ਲੇਖ

ਸ਼ਬਦਾਂ ਦਾ ਸਮੁੰਦਰ-ਪ੍ਰਭਜੀਤ ਨਰਵਾਲ…..

ਆਮ ਤੌਰ ਤੇ ਪਾਠਕ ਜਦੋਂ ਕੋਈ ਰਸਾਲਾ ਜਾਂ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਵਿੱਚ ਉਸ ਨੂੰ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੋਈ ਨਾ ਕੋਈ ਐਸੀ ਰਚਨਾ ਜਰੂਰ ਹੁੰਦੀ ਹੈ, ਜਿਹੜੀ ਪਾਠਕ ਦੇ ਦਿਲ ਨੂੰ … read more

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ: ਮਿੰਟੂ ਬਰਾੜ

ਸਾਡੀ ਜ਼ਿੰਦਗੀ ‘ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ … read more

ਹਾਸੇ ਤੇ ਹੰਝੂ — ਕੀ ਗੁਰੁ ਨਾਨਕ ਦਰ ਚੋਣ ਦੰਗਲ ਬਣਨ/ ਹੋਣ?…..ਡਾ.ਅਮਰਜੀਤ ਟਾਂਡਾ

ਸੇਵਾ ਦੀ ਕਹਾਣੀ ਮਦਰ ਟਰੇਸਾ, ਭਗਤ ਪੂਰਨ ਸਿੰਘ ਨੇ ਲਿਖੀ-ਜੋ ਦਿਲ ਦੀਆਂ ਪਰਤਾਂ ਚੋਂ ਪੁੰਗਰਦੀ ਹੈ-ਨਿਸ਼ਕਾਮ-ਹਰੇਕ ਨਾਲ ਪਿਆਰ ਦੀ ਖਿੱਚ-ਹੋਟਾਂ ਤੇ ਮੁਸਕਰਾਹਟ-ਸੇਵਾ ਲਈ ਕੋਈ ਸਰਕਾਰੀ ਆਗਿਆ ਦੀ ਲੋੜ ਨਈ ਪੈਂਦੀ-ਨਾ ਹੀ ਕਿਤੇ ਪਿੰਡ ਗੁਰ ਦੁਆਰ ਤੇ- ਰੱਜ 2 ਕੀਤੀ ਜਾ … read more

ਵਿਦਿਅਕ ਸੰਸਥਾਵਾਂ ਨੂੰ ਮਹਿਜ਼ ਐਸ਼ ਪ੍ਰਸ਼ਤੀ ਦਾ ਕੇਂਦਰ ਬਿੰਦੂ ਨਾ ਮੰਨੋ…..ਅਜੀਤ ਅਖਾੜਾ

ਆਖਦੇ ਹਨ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਲਈ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਵਿਦਿਅਕ ਪਸਾਰ ਦੇ ਠੋਸ ਉਪਰਾਲੇ ਕੀਤੇ ਜਾਂਦੇ ਹਨ। ਜਿੱਥੋਂ ਤੱਕ ਹੈ ਸਰਕਾਰਾਂ ਤਾਂ ਕੇਵਲ ਵਿਦਿਆ ਪਸਾਰ ਲਈ ਸਿਰਫ ਠੋਸ ਉਪਰਾਲੇ ਹੀ ਕਰ ਸਕਦੀਆਂ ਹਨ, … read more

ਅਫਵਾਹਾਂ ਦੀ ਸਿਆਸਤ…….ਅਮਰੀਕ ਸਿੰਘ ਢਿੱਲੋਂ

ਵਕਤ ਟਪਾਊ ਸਿਆਸਤ ਵਿਚ ਅਕਸਰ ਅਫਵਾਹਾਂ ਤੇ ਚਲਾਵੀਆਂ ਗੱਲਾਂ ਹੀ ਚਲਦੀਆਂ ਹੁੰਦੀਆਂ ਹਨ| ਬਹੁਤਾ ਮੀਡੀਆ ਵੀ ਚਲਾਵੀਆਂ ਗੱਲਾਂ ਜਾਂ ਅਫਵਾਹਾਂ ਫੈਲਾਉਣ ਤੱਕ ਸੀਮਤ ਰਹਿੰਦਾ ਹੈ| ਬੱਸ ਪਲਾਂ ਵਿਚ ਬਦਲ ਜਾਣਾ ਅਤੇ ਜਿੱਤੇ ਹੋਏ ਸਿਆਸੀ ਲੀਡਰ ਦਾ ਗੁਣਗਾਣ ਕਰੀ ਜਾਣਾ। ਜਿਹੜੇ … read more

