ਯਾਦਾਂ ਦੇ ਮੋਤੀ

ਮੌਤ ਤੋਂ ਭਜਣ ਡਰਨ ਦਾ ਕੋਈ ਵੀ ਭਾਉ ਆਪਣੇ ਮਨ ਚ ਨਾ ਬਣਾਉ

ਮੌਤ ਤੋਂ ਭਜਣ ਡਰਨ ਦਾ ਕੋਈ ਵੀ ਭਾਉ ਆਪਣੇ ਮਨ ਚ ਨਾ ਬਣਾਉ ,,

ਮੌਤ ਤੋਂ ਬਚਣ ਛੁੱਟਣ ਦੇ ਵਾਸਤੇ ਵੀ ਕੋਈ ਸ਼ੰਘਰਸ਼ ਨਾ ਕਰੋ ,,,

ਸਗੋਂ ਸਮਰਪਤ ਹੋ ਜਾਓ , ਅਨੰਦੁ ਲਵੋ ,,,,,

ਬਾਹਾਂ ਪਸਾਰ ਲਵੋ , ਸੁਆਗਤ ਕਰੋ ,,

ਮੌਤ ਵੀ ਬਹੁਤ ਆਨੰਦਮਈ ਹੋ ਜਾਵੇਗੀ ,,

ਸਕੂਨ ਕੈਮ ਰਹੇਗਾ , ਕੋਈ ਯਾਦਾਂ ਦਾ ਬੋਝ ਨਹੀਂ ਰਹਿ ਜਾਵੇਗਾ ,,

ਵੈਰਾਗਮਈ ਅਵਸਥਾ ਬਣ ਸਕਦੀ ਹੈ , ਆਪਣਿਆਂ ਦੇ ਪ੍ਰਤੀ ,,

ਇਸ ਤੋਂ ਵੀ ਉੱਪਰ ਉਠ ਜਾਵੋ ,,,,

ਸਮਝੋ ਉਹ ਵੀ ਪਿੱਛੇ ਲਾਈਨ ਚ ਲੱਗਣ ਵਾਲੇ ਹਨ ,,

ਤੁਸੀਂ ਵੀ ਆਪਣੇ ਪੂਰਵਜਾਂ ਦੇ ਮਗਰ ਤੁਰ ਚੱਲੇ ਜਾ ਰਹੇ ਹੋ ,,,

ਮੌਤ ਬਹੁਤ ਵਧੀਆ ਨੀਂਦ ਵਿੱਚ ਤਬਦੀਲ ਹੁੰਦੀ ਜਾਵੇਗੀ ,,

ਬਹੁਤ ਥੱਕੇ ਹੋਏ ਸ਼ਰੀਰ ਦੀ ਜਿਵੇਂ ਨੀਂਦ ਹੁੰਦੀ ਹੈ ,,,,

ਬਹੁਤ ਆਰਾਮਦਾਇਕ ਨੀਂਦ ਦਾ ਨਜ਼ਾਰਾ ਲੈ ਸਕਦੇ ਹੋ ,,,,

ਜੋ ਜਿੰਦਗੀ ਚ ਕਦੇ ਨਹੀਂ ਮਿਲਿਆ ਹੋਣਾ ,,,,,

Binder Kalsi

More from ਯਾਦਾਂ ਦੇ ਮੋਤੀ

ਮੇਰਾ ਬਾਪੂ ਮੇਰਾ ਬੇਲੀ

-ਮੁਖਵੀਰ ਸਿੰਘਮਰੀਜ਼ਾਂ ਨਾਲ ਭਰਿਆ ਇੱਕ ਵਾਰਡ, ਉਸ ਵਿੱਚ ਵਾਰਡ ਵਿੱਚ ਮਰੀਜ਼ ਬਣਿਆਂ ਮੇਰਾ ਬਾਪੂ ਤੇ ਉਸ ਮਰੀਜ਼ ਦਾ ਮੈਂ ਇੱਕ ਰਿਸ਼ਤੇਦਾਰ….ਏਹੀ ਭਾਸ਼ਾ ਹੈ ਹਸਪਤਾਲਦੀ। ਜਿਥੇ ਬੰਦਾ ਮਰੀਜ਼ ਅਖਵਾਉਂਦਾ ਹੈ। ਮਹਿਜ਼ ਇੱਕ ਮਰੀਜ਼। ਮੇਰਾ ਬਾਪੂ ਇੱਕ ਕਿਸਾਨ ਹੈ ,ਕਿਰਤੀ ਕਿਸਾਨ। ਜਿਸ … read more

