ਲੇਖ

ਗੁਰ-ਪੁਰਬਾਂ ‘ਤੇ ਗੁਰੂ-ਘਰਾਂ ਨੂੰ ਲੀਡਰਾਂ ਦਾ ਪ੍ਰਚਾਰ ਅੱਡਾ ਨਾ ਬਣਨ ਦਿਓ

ਪਰਸ਼ੋਤਮ ਲਾਲ ਸਰੋਏ ਧਰਮ  ਤੇ ਰਾਜਨੀਤੀ ਜੀਵਨ ਦੇ ਦੋ ਵੱਖਰੇ ਵੱਖਰੇ ਪਹਿਲੂ ਹਨ। ਅਰਥਾਤ ਇਨ੍ਹਾਂ ਦੋਨਾਂ ਦਾ ਮੇਲ ਨਾ ਹੀ ਅਜੇ ਤੱਕ ਸੰਭਵ ਹੋ ਸਕਿਆ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਮੇਲ ਖਾਣ ਦੇ ਆਸਾਰ ਹੀ … read more

ਯਾਦਾਂ ਦੇ ਨਾਸੂਰ—-ਅਥਾਹ ਪੀੜਾਂ ਦੀ ਪੰਡ ਚੁੱਕੀ ਫਿਰਦੇ ਲੋਕ…..ਸ਼ਿਵਚਰਨ ਜੱਗੀ ਕੁੱਸਾ

ਕ੍ਰਿਸਮਿਸ 1998 ਤੋਂ ਪਹਿਲਾਂ ਮੇਰਾ ਅਤੇ ਮੇਰੇ ਗੋਰੇ ਮਿੱਤਰ ਮਾਰਟਿਨ ਦਾ ਇਟਲੀ ਜਾਣ ਦਾ ਪ੍ਰੋਗਰਾਮ ਬਣਿਆਂ। ਜਿਤਨਾ ਚਾਅ ਅਤੇ ਉਤਸ਼ਾਹ ਅਸੀਂ ਆਪਣੇ ਹਿਰਦਿਆਂ ਵਿਚ ਵਸਾ ਕੇ ਗਏ ਸੀ, ਉਸ ਤੋਂ ਕਿਤੇ ਵੱਧ ਦੁੱਖ-ਦਰਦ ਮਨਾਂ Ḕਤੇ ਲੱਦ ਅਸੀਂ ਆਸਟਰੀਆ ਵਾਪਿਸ ਪਰਤੇ! … read more

ਧੀਆਂ ਨੂੰ ਸਤਿਕਾਰਨ ਦੀ ਲੋੜ ਪਰ ਧੀਆਂ ਵੀ ਸਿਆਣੀਆਂ ਬਣਨ…..ਸੁੱਖਬਿੰਦਰ ਸਿੰਘ ਕੈਂਥ

ਦੋਸਤੋ ਅੱਜ ਕੱਲ੍ਹ ਤਾਂ ਇੰਝ ਲੱਗ ਰਿਹਾ ਹੈ ਜਿਵੇਂ ਕਲਯੁਗ ਤਾਂ ਹੁਣ ਪੂਰੇ ਜ਼ੋਰਾ ਤੇ ਚੱਲ ਰਹਾ ਹੈ।ਹੁਣ ਦੇ ਸਮੇN ਵਿੱਚ ਜਿੱਧਰ ਵੀ ਦੇਖੀਏ, ਉੱਧਰ ਹੀ ਬੇਇਮਾਨੀ,ਚੋਰੀ,ਧੋਖੇਬਾਜੀ,ਆਕਡ਼ਖੋਰ ਇਨਸਾਨ,ਜੁਰਮ, ਅਤੇ ਹੋਰ ਇਦਾ ਦੀਆਂ ਘਟਨਾਵਾ ਵਾਪਰ ਰਹੀਆਂ ਹਨ।ਕਿਸੇ ਵੀ ਇਨਸਾਨ ਉੱਤੇ ਕੋਈ … read more

