ਲੇਖ

“ਸਰਸਾ” ਜਾਂ “ਸਿਕੰਦਰ” ਵਿਚਾਰਾਂ ਦੀ ਲੜ੍ਹਾਈ – ਤੁਸੀਂ ਕਿੱਧਰ ਖੜ੍ਹੇ ਹੋ ?

ਮਨਦੀਪ ਸੁੱਜੋਂ 0061 430 432 716 ਅਸਟ੍ਰੇਲੀਆਂ ਰਹਿੰਦੇ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਿਤ ਫਿਲਮ “ਮਿੱਟੀ” ਦੇਖੀ ਤਦ ਦਿਲ ਨੂੰ ਤਸੱਲੀ ਹੋਈ ਕਿ ਹੁਣ ਕੋਈ ਤਾਂ ਓੁੱਠਿਆ ਜੋ ਪੰਜਾਬ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਫਿਲਸਾਜ਼ੀ ਕਰੇਗਾ । “ਮਿੱਟੀ” ਨੂੰ ਦੇਖ ਕੇ … read more

ਸਵਾਲ-ਸੰਵਾਦ…..ਕੁਦਰਤੀ ਆਫ਼ਤਾਂ ਵਿੱਚ ਲੁਕੇ ਕਾਤਲਾਂ ਦੀ ਸ਼ਨਾਖ਼ਤ

ਦਲਜੀਤ ਅਮੀ ਬੇਮੌਸਮੇ ਮੀਂਹ ਨੇ ਉਤਰਾਖੰਡ ਵਿੱਚ ਤਰਥੱਲੀ ਮਚਾ ਦਿੱਤੀ ਹੈ। ਤਕਰੀਬਨ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਰਾਹਤ ਕਾਰਜਾਂ ਤੋਂ ਹਾਲੇ ਤੱਕ ਜਾਨੀ-ਮਾਲੀ ਨੁਕਸਾਨ ਦਾ ਪੁਖ਼ਤਾ ਅੰਦਾਜ਼ਾ ਨਹੀਂ ਲੱਗਿਆ। ਜੇ ਉਤਰਾਖੰਡ ਵਿੱਚ ਭਿਆਨਕ ਹੜ੍ਹ ਨਾ ਆਉਂਦੇ ਤਾਂ ਹਿਮਾਚਲ ਅਤੇ ਪੰਜਾਬ … read more

ਜੁਗਾੜਲਾਊ, ਵਿਕਾਊ ਅਤੇ ਬੇਅਣਖੇ ਲੋਕ ਬਨਾਮ ਪੰਜਾਬੀ ਸੱਭਿਆਚਾਰ…..?

ਗੁਰਦੇਵ ਸਿੰਘ ਸੱਧੇਵਾਲੀਆ ਦਿਲਜੀਤ ਨੂੰ ਮੈਂ ਰਡੀਓ ਉਪਰ ਸੁਣ ਰਿਹਾ ਸੀ ਉਹ ਅਪਣੇ ਵਲੋਂ ਪਾਏ ਹੁਣ ਤੱਕ ਦੇ ਗੰਦ ਨੂੰ ਇਨਾ ਸਹਿਜ ਵਿਚ ਲੈ ਰਿਹਾ ਸੀ, ਜਿਵੇਂ ਹੋਇਆ ਹੀ ਕੁਝ ਨਾ ਹੋਵੇ। ਯਾਨੀ ਮੈਂ ਇਕ ਦੋ ਗਾਣੇ ਮਾੜੇ ਗਾਏ, ਇਹ … read more

ਗ਼ਦਰ ਸ਼ਤਾਬਦੀ-ਮੁਲਾਂਕਣ ਦਾ ਸੁਨਹਿਰੀ ਮੌਕਾ….ਜਗਰੂਪ

‘ਗ਼ਦਰ ਪਾਰਟੀ’, ‘ਗ਼ਦਰ’ ਅਖ਼ਬਾਰ ਪਹਿਲੀ ਨਵੰਬਰ 1913 ਨੂੰ ਭਾਰਤ ਤੋਂ ਬਹੁਤ ਦੂਰ, ਪਰਦੇਸ ਵਿੱਚ, ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਤੋਂ ਸ਼ੁਰੂ ਹੁੰਦਾ ਹੈ। ਇਹ ਆਪਣੀ ਪਹਿਲੀ ਸ਼ਤਾਬਦੀ ਇੱਕ ਨਵੰਬਰ 2013 ਨੂੰ ਪੂਰੀ ਕਰੇਗਾ। ਇਸ ਨੂੰ ਜਾਨਣ ਜਾਂਚਣ-ਪਰਖਣ ਲਈ, ਅਰਸਾ-ਹਿੱਸਿਆਂ ਵਿੱਚ ਵੰਡ … read more

ਕਿੰਨੇ ਕਮੀਨੇ ਹਾਂ ਅਸੀਂ?

