈਂ। ਸਿਤਮ ਕੁਝ ਹੋਰ ਢਾਹ ਜਾਓ, ਅਜੇ ਮਰਿਆ ਨਹੀਂ ਹਾਂ ਮੈਂ। ਕਿ ਹਾਲੇ ਹੋਰ ਤੜਪਾਓ, ਅਜੇ ਮਰਿਆ ਨਹੀਂ ਹਾਂ ਮੈਂ। ਤੁਸਾਂ ਲਈ … read more

ਵੇ ਕਲਮਾਂ ਦੇ ਮਾਲਕੋ ਥੋਡੀ ਅਕਲ ਨੂੰ ਹੋ ਗਿਆ ਕੀ?…..ਜਗਤਾਰ ਗਾਗਾ

ਵੇ ਕਲਮਾਂ ਦੇ ਮਾਲਕੋ ਥੋਡੀ ਅਕਲ ਨੂੰ ਹੋ ਗਿਆ ਕੀ? ਕੰਧਾਂ ਕੋਠੇ ਟੱਪਦੀ ਗੀਤਾਂ ਵਿੱਚ ਪੰਜਾਬ ਦੀ ਧੀ -ਕੁੱਖ ਵਿੱਚ ਕਤਲ ਤੇ ਦਾਜ ਸਮੱਸਿਆ, ‘ਤੇ ਨਈਂ ਗੀਤ ਬਣਾਉਂਦੇ ਐੱਨ ਆਰ ਆਈਆਂ ਜੋ ਛੱਡ ਦਿੱਤੀਆਂ, ਦੇ ਨਈਂ ਦਰਦ ਵੰਡਾਉਂਦੇ ਸੱਭਿਆਚਾਰ ਦੇ … read more

ਕਾਵਿ ਵਿਅੰਗ….ਲੰਗਰ ਤੇ ਪੈਸਾ…….

langer

ਕੰਮ ਸਾਡੇ ਨਾਲ ਚਾਹੇ ਸਾਲ ਕਰਾਵੀਂ, ਪੈਸੇ ਨਾ ਦੇਈਏ ਬਹੁਤਾ ਨਾ ਘਬਰਾਵੀਂ, ਸਮਾਂ ਆਉਣ ਤੇ ਅਗਲਾ-ਪਿਛਲਾ, ਆਪਾਂ ਹਿਸਾਬ ਕਿਤਾਬ ਮੁਕਾਵਾਂਗੇ, ਆ ਲੈਣ ਦੇ ਕੋਈ ਭੋਗ ਸਾਨੂੰ, ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ। ਅਸੀਂ ਆਪ ਵੀ ਕਈ ਸਾਲਾਂ ਤੋਂ ਭੁੱਖੇ, ਬੱਚੇ ਵੀ … read more

ਖੈਰ ਮੰਗੀਏ ਪੰਜਾਬ ਤੇ ਪੰਜਾਬੀ ਬੋਲੀ ਦੀ……ਬਲਵਿੰਦਰ ਸਿੰਘ ਮੋਹੀ

ਖੈਰ ਮੰਗੀਏ ਪੰਜਾਬ ਤੇ ਪੰਜਾਬੀ ਬੋਲੀ ਦੀ, ਬੋਲੀ ਆਪਣੀ ਦੀ ਖਾਲੀ ਹੁੰਦੀ ਜਾਂਦੀ ਝੋਲੀ ਦੀ, ਚੰਗਾ ਲਿਖੋ ਚੰਗਾ ਗਾਉ ਕਲਾਕਾਰ ਵੀਰਿਉ, ਨਹੀਉਂ ਆਪਣੀ ਜ਼ੁਬਾਨ ਵਿੱਚ ਜ਼ਹਿਰ ਘੋਲੀ ਦੀ, ਧੀਆਂ ਭੈਣਾ ਤਾਂ ਹਰੇਕ ਦੇ ਹੀ ਘਰ ਹੁੰਦੀਆਂ, ਨਹੀਂ ਇੱਜ਼ਤ ਬਿਗਾਨੀ ਪੈਰਾਂ … read more