ਅੰਧਵਿਸ਼ਵਾਸ਼ ਤੇ ਡੇਰਾਵਾਦ ਦਾ ਪਸਾਰ ਪੰਜਾਬ ਲਈ ਖ਼ਤਰੇ ਦੀ ਘੰਟੀ

ਮਿੰਟੂ ਗ਼ੁਰੂਸਰੀਆ ਫ਼ੋਨ 95921-56307 ਅੰਧਵਿਸ਼ਵਾਸ਼ ਸਦੀਆਂ ਤੋਂ ਮਾਨਵ-ਮਾਨਸਿਕਤਾ ਨੂੰ ਖ਼ੋਖ਼ਲਾ ਕਰ ਕੇ ਸਮਾਜ ਦੇ ਵਿਕਾਸ ‘ਚ ਅੜਿੱਕਾ ਪਾਉਂਦਾ ਆਇਆ ਹੈ, ਖ਼ਾਸ ਤੌਰ ‘ਤੇ ਭਾਰਤ ‘ਚ ਕੁਝ ਲੋਕਾਂ ਨੇ ਪੇਟ ਪਾਲਣ ਲਈ ਘੱਟ ਪੜ੍ਹੇ ਅਤੇ ਦੱਬੇ-ਕੁਚਲੇ ਲੋਕਾਂ ਦੇ ਪੈਰਾਂ ‘ਚ ਅੰਧਵਿਸ਼ਵਾਸ਼ … read more

ਇਕ ਖ਼ਤ ਪੰਜਾਬ ਦੇ ਨਾਂ……….ਕੇਹਰ ਸ਼ਰੀਫ਼

ਪੰਜਾਬ : ਅਸੀਂ ਬਹੁਤ ਸ਼ਰਮਸਾਰ ਹਾਂ ਪੰਜਾਬ! ਪਰਦੇਸੀਂ ਵਸਦੇ ਅਸੀਂ ਤੇਰੇ ਧੀਆਂ-ਪੁੱਤਰ ਇਸ ਸਮੇਂ ਆਪਣੇ ਆਪ ਨੂੰ ਬਹੁਤ ਹੀ ਸ਼ਰਮਸਾਰ ਮਹਿਸੂਸ ਕਰ ਰਹੇ ਹਾਂ। ਅੱਜ ਪੰਜਾਬ ਵਿਚ ਜੋ ਕੁੱਝ ਵਾਪਰ ਰਿਹਾ ਹੈ (ਵਾਪਰ ਤਾਂ ਇਹ ਚਿਰਾਂ ਤੋਂ ਰਿਹਾ ਹੈ)  ਉਹ … read more

ਐਨ ਆਰ ਆਈ ਸੰਮੇਲਨ ਬਨਾਮ ‘ਸੌਣ ਦੇ ਅੰਨ੍ਹੇ ਨੂੰ ਸਭ ਹਰਾ ਹਰਾ’ ਦਿਖਣ ਵਾਲੀ ਗੱਲ

ਕੁਲਵੀਰ ਹੇਅਰ ਫਰਿਜਨੋਂ 559-907-6544 ਪੰਜਾਬ ਸਰਕਾਰ ਵਲੋਂ ਇਸ ਵਾਰ ਫਿਰ ਪ੍ਰਵਾਸੀ ਸੰਮੇਲਨ ਦਾ ਅਯੋਜਨ ਕਰਵਾ ਕੇ ਐਨ ਆਰ ਆਈਜ਼ ਹਿਤੈਸ਼ੀ ਹੋਣ ਦਾ ਭਰਮ ਲੋਕਾਂ ਵਿਚ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਦੋ ਦਿਨਾਂ ਸੰਮੇਲਨ ਲਈ ਪਹਿਲਾਂ ਚੰਡੀਗੜ੍ਹ ਅਤੇ ਦੂਜੇ … read more

ਕਿਹੋ ਜਿਹਾ ਦੇਵੀ ਪੂਜ਼ਕ ਮਹਾਨ ਦੇਸ਼ ਹੈ ਇਹ ਸਾਡਾ ਭਾਰਤ ਦੇਸ਼ ?….