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਕਹਿੰਦੇ ਨੇ ਕਿ ਰੱਬ ਹੇਠਾਂ’ ਉਤਰ ਕੇ ਆਪ ਤਾਂ ਆ ਨਹੀਂ ਸਕਦਾ ਪਰ ਉਸਨੇ ਆਪਣੇ ਦੂਜੇ ਤੇ ਤੀਜੇ ਰੂਪ ‘ਚ ਮਾਂ ਤੇ ਡਾਕਟਰ ਨੂੰ ਭੇਜਿਆ ਹੋਇਆ ਹੈ। ਰੱਬ ਕਿਸੇ ਨੇ ਦੇਖਿਆ ਨਹੀਂ ਇਸ ਕਰਕੇ ਪਾਲਣ ਪੋਸ਼ਣ … read more

ਆਲੋਪ ਹੋ ਰਹੀ ਹੈ ਕਿਸਾਨੀ -ਕਾਰੀਗਰ ਦੀ ਭਾਈਚਾਰਕ ਸਾਂਝ ”ਸੇਪੀ ”….ਰਣਜੀਤ ਕੁਮਾਰ ਬਾਵਾ

-ਨਵੀਆਂ ਤਕਨੀਕਾਂ ਨੇ ਕਾਰੀਗਰਾਂ ਨੂੰ ਕੀਤਾ ਵਿਹਲੇ- ਕੋਈ ਸਮਾਂ ਸੀ ਜਦੋਂ ਕਣਕ ਦੀ ਵਾਢੀ ਸੁਰੂ ਹੁੰਦਿਆਂ ਹੀ ਦਾਤੀਆਂ ਤਿੱਖੀਆਂ ਕਰਨ ਵਾਲੇ ਕਾਰੀਗਰਾਂ ਕੋਲ ਦਾਤੀਆਂ ਤਿੱਖੀਆਂ ਕਰਵਾਉਣ ਵਾਲੇ ਲੋਕਾਂ ਦੀਆਂ ਦਿਨ ਚੜ੍ਹਦੇ ਹੀ ਲੰਮੀਆਂ ਲਾਇਨਾਂ ਲੱਗ ਜਾਂਦੀਆਂ ਸਨ ਤੇ ਕਾਰੀਗਰਾਂ ਕੋਲ … read more

ਗ਼ਦਰ ਪਾਰਟੀ ਅਤੇ ਧਰਮ- —-ਵਰਿੰਦਰ ਦੀਵਾਨਾ

ਅੰਗਰੇਜ਼ ਸਾਮਰਾਜੀਆਂ ਦੀ ਭਾਰਤੀਆਂ ‘ਤੇ ਰਾਜ ਕਰਨ ਦੀ ਇੱਕ ਅਹਿਮ ਨੀਤੀ ਸੀ। ਲੋਕਾਂ ਨੂੰ ਅਲੱਗ-ਅਲੱਗ ਜਾਤਾਂ, ਫਿਰਕਿਆਂ, ਧਰਮਾਂ ਵਿਚ ਵੰਡ ਕੇ ਰੱਖਣਾ ਤਾਂ ਜੋ ਲੋਕਾਂ ਨੂੰ ਆਪਣੀ ਲੁੱਟ ਅਤੇ ਏਕੇ ਦੀ ਤਾਕਤ ਦਾ ਪਤਾ ਨਾ ਲੱਗ ਸਕੇ ਤੇ ਉਹ ਆਪਣੇ … read more

•ਪੰਜਾਬ ਦੇ ਸੰਤਾਪ ਭਰੇ ਦੌਰ ਦੀਆਂ ਕੁਝ ਕੌੜੀਆਂ ਹਕੀਕਤਾਂ ਬਿਆਨ ਕਰਦੀ ਹੈ “ਸਾਡਾ ਹੱਕ”