ਨਿੰਦਰ ਘੁਗਿਆਣਵੀ ਨਾਲ ਬਿਤਾਏ ਕੁਝ ਪਲ

ਰਘਬੀਰ ਧੰਜਲ (ਮੈਲਬੌਰਨ)‘ਮੈਂ ਸਾਂ ਜੱਜ ਦਾ ਅਰਦਲੀ’, ‘ਫ਼ੱਕਰਾਂ ਜਿਹੇ ਫ਼ਨਕਾਰ’, ‘ਉਸਤਾਦ ਲਾਲ ਚੰਦ ਯਮਲਾ ਜੱਟ’ ਅਤੇ ‘ਵੱਡਿਆਂ ਦੀ ਸੱਥ’ ਵਰਗੀਆਂ ਕੋਈ ਪੈੱਤੀ ਕੁ ਸਾਹਿਤਕ ਤੇ ਸਭਿਆਚਾਰਕ ਪੁਸਤਕਾਂ ਪੰਜਾਬੀ ਮਾਂ ਬੋਲੀਦੀ ਝੋਲੀ ਪਾਉਣ ਵਾਲੇ ਨਿੰਦਰ ਘੁਗਿਆਣਵੀ ਬਾਰੇ ਕੁਝ ਬੋਲਣਾਂ ਜਾਂ ਲਿਖਣਾ … read more

ਸੋਚਦਾ ਹੈ ਦਿਲ ਖੜਾ ਇਸ ਰਾਹ ਤੇ; ਤੈਨੂੰ ਜੀ ਆਇਆਂ ਕਹਾਂ ਕਿ ਅਲਵਿਦਾ

ਅਲਵਿਦਾ ਹੈਪੀ ਅਰਮਾਨ!ਡਾ:ਐਸ:ਨਾਜ਼ਕਹਾਣੀ ਅਸਲ ਵਿੱਚ ਪਹਿਲੀ ਜੁਲਾਈ ਕੈਨੇਡਾ ਡੇ ਤੋਂ ਅਰੰਭ ਹੁੰਦੀ ਹੈ। ਅੱਜ ਦੀ ਤਕਨੀਕੀ ਕਰਿਸ਼ਮੇਂ ਇਹ ਸੰਭਵ ਕਰ ਦੇਂਦੇ ਹਨ ਕਿ ਹਜ਼ਾਰਾਂ ਮੀਲ ਬੈਠਾ ਇਨਸਾਨ ਅਪਣੇ ਤਾਲ ਮੇਲ ਦੇਅਧੀਨ ਇੱਕ ਦੂਜੇ ਦੇ ਐਨਾ ਨੇੜੇ ਹੈ ਕਿ ਮਿਨਟਾਂ ਸਕਿੰਟਾਂ … read more

ਜਸਵੰਤ ਸਿੰਘ ਵਿਰਦੀ ਨੂੰ ਯਾਦ ਕਰਨ ‘ਤੇ

ਨਿੰਦਰ ਘੁਗਿਆਣਵੀਜਸਵੰਤ ਸਿੰਘ ਵਿਰਦੀ ਜਦ ਵੀ ਮਿਲਦੇ….ਮੁਸਕਰਾ ਕੇ ਮਿਲਦੇ ਤੇ ਪੜ੍ਹੀ ਹੋਈ ਰਚਨਾ ਦੀ ਤਾਰੀਫ …ਕਰਕੇ ਹੌਸਲਾ ਅਫ਼ਜ਼ਾਈ ਕਰਦੇ ਸਨ। ਉਹ ਹੋਰਨਾ ਕਈ ਵੱਡੇ ਲੇਖਕਾਂ ਦੀ ਤਰਾਂ੍ਹ ( ਆਪ ਤੋਂ ਛੋਟੇ ਦੀ ਸਿਫ਼ਤ ਕਰਨ ਵੇਲੇ)‘ਘੁੰਨੇ’ ਨਹੀਂ ਸੀ ਬਣਦੇ। ਜਦ ਮੈਂ … read more

ਹੰਝੂ ਵਹਾਉਂਦੇ-ਵਹਾਉਂਦੇ ‘ਹੰਝੂ’ ਹੀ ਬਣ ਗਏ ਡਾ. ਚੰਨ…..