ਕਦੇ-ਕਦੇ………ਸ਼ਿਵਚਰਨ ਜੱਗੀ ਕੁੱਸਾ

ਕਦੇ-ਕਦੇ ਆਪਣੀ ਜ਼ਿੰਦਗੀ ਦੇ ਸੁਹਾਣੇ ਪਲਾਂ ਬਾਰੇ ਸੋਚ, ਦੁਖੀ ਅਤੇ ਨਿਰਾਸ਼ ਹੋ ਜਾਂਦਾ ਹਾਂ ਰੋਜ਼ ਆਪਣੇ ਹੀ ਖ਼ਿਆਲਾਂ ਨਾਲ਼ ਹੁੰਦੀ ਮੇਰੀ ਅਣ-ਬਣ ਤੇ ਮੈਂ ਆਪਣੇ ਹੀ ਵਿਚਾਰਾਂ ਨਾਲ਼ ਹੁੰਦਾ ਹੇਠ-ਉੱਤੇ!! ਕਾਸ਼! ਪੜ੍ਹ ਸਕਦੀ ਤੂੰ ਮੇਰੇ ਦਿਲ ਜਾਂ ਅੰਤਰ-ਆਤਮਾਂ ਨੂੰ ਮੇਰੇ … read more

ਅਲਵਿਦਾ…….ਸ਼ਿਵਚਰਨ ਜੱਗੀ ਕੁੱਸਾ

ਯਾਰੀ ਵਿਚ… ਬਹੁਤੇ ਸੁਆਲ ਨਹੀਂ ਪੁੱਛੀਦੇ, ਸੁਆਲ ਤਾਂ ‘ਦੱਲੇ’ ਅਤੇ ‘ਦਲਾਲ’ ਹੀ ਕਰਦੇ ਨੇ! ਜਾਂ ਫ਼ੇਰ ਵੇਸਵਾਵਾਂ ਕਰਦੀਆਂ ਨੇ, ਮੁੱਲ ਤੋੜਨ ਲਈ….! ….ਤੇ ਜਾਂ ਪੁੱਛਦੇ ਹਨ ‘ਪੱਕ-ਠੱਕ’ ਕਰਨ ਵਾਲ਼ੇ!! ਜਿਹਨਾਂ ਨੇ ਆਪਣਾ ‘ਰੱਦੀ’ ਮਾਲ ਵੀ, ਮੱਲੋਮੱਲੀ ਅਗਲੇ ਦੇ ਸਿਰ ‘ਮੜ੍ਹਨਾ’ … read more

ਵਿਅੰਗ:- ਲੰਡੂ ‘ਫਾਹਸ਼’ ਦਾ ਹਲਫੀਆ ਬਿਆਨ…………ਅਮਰ ‘ਸੂਫ਼ੀ’

( ਨੋਟ: ਲੰਡੂ ‘ਫਾਹਸ਼’ ਕੌਮੀ ਕੁੱਤ-ਪੁਣਾ ਸਨਮਾਨ ਪ੍ਰਾਪਤ ਗਾਇਕ ਹੈ) ਕੱਦੂ ਦੇ ਵਿਚ. ਘੜ ਕੇ ਇਕ ਅੜਾ ਲਿਆ ਡੰਡਾ ਬਈ .. ਨਾਲ.ਰਲਾ. ਲਿਆ. ਢੋਲਕ .ਲਈ..ਨੱਥੂ ਕਾ ਝੰਡਾ ਬਈ .. ਦੂਹਰੇ. ਅਰਥਾਂ .ਵਾਲੇ..ਦਸ. ਵੀਹ..ਗੀਤ ਲਿਖਾ ਲਏ ਨੇ .. ਤਾੜੀ .ਮਾਰਨ. ਵਾਲੇ. … read more

ਹਾਲ਼ੀ ਦੀਆਂ ਯਾਦਾਂ ………ਚਰਨਜੀਤ ਕੌਰ ਧਾਲੀਵਾਲ ਸੈਦੋਕੇ (ਜਰਮਨੀ)