ਹਕੀਕਤ ਦਾ ਇੱਕ ਪਾਸਾ ਫ਼ਿਲਮਾਇਆ,ਪੂਰਾ ਸੱਚ ਨਹੀਂ ਬਲਜੀਤ ਬੱਲੀ ਕਾਫ਼ੀ ਰੁਕਾਵਟਾਂ ਅਤੇ  ਜਦੋਜਿਹਦ  ਤੋਂ ਬਾਅਦ  ਭਾਰਤੀ ਸੈਂਸਰ ਬੋਰਡ  ਵੱਲੋਂ ਪਾਸ ਕੀਤੀ ਗਈ ਵਿਵਾਦ ਭਾਰੀ ਪੰਜਾਬੀ ਫ਼ਿਲਮ ਸਾਡਾ ਹੱਕ ਅੱਖਰ ਰਿਲੀਜ਼ ਹੋਣ ਦੇ ਨੇੜੇ ਹੈ। 5 ਅਪ੍ਰੈਲ ਨੂੰ ਦੇਸ਼  ਅਤੇ ਦੁਨੀਆ … read more

ਗਰੀਬਾਂ ਦੀ ਬੂੰਦੀ ਉਡਾਉਂਦੇ ਬਾਦਲ ਦੇ ਪੁਲਸੀਏ ਜੁਆਨ

ਤਲਵਿੰਦਰ ਸਿੰਘ ਸੱਭਰਵਾਲ ਦਿੱਲੀ ਵਲੇ ਰੇਪ ਕੇਸ, ਪਟਿਆਲੇ ਚ ਰੇਪ ਤੋਂ ਤੰਗ ਆ ਕੇ ਕਿਸੇ ਧੀ ਦਾ ਮਰਨਾ ਤੇ ਫਿਰ ਅਮ੍ਰਿਤਸਰ ਦੇ ਪੁਲਸ ਦੇ ਠਾਣੇ ਦਾ ਨੂੰ ਵੀ ਸਿਆਸੀ ਗੁੰਿਡਆਂ ਵਲੋਂ ਸ਼ਰੇਆਮ ਗੋਲੀਆਂ ਨਾਲ ਮਾਰਨ ਦੀ ਗੱਲ ਅਜੇ ਚਲਦੀ ਹੀ … read more

( ਸੱਚੀ ਗਾਥਾ ) ਬਾਪੂ ਦੀ ਬੰਦੂਕ ਨੇ ਕਢਾਈਆਂ ਲੇਲੜੀਆਂ……………?

ਵਿਦੇਸ਼ਾ ਵਿੱਚ ਵਸੇ ਹਰ ਇੱਕ ਪੰਜਾਬੀ ਦੇ ਦਿੱਲ ਅੰਦਰ ਪੰਜਾਬ ਜਾਣ ਲਈ ਇੱਕ ਚਾਹਤ ਕੋਈ ਉਮੰਗ ਸਦਾ ਉਪਜਦੀ ਰਹਿੰਦੀ ਹੈ।ਕਿਉਕੇ ਹਰ ਇੱਕ ਪ੍ਰਵਾਸ਼ੀ ਪੰਜਾਬੀ ਦੀ ਤਾਰ ਕਿਸੇ ਨਾਂ ਕਿਸੇ ਪਾਸਿਓ ਜਰੂਰ ਪੰਜਾਬ ਦੀ ਮਿੱਟੀ ਨਾਲ ਜੁੜੀ ਹੁੰਦੀ ਹੈ।ਜਿਵੇ ਜਿਵੇ ਜਹਾਜ … read more

ਅਸੀਂ ਤਿੰਨ ਭੈਣਾ………………ਸੁੱਖਬਿੰਦਰ ਸਿੰਘ ਕੈਂਥ

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਪਤਾ ਨਹੀਂ ਕੁੱਝ ਲੋਕ ਇੰਨੇ ਜ਼ਾਲਿਮ ਕਿਉਂ ਹਨ।ਕੀ ਉਹਨਾਂ ਦੇ ਦਿਲ ਵਿੱਚ ਕੋਈ ਰਹਿਮ ਕਰਨ ਲਈ  ਜਗ੍ਹਾ ਹੀ ਨਹੀਂ ਰਹੀ।ਇਕ ਮੁੰਡੇ ਨੂੰ ਲੱਭਦੇ ਲੱਭਦੇ ਕੁੱਝ ਲੋਕ ਵਿਚਾਰੀ ਇੱਕ ਕੰਨਿਆਂ  ਨੂੰ ਮਾਰ ਮੁਕਾਉਂਦੇ ਹਨ।ਪਤਾ … read more