ਕਿੱਥੇ ਰਹਿ ਗਈ ਬੇਗ਼ਮਪੁਰਾ ਦੀ ਮਿੱਟੀ, ਕਿੱਥੇ ਚਲਾ ਗਿਆ ਨਾਨਕ ਦੁਆਰਾ

ਪਰਸ਼ੋਤਮ ਲਾਲ ਸਰੋਏ ਇਕ ਕਹਾਵਤ ”ਰੱਬ ਨੇ ਗਾਜ਼ਰਾਂ ਦਿੱਤੀਆਂ, ਰੰਬਾਂ ਵਿੱਚੇ ਚੱਲੂਗਾ” ਬੜੀ ਹੀ ਮਕਬੂਲ ਹੋਈ ਹੈ।  ਇਸ ਦੁਨੀਆਂ ਤੇ ਦੋ ਤਰ•ਾਂ ਦੇ ਲੋਕ ਰਹਿੰਦੇ ਹਨ। ਇਕ ਤਾਂ ਬੁਰੀ ਵਿਰਤੀ ਵਾਲੇ ਤੇ ਦੂਸਰੇ ਚੰਗੇ ਪੁਰਸ਼।  ਬੁਰੀ ਵਿਰਤੀ ਵਾਲੇ ਤਾਂ ਪੈਰ … read more

ਫੋਟੋ ਸੈਸ਼ਨ ਤੱਕ ਹੀ ਸੀਮਤ ਰਹੀ ਪ੍ਰਕਾਸ਼ ਸਿਓਂ ਬਾਦਲ ਦੀ ਅਮਰੀਕੀ ਅਕਾਲੀਆਂ ਨਾਲ ਮਿਲਣੀ

ਕੁਲਵੀਰ ਹੇਅਰ ਫਰਿਜਨੋ ਅਮਰੀਕਾ ਦੇ ਉੱਘੇ ਬਿਜਨਸਮੈਨ ਅਤੇ ਸਿਰਕੱਢ ਅਕਾਲੀ ਆਗੂ ਸ. ਦਰਸ਼ਨ ਸਿੰਘ ਧਾਲੀਵਾਲ ਦੀ ਲੜਕੀ ਦੇ ਵਿਆਹ ਤੇ ਪੰਜਾਬ ਤੋਂ ਅਕਾਲੀ ਲੀਡਰਸ਼ਿਪ ਦਾ ਵੱਡਾ ਦਲ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੰਜਾਬ ਤੋਂ ਅਮਰੀਕਾ … read more

ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੇ ਪਰਿਵਾਰਾਂ ਦੇ ਸਨਮਾਨ ਦੇ ਵਿਰੋਧ ਨਾਲ ਸਿੱਖਾਂ ਦੇ ਕਾਤਲਾਂ ਨੂੰ ਪਾਲਣ ਵਾਲੇ ਹਿੰਦੂਤਵ ਦਾ ਦੋਹਰਾ ਕਿਰਦਾਰ ਨੰਗਾ

jaspreet singh rajpura

ਜਸਪ੍ਰੀਤ ਸਿੰਘ ਰਾਜਪੁਰਾ  jaspreetgne@gmail.com ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿੱਖੀ ਪ੍ਰੰਪਰਾਵਾਂ ਅਤੇ ਗੁਰੂ ਘਰ ਦੀ ਅਜ਼ਮਤ ਖ਼ਾਤਰ ਸ਼ਹੀਦ ਹੋਏ ‘ਫ਼ਖ਼ਰ-ਏ-ਕੌਮ’ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ‘ਤੇ ਸਿੱਖ ਵਿਰੋਧੀ ਜਮਾਤ … read more

ਬਾਕੀ ਸਾਰੇ ਚੁੱਪ ਨੇ!………ਨਿੰਦਰ ਘੁਗਿਆਣਵੀ

ਪੰਜਾਬੀ ਮਾਂ ਬੋਲੀ ਦਾ ਮੂੰ੍ਹਹ ਮੱਥਾ ਵਿਗਾੜਦੇ ਫਿਰਦੇ, ਕੁਝ ਲੱਚਰ ਕਿਸਮ ਦੇ ਗੀਤ ਗਾਉਣ ਵਾਲੇ, ਯੁਵਾ ਪੀੜ੍ਹੀ ਵਿੱਚ ਚਰਚਿਤ ਹੋ ਚੁੱਕੇ ਗਾਇਕਾਂ ਦੇ ਖਿਲਾਫ਼ ਪੰਜਾਬ ਦੇ ਇਸਤਰੀ ਜਾਗ੍ਰਿਤੀ ਮੰਚ ਨੇ ਰੋਸ ਮੁਜ਼ਾਹਰੇ ਕੀਤੇ ਹਨ। ਰੋਸ ਮੁਜ਼ਾਹਰਿਆਂ ਕਾਰਨ ਲੁਧਿਆਣਾ ਦੇ ਇੱਕ ਗਾਇਕ … read more