ਸਿ਼ਵਚਰਨ ਜੱਗੀ ਕੁੱਸਾ “ਡਾ.ਚ.ਸ.ਚੰਨ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ!” ਸੁਣਿਆਂ ਤਾਂ ਓਪਰਾ ਜਿਹਾ ਲੱਗਿਆ। ਮਨ ਨੂੰ ਪੁੱਛਿਆ, “ਯਾਰ ਉਹ ਸੱਚੀਂ ਤੁਰ ਗਿਆ, ਜਿਹੜਾ ਕੱਲ੍ਹ ਬੜ੍ਹਕਾਂ ਮਾਰਦਾਹੁੰਦਾ ਸੀ?” ਕਦੇ ਭਾਈ ਕਨ੍ਹਈਏ ਦੀ ਦੂਰ-ਦ੍ਰਿਸ਼ਟੀ ਦੀ ਗੱਲ ਕਰਨ ਵਾਲਾ, ਜਿਸ … read more

ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ !!!………..

ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ) ਚੰਦਰੀ ਮਿਤੀ : 27 ਫਰਵਰੀ 2011ਚੰਦਰਾ ਦਿਨ : ਐਤਵਾਰਚੰਦਰਾ ਸਮਾਂ : ਸ਼ਾਮ ਦੇ ਕਰੀਬ 6 ਵਜੇ (ਭਾਰਤ ‘ਚ 1 ਵਜੇ)ਆਪਣੇ ਘਰ ਬੈਠਾ ਲੇਖਕਾਂ ਦੀਆਂ ਆਈਆਂ ਰਚਨਾਵਾਂ “ਸ਼ਬਦ ਸਾਂਝ” ‘ਤੇ ਛਾਪ ਰਿਹਾ ਸੀ ।ਅਚਾਨਕ ਮੇਰੇ ਮੋਬਾਇਲ ‘ਤੇ … read more

ਆਮ ਲੋਕਾਂ ਦੀ ਪਸੰਦ ਦਾ ਮੈਂਬਰ ਪਾਰਲੀਮੈਂਟ – ਵਰਿੰਦਰ ਸ਼ਰਮਾਂ

ਕੇ. ਸੀ. ਮੋਹਨਅਜੋਕੇ ਸਮਿਆਂ ਵਿੱਚ ਇਹ ਕਹਿਣਾ-ਸੁਣਨਾ ਕਿ ਫਲਾਣਾ ਭਾਰਤੀ ਫਲਾਣੇ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਹੈ ਜਾਂ ਕਿਸ ਹੋਰ ਵੱਡੀ ਪਦਵੀ ‘ਤੇ ਪੁੱਜ ਗਿਆ ਹੈ, ਕੋਈ ਅਚੰਭੇ ਵਾਲੀ ਗੱਲ ਨਹੀਂ ਲੱਗਦੀ। ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬੀ … read more

ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਉਹ ਸੱਚੀ ਲੱਗਣ ਲੱਗਦੀ ਹੈ

ਦੇਵਿੰਦਰ ਕੌਰਜਦੌਂ ਮੈਂ ਸੱਤਵੀ ਜਮਾਤ ਵਿਚ ਪੜ੍ਹਦੀ ਸਾਂ ਤਾਂ ਗਰਮੀਆਂ ਦੇ ਦਿਨਾਂ ਵਿਚ ਕੱਚਾ ਕੋਰਾ ਘੜਾ ਪਾਣੀ ਦਾ ਭਰ ਕੇ ਕਲਾਸ ਦੇ ਕਮਰੇ ਵਿਚ ਰੱਖਿਆਂ ਜਾਦਾਂ ਸੀ, ਤਾਂ ਕਿ ਸਾਰੀ ਕਲਾਸਠੰਡਾ ਪਾਣੀ ਪੀ ਸਕੇ । ਪਾਣੀ ਘੜੇ ਵਿਚੋ ਭਰ ਕੇ … read more