ਵਾਹ ਜੀ ਵਾਹ ! ਕਿਆ ਕਹਿਣੇ ਨੇ ਇਸ ਭਾਰਤ ਜਿਹੇ ਮਹਾਨ ਦੇਸ਼ ਦੇ। ਜਿਸ ਦੀ ਮਹਾਨਤਾ ਨੂੰ ਜਿਹੜੇ ਦਿਨੋਂ ਦਿਨ ਚੰਨ ਲੱਗ ਰਹੇ ਹਨ ਇਸ  ਸਭ ਕੁਝ ਦਾ ਅੰਦਾਜ਼ਾ ਹਰ ਆਏ ਦਿਨ ਵਾਪਰ ਰਹੀਆਂ  ਘਟਨਾਵਾਂ ਬਾਰੇ ਸੁਣ ਕੇ ਪੜ੍ਹ ਕੇ … read more

ਧੀਆਂ ਦੀ ਆਬਰੂ ‘ਤੇ ਵਾਰ-ਵਾਰ ਹਮਲੇ ਕਿਉ?….ਸੁਖਜੀਵਨ ਸਿੰਘ ਕੁੱਸਾ

ਛੇਹਰਟਾ ਵਿਖੇ ਵਾਪਰੀ ਘਟਨਾ ਜੰਗਲੀ ਰਾਜ ਦੀ ਪ੍ਰਤੀਕ ਹੈ। ਹਰ ਪੜਨ-ਸੁਣਨ ਵਾਲੇ ਦੇ ਰੌਂਗਟੇ ਖੜ੍ਹੇ ਕਰਨ ਵਾਲੀ ਬੇਹੱਦ ਮਨਹੂਸ ਘਟਨਾ। ਛੇਹਰਟਾ ਸਾਹਿਬ ਉਹ ਪਾਵਨ ਧਰਤੀ ਹੈ, ਜਿਸ ਨੂੰ ਮਨੁੱਖਤਾ ਦੇ ਰਹਿਬਰ ਅਤੇ ਮਾਨਵਤਾ ਦੇ ਝੰਡਾ ਬਰਦਾਰ ਸ੍ਰੀ ਗੁਰੂ ਨਾਨਕ ਦੇਵ … read more

ਮਾਂ ਬੋਲੀ ਦਾ ਵਾਰਿਸ : ਗੁਰਦਾਸ ਮਾਨ

ਗੁਰਭਿੰਦਰ ਸਿੰਘ ਗੁਰੀ ਮਹਿਲਕਲਾਂ, ਪੰਜਾਬ ਦੀ ਧਰਤੀ ਤੇ ਜਦ ਵੀ ਕੋਈ ਕਲਾਕਾਰ, ਸੰਗੀਤਕਾਰ, ਗੀਤਕਾਰ ਜਾਂ ਫਿਲਮੀ ਐਕਟਰ ਦੀ ਗੱਲ ਹੁੰਦੀ ਹੈ ਤਾਂ ਸੱਭ ਤੋ ਪਹਿਲਾਂ ਗੁਰਦਾਸ ਮਾਨ ਦਾ ਨਾਮ ਹੀ ਸਾਹਮਣੇ ਆਉਦਾ ਹੈ । ਜੋ ਪੰਜਾਬੀਆਂ ਦੇ ਦਿਲ ਦੀ ਧੜਕਣ … read more

ਰਾਜਿਆ ਰਾਜ ਕਰੇਂਦਿਆ—(ਰਘਵੀਰ ਬਲਾਸਪੁਰੀ)—

ਪਿਛਲੇ ਦਿਨੀ ਅਮ੍ਰਿਤਸਰ ਦੇ ਛੇਹਰਟਾ ਵਿਚ ਵਾਪਰੀ ਇੱਕ ਘਟਨਾ ਨੇ ਸਾਰਿਆ ਨੂੰ ਝੰਜੋੜ ਕੇ ਰੱਖ ਦਿੱਤਾ।ਭਾਵੇ ਇਹ ਨਾ   ਤਾ ਪਹਿਲੀ ਘਟਨਾ ਹੈ ਤੇ ਨਾ ਹੀ ਆਖਰੀ ਹੈ।ਕਿਉਕਿ ਉਸ ਤੋ ਬਾਅਦ ਵੀ ਘਟਨਾ ਦਰ ਘਟਨਾ ਵਾਪਰ ਰਹੀਆ ਹਨ।ਛੇਹਰਟਾ ਦਾ ਇੱਕ ਏ.ਐਸ.ਆਈ. … read more