ਮੁਖੜੇ ‘ਤੇ ਰੱਖਦੀ ਪੱਲੇ ਨੂੰ, ਝਾਂਜ਼ਰ ਛਣ-ਛਣ ਛਣਕਾਉਂਦੀ ਤੂੰ… ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ ਖੇਤ ਲਿਆਉਂਦੀ ਤੂੰ… ਭਾਵੇਂ ਰੁੱਖੀ ਮਿਸੀ ਰੋਟੀ ਸੀ, ਚਟਣੀ ਰਗੜੀ ਨਾਲ ਪਦੀਨੇ ਦੇ ਸੁਣ ਚੂੜੀ ਦੇ ਛਣਕਾਟੇ ਨੰੂੰ, ਖੁਸ਼ੀ ਉਠਦੀ ਸੀ ਵਿਚ ਸੀਨੇ ਦੇ … read more

ਰੰਗਲਾ ਪੰਜਾਬ….?….

ਕਰਨਵੀਰ ਬੈਣੀਵਾਲ ਰੁਲਦੀਆਂ ਪੱਗਾਂ ਜਿੱਥੇ ਪੈਰਾਂ ‘ਚ, ਜਾਬਰ ਪੁੱਟ ਦਿੰਦੇ ਵਾਲ ਦਾਹੜੀਆਂ ਦੇ ਕਦੀ ਸੁੱਕ ਜਾਂਦਾ ਜੱਟ ਮੰਡੀ ਬੈਠਾ, ਵਿੱਚ ਸਾਉਣੀਆਂ ਤੇ ਕਦੀ ਹਾੜੀਆਂ ਦੇ। ਆਪਣੇ ਹੀ ਆਪਣਿਆਂ ‘ਤੇ ਕਰਨ ਜੁਲ਼ਮ, ਡਾਇਰ ਵਰਗੇ ਘੁੰਮਣ ਹੁਣ ਵਿੱਚ ਕਾਰਾਂ ਉਹ ਪੰਜਾਬ ਨਾ … read more

“ਧੀ ਨੂੰ ਸਮਰਪਿਤ”…..ਡਾ ਅਮਰੀਕ ਸਿੰਘ ਕੰਡਾ

ਵੈਸੇ ਮਰਿਆ ਕੌਣ ਹੈ…..? ਉਹ ਧੀ, ਉਹ ਬੱਚੀ ਦਾਮਨੀ ਤਾਂ ਨਹੀਂ ਮਰੀ, ਨਿਸ਼ਚਿਤ ਹੀ ਉਹ ਤਾਂ ਸਦਾ ਸਾਡੇ ਵਿਚ ਹਮੇਸ਼ਾਂ ਜਿਉਂਦੀ ਰਹੇਗੀ ਸਗੋਂ ਮਰੇ ਤਾਂ ਆਪਾਂ ਸਭ ਹਾਂ, ਇਹ ਸਮਾਜ ਹੈ , ਇਹ ਦੇਸ਼ ਹੈ, ਇੱਥੋਂ ਦਾ ਕਾਨੂੰਨ ਹੈ, ਇੱਥੋਂ … read more

ਜੇ ਸਮਾਂ ਏ ਰਿਹਾ ਹਵਾ ਨੂੰ ਕੁਝ ਨਾ ਕਿਹਾ -ਡਾ ਅਮਰਜੀਤ ਟਾਂਡਾ

ਜੇ ਸਮਾਂ ਏ ਰਿਹਾ ਹਵਾ ਨੂੰ ਕੁਝ ਨਾ ਕਿਹਾ ਸੁੰਨ੍ਹੇ ਹੋਣਗੇ ਬਨ੍ਹੇਰੇ ਵਿਹੜੀਂ ਵੈਣ ਪੈਣਗੇ ਬੇਗੁਨਾਹੇ ਗੀਤ ਚੁਰਾਹਿਆਂ ਚ ਨਿੱਤ ਮਰਨਗੇ ਭੱਜੀਆਂ ਵੰਗਾਂ ਦੇ ਟੋਟੇ ਥਾਂ 2 ਕੁਰਲਾਣਗੇ ਪਿੰਡੀਂ ਆਉਣੀ ਨਹੀਂ ਬਰੂਹੀਂ ਕਦੇ ਤੀਆਂ ਦੀ ਰੁੱਤ ਬਚੇ ਬਾਕੀ ਜੋ ਘਰੀਂ … read more