ਜਦੋਂ ਅਸੀਂ ਵੀ ਬੈਰੀਕੇਡ ਮੂਧਾ ਮਾਰਿਆ ਸੀ…।

ਮਨਦੀਪ ਖੁਰਮੀ ਹਿੰਮਤਪੁਰਾ ਪੱਗ ਚਾਹੇ ਚਿੱਟੀ ਵਾਲੇ ਹੋਣ ਜਾਂ ਨੀਲੀ ਵਾਲੇ…. ਬੇਰੁਜ਼ਗਾਰਾਂ ਨੂੰ ਛੁਲਕਣ ‘ਚ ਕੋਈ ਘੱਟ ਨਹੀਂ… ਬੀਤੇ ਦਿਨ ਅਕਾਲੀਆਂ ਵੱਲੋਂ ਆਪਣੇ ਆਪ ਨੂੰ ਇੱਕ ਦੂਜੇ ਤੋਂ ਮੂਹਰੇ ਹੋ ਹੋ ਕੇ ਮੇਰਾ ਮਤਲਬ ਕਿ ਜਿਆਦਾ ਵਫਾਦਾਰ ਪੂਛ ਹਿਲਾਊ ਦਿਖਾਉਣ … read more

ਸਆਦਤ ਹਸਨ ਮੰਟੋ

ਬਲਵੰਤ ਗਾਰਗੀਮੰਟੋ ਦਾ ਨਾਂ ਮੈਂ ਪਹਿਲੀ ਵਾਰ 1944 ਵਿਚ ਸੁਣਿਆ।ਮੈਂ ਨੌਕਰੀ ਦੀ ਤਲਾਸ਼ ਵਿਚ ਦਿੱਲੀ ਆਇਆ। ਜੰਗ ਲੱਗਣ ਦੇ ਕਾਰਣ ਹਰ ਬੀæਏæ, ਐਮæਏæ ਨੂੰ ਭਰਤੀ ਕੀਤਾ ਜਾ ਰਿਹਾ ਸੀ। ਮੈਂ ਆਲ ਇੰਡੀਆ ਰੇਡੀਓ ਦੇ ਜੰਗ ਦੀਆਂ ਖ਼ਬਰਾਂ ਬ੍ਰਾਡਕਾਸਟ ਕਰਨ ਵਾਲੇ … read more

ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ….

ਸ਼ਿਵਚਰਨ ਜੱਗੀ ਕੁੱਸਾ 13 ਮਾਰਚ 2010 ਨੂੰ ਮੇਰੀ ਮਾਂ ਨੂੰ ਅਕਾਲ ਚਲਾਣਾਂ ਕੀਤਿਆਂ ਪੂਰੇ ਚਾਰ ਸਾਲ ਬੀਤ ਜਾਣੇ ਹਨ। ਕਈ ਵਾਰ ਇੰਜ ਲੱਗਦਾ ਹੈ ਕਿ ਮਾਂ ਨੂੰ ਵਿਛੜਿਆਂ ਯੁੱਗ ਬੀਤ ਗਏ ਅਤੇ ਕਈ ਵਾਰ ਇੰਜ ਜਾਪਦਾ ਹੈ, ਜਿਵੇਂ ਕੱਲ੍ਹ ਦੀ … read more

ਉਹ ਦਿਨ ਤੇ ਆਹ ਦਿਨ…….

ਮਨਜੀਤ ਸਿੰਘ ਬਿਲਾਸਪੁਰ ਮੋਬਾਇਲ ਦੀ ਰਿੰਗ ਵੱਜੀ, ਟ੍ਰੈਫਿਕ ਵਿੱਚ ਹੋਣ ਕਰਕੇ ਸਵਿੱਚ ਔਨ ਕਰਨੀ ਮੁਨਾਸਿਫ ਨਾ ਸਮਝੀ। ਮੁੜ ਰਿੰਗ ਵੱਜੀ ਤਾਂ ਅਣਮੰਨੇ ਜਿਹੇ ਮਨ ਨਾਲ ਸਵਿੱਚ ਔਨ ਕਰ ਲਈ। ਹੈਲੋ ਕਹਿੰਦਿਆਂ ਹੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਕਿਉਂਕਿ ਇਹ … read more