ਰੰਗਮੰਚ ਦਾ ਮਾਣ-ਸੁਰਜੀਤ ਧਾਮੀ

1976 ਵਿੱਚ ਪੰਚ ਰੰਗ ਮੰਚ ਪੱਟੀ ਦੁਆਰਾ ਹਿੰਦੀ ਨਾਟਕ ”ਫੈਸਲਾ” ਰਾਹੀਂ ਨਾਟਕੀ ਦੁਨੀਆ ਵਿੱਚ ਪਹਿਲਾ ਪੈਰ ਰੱਖਦਿਆ ਹੋਇਆ ਸੁਰਜੀਤ ਧਾਮੀ ਨੇ ਮੁੜ ਪਿਛਾਂਹ ਵੱਲ ਨਹੀਂ ਵੇਖਿਆ। ਉਸ ਨੇ ਇਸ ਤੋਂ ਬਾਅਦ ਟੋਭਾ ਟੇਕ ਸਿੰਘ, ਸੂਰਜ ਦੀ ਉਡੀਕ, ਕਾਦਰ ਯਾਰ, ਭੰਗੜਾ, … read more

”ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ”

ਮਿੰਟੂ ਬਰਾੜ ਮੌਜਾਂ ਨਾ ਤਾਂ ਧਨ ਨਾਲ ਲਈਆਂ ਜਾ ਸਕਦੀਆਂ ਹਨ, ਨਾ ਸ਼ੋਹਰਤ ਨਾਲ ਅਤੇ ਨਾ ਹੀ ਧੱਕੇ ਨਾਲ। ਮੌਜਾਂ ਫ਼ੱਕਰਾਂ ਦੇ ਹਿੱਸੇ ਆਉਂਦੀਆਂ ਹਨ। ਉਹੋ ਜਿਹੇ ਫ਼ੱਕਰਾਂ ਦੇ ਹਿੱਸੇ, ਜੋ ਰੱਬ ਦੀ ਰਜ਼ਾ ‘ਚ ਰਹਿ ਕੇ ਜ਼ਿੰਦਗੀ ਮਾਣਦੇ ਹਨ। … read more

ਬੀਤੇ ਪਲਾਂ ਦੀ ਭਾਲ਼ ਵਿੱਚ ਭਟਕਦੇ ਪ੍ਰਦੇਸੀ….ਰਾਜੂ ਹਠੂਰੀਆ

ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਪ੍ਰਦੇਸੀ ਭੈਣ-ਭਰਾ ਕੰਮਾਂ ਕਾਰਾਂ ਦੇ ਰੁਝੇਂਵਿਆਂ ਤੋਂ ਕੁਝ ਸਮੇਂ ਦੀ ਛੁੱਟੀ ਲੈ ਵਤਨਾਂ(ਪੰਜਾਬ) ਨੂੰ ਜਾ ਰਹੇ ਨੇ। ਕੋਈ ਦੀਵਾਲੀ, ਕੋਈ ਲੋਹੜੀ ਤੇ ਕੋਈ ਮਾਘੀ ਮੇਲਾ ਪੰਜਾਬ ਵਿੱਚ ਵੇਖਣਾ ਚਾਹੁੰਦਾ। ਕੋਈ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ … read more

”ਠੱਗ ਜੀ”………ਮਿੰਟੂ ਬਰਾੜ, ਸਾਊਥ ਆਸਟ੍ਰੇਲੀਆ

ਦੋਸਤੋ! ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਸਿਰਲੇਖ ਉੱਤੇ ਤੁਹਾਡੀ ਹੈਰਾਨੀ ਦਾ ਜਵਾਬ ਦੇ ਦੇਵਾਂ। ਤੁਸੀਂ ਹੈਰਾਨ ਹੋਵੋਗੇ ਕਿ ਠੱਗ ਨੂੰ ਏਨਾ ਸਤਿਕਾਰ ਕਿਉਂ? ਕੋਈ ਖ਼ਾਸ ਵਜ੍ਹਾ ਨਹੀਂ, ਠੱਗ ਨੂੰ ‘ਠੱਗ ਜੀ’ ਕਹਿ ਕੇ ਬੱਸ ਦੁਨੀਆਂਦਾਰੀ ਜਹੀ ਨਿਭਾ ਰਿਹਾ … read more