ਮਾਇਆ ਹੋਈ ਨਾਗਣੀ !…….ਤਰਲੋਚਨ ਸਿੰਘ ‘ਦੁਪਾਲ ਪੁਰ’

ਪਿੱਛੇ ਆਪਣੇ ਦੌੜ ਲਵਾਈ ਰੱਖੇ ਬੰਦਾ ਮੁੱਕਦਾ ਮਾਇਆ ਨਾ ਹਾਰਦੀ ਏ। ਇਸਦੇ ਵਾਸਤੇ ਤਰਸਦੀ ਕੁਲ ਦੁਨੀਆਂ ਪਸ਼ੂਆਂ ਵਾਂਗ ਲੋਕਾਈ ਨੂੰ ਚਾਰਦੀ ਏ। ਭਲੇ ਕੰਮਾਂ ਵਿੱਚ ਰੋੜੇ ਅਟਕਾਉਣ ਜਾਣੇ ਵਿਗੜੇ ਕੰਮ ਵੀ ਇਹੋ ਸਵਾਰਦੀ ਏ। ਸਿਰ ਨੂੰ ਚੜ੍ਹੇ ਬੁਖਾਰ ਦੇ ਵਾਂਗ … read more

ਜਿੰਦਗੀ ਕਬਰਾਂ ਵਿੱਚ —-ਪਰਸ਼ੋਤਮ ਲਾਲ ਸਰੋਏ

ਮੈ ਲੱਭਣ ਤੁਰਿਆ ਜਿੰਦਗੀ ਨੂੰ, ਪਰ ਇਹ ਚੰਦਰੀ ਮੈਨੂੰ ਕਿਤੇ ਨਜ਼ਰ ਨਾ ਆਵੇ। ਮੈਂ ਲੰਘਿਆ ਹਰ ਇਕ ਗਲੀ ਵਿੱਚੋਂ, ਫਿਰ ਘੁੰਮਿਆ ਹਰ ਬਾਜ਼ਾਰ ਸਜਣੋ, ਘੁੰਮਦਿਆਂ ਤੱਕਿਆ ਇਕ ਘਰ ਐਸਾ, ਜਿੱਥੇ ਇਕ ਨੰਗ-ਧੜੰਗਾ ਬਾਲ ਨਿਆਣਾ, ਭੁੱਖ ਦੀ ਖਾਤਰ ਚੀਖ ਰਿਹਾ ਸੀ, … read more

ਤੂੰ ਮੇਰੀ ਰੂਹ ਹੈਂ……ਸ਼ਿਵਚਰਨ ਜੱਗੀ ਕੁੱਸਾ

 ਤੂੰ ਚੱਲੀ ਹੈਂ ਤੇ ਮੇਰੀ ਰੂਹਉਦਾਸ ਹੈ! ਪਰ ਫ਼ਿਕਰ ਨਾ ਕਰੀਂ!! ਤੁਰਾਂਗਾ ਪ੍ਰਛਾਂਵਾਂ ਬਣ ਕੇ ਤੇਰੇ ਸੰਗ ਤੇਰੇ ਹਰ ਸਾਹਨਾਲ਼ ਵਿਚਰਾਂਗਾ ਤੇਰੇ ਨਾਲ਼–ਨਾਲ਼! ਜਿਸ ਤਰ੍ਹਾਂ ਲੰਘ ਜਾਂਦੀ ਹੈ ਰਾਤ, ਸਵੇਰ ਦੀ ਉਡੀਕਵਿਚ ਉਸੀ ਤਰ੍ਹਾਂ ਸਾਰਾ ਦਿਨ ਲੰਘ ਜਾਂਦੈ ਤੇਰੀ ਉਡੀਕ … read more