ਠਰਕ ਭੋਰੂ ਤੇ ਹਿੰਸਾ ਭਰਪੂਰ ਗਾਇਕੀ ਲਈ ਜ਼ਿੰਮੇਵਾਰ ਕੌਣ? — ਰਘਬੀਰ ਬਲਾਸਪੁਰੀ

ਬਾਈ ਖੁਰਮੀ ਦਾ ਸੁਨੇਹਾ ਮਿਲਿਆ। ਉਸ ਨੇ ਇਕ ਸਵਾਲ ਕੀਤਾ। ਇਹ ਸਵਾਲ ਬਹੁਤ ਹੀ ਡੂੰਘਾ ਜ਼ਖ਼ਮ ਛੱਡ ਗਿਆ। ਸਵਾਲ ਇਹ ਸੀ ਕਿ ਠਰਕ ਭੋਰੂ ਤੇ ਹਿੰਸਾ ਭਰਪੂਰ ਗਾਇਕੀ ਦੇ ਪ੍ਰਫੁੱਲਤ ਹੋਣ ਲਈ ਜ਼ਿੰਮੇਵਾਰ ਕੌਣ ਹਨ? ਦੋਸਤੋ, ਇਸ ਦੇ ਲਈ ਕਈ … read more

ਗਾਇਕ “ਗੁਰਵਿੰਦਰ ਬਰਾੜ” ਦੀ ਰੂਹ ਦੀ ਆਵਾਜ਼ “ਕੌਣ ਕਰੂਗਾ ਰੀਸਾਂ ਸਾਡੇ ਦੇਸ ਪੰਜਾਬ ਦੀਆਂ”

brar

ਹਰਵਿੰਦਰ ਪਾਲ ਸਿੰਘ ਵਿਰਕ (ਹੈਪੀ ਅਰਮਾਨ) ਦੋਸਤੋ ਪੰਜਾਬੀ ਗਾਇਕੀ ਦੇ ਮਿਆਰ ਦੀ ਸਥਿਤੀ ਏਸ ਵੇਲੇ ਕੀ ਹੈ ? ਤੁਸੀ ਮੇਰੇ ਨਾਲੋਂ ਜਿਆਦਾ ਭਲੀ ਭਾਂਤੀ ਜਾਣਦੇ ਹੋ। ਸਾਡੀ ਪੰਜਾਬੀ ਮਾਂ ਬੋਲੀ ਦੀ ਚੁੰਨੀ (ਦੁਪੱਟਾ) ਅੱਜ ਉਸਦੇ ਸਿਰ ਤੇ ਨਹੀ ਹੈ। ਉਸਦਾ ਜਾਮਾਂ … read more

ਭਾਰਤ ਚ ਖੇਡਾਂ ਅਤੇ ਖੇਡਾਂ ਚ ਰਾਜਨੀਤੀ

ਖੇਡਾਂ ਵਿੱਚ ਭਾਰਤ ਦਾ ਖਾਸ ਯੋਗਦਾਨ ਰਿਹਾ ਹੈ ,ਫਿਰ ਭਾਂਵੇ ਖੇਡਾਂ ਦੇ ਆਯੋਜਨ ਨੂੰ ਲੈਕੇ ਹੋਵੇ ਜਾਂ ਫਿਰ ਕਿਸੇ ਨਵੇਂ ਮੁਕਾਬਲੇ ਦੀ ਸ਼ੁਰੂਆਤ ਨੂੰ ਲੈਕੇ ਹੋਵੇ, ਪਰ ਹਾਲ ਦੀ ਘ ੜ੍ਹ ਜਿਸ ਤਰਾਂ ਨਾਲ ਭਾਰਤੀ ਖੇਡਤੰਤਰ ਅਤੇ ਖਿਡਾਰੀਆਂ ਵਿੱਚ ਰਾਜਨੀਤੀ … read more