ਇੰਡੀਆ ‘ਚ ਕੀ ਰੱਖਿਆ…….ਨਿੰਦਰ ਘੁਗਿਆਣਵੀ

ਪਰਵਾਸੀ ਅੰਕਲਾਂ-ਅੰਟੀਆਂ ਤੇ ਮਿੱਤਰਾਂ-ਬੇਲੀਆਂ ਦੇ ਦੇਸ ਆਉਣ ਦੀ ਰੁੱਤ ਹੈ। ਕਈ ਅਪ੍ਰੈਲ-ਮਈ ਵਿੱਚ ਵਾਪਸੀ ਕਰਨਗੇ ਪਰਦੇਸ ਨੂੰ। ਕੁਝ ਦਸੰਬਰ ਮਹੀਨੇ ਆਏ ਹਨ, ਕੁਝ ਉਸ ਤੋਂ ਪਹਿਲਾਂ ਦੇ ਪਧਾਰੇ ਹੋਏ ਹਨ।  ਕੁਝ ਆ ਰਹੇ ਹਨ। ਕੁਝ ਜਾ ਰਹੇ ਹਨ। ਇਹ ਰੁੱਤ … read more

ਹੁਣ ਸੌਖਾ ਨਹੀਂ ਸਲੀਮ ਨੂੰ ਲੱਭਣਾ!- ਨਿੰਦਰ ਘੁਗਿਆਣਵੀ

ਸਾਲ 1998 ਦੇ ਦਸੰਬਰ ਮਹੀਨੇ ਦੀ ਠੰਢ ਵਿੱਚ ਠਰਿਆ ਮੈਂ ਰਿਕਸ਼ੇ ਵਾਲੇ ਨੂੰ ਫਾਰਗ ਕਰ ਕੇ ਜਲੰਧਰ ਦੇ ਅਬਾਦਪੁਰਾ ਮੁਹੱਲੇ ਸੂਫੀ ਗਾਇਕ ਉਸਤਾਦ ਪੂਰਨ ਸ਼ਾਹਕੋਟੀ ਜੀ ਦੇ ਘਰ ਦਾ ਬੂਹਾ ਖੜਕਾਉਂਦਾ ਹਾਂ। ਧੁੱਪ ਕੰਧਾਂ ਟੱਪ ਆਈ ਹੈ। ਸਾਦਾ ਪਹਿਰਾਵਾ, ਗਲ … read more

ਮਾਟੀ ਮਾਟੀ ਨੂੰ ਮਾਰਨ ਲੱਗੀ !- ਤਰਲੋਚਨ ਸਿੰਘ ‘ਦੁਪਾਲ ਪੁਰ’

ਸੰਨ ਸੰਤਾਲ਼ੀ ਦੀ ਦੇਸ਼ ਵੰਡ ਬਾਰੇ ਵੱਖ ਵੱਖ ਸਮਿਆਂ ‘ਤੇ ਕਈ ਫਿਲਮਾਂ ਬਣਦੀਆਂ ਰਹੀਆਂ ਹਨ। ਉਨ੍ਹਾਂ ਵਿੱਚੋਂ ਕਈ ਚਰਚਿਤ ਵੀ ਬਹੁਤ ਹੁੰਦੀਆਂ ਰਹੀਆਂ । ਇਸੇ ਤਰਾਂ੍ਹ ਉਸ ਖੂਨੀਂ ਦੌਰ ਬਾਬਤ ਨਾਵਲ, ਕਵਿਤਾਵਾਂ ਤੇ ਕਹਾਣੀਆਂ ਵੀ ਬਥੇਰੀਆਂ ਲਿਖੀਆਂ ਗਈਆਂ। ਲੇਕਿਨ ਸਆਦਤ … read more

ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ- ਰਿਸ਼ੀ ਗੁਲਾਟੀ, ਐਡੀਲੇਡ

ਜਿੱਥੇ ਬਚਪਨ ‘ਚ ਸਕੂਲ ਪੜ੍ਹਦਿਆਂ ਸਾਨੂੰ ਇਹ ਗੱਲਾਂ ਘੋਟ ਘੋਟ ਕੇ ਪਿਆਈਆਂ ਜਾਂਦੀਆਂ ਸਨ ਕਿ ਪੰਜਾਬ ਗੁਰੂਆਂ, ਪੀਰਾਂ ਤੇ ਤਿਉਹਾਰਾਂ ਦੀ ਧਰਤੀ ਹੈ, ਉਥੇ ਮੌਜੂਦਾ ਸਮੇਂ ਨੂੰ ਦੇਖਦਿਆਂ ਇਸ ਗੱਲ ‘ਚ ਕੁਝ ਤਬਦੀਲੀ ਇਸ ਤਰ੍ਹਾਂ ਕਰ ਦੇਣੀ ਚਾਹੀਦੀ ਹੈ ਕਿ … read more

ਜਥੇਦਾਰ ਜੈਕਾਰਾ ਸਿੰਘ ਮਾਰਗ !

ਤਰਲੋਚਨ ਸਿੰਘ ਦੁਪਾਲ ਪੁਰਜਿਹੜੇ ਵਿਅਕਤੀ ਕੱਦ-ਕਾਠ ਵਿੱਚ ਔਸਤਨ ਲੰਬਾਈ ਨਾਲ਼ੋਂ ਕੁਝ ਵਧੇਰੇ ਹੀ ਲੰਮੇਂ ਹੋਣ, ਉਨਾਂ੍ਹ ਲਈ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੀ ਅੱਧੀ ਸਮੱਸਿਆ ਰੱਬੋਂ ਹੀ ਹੱਲ ਹੋ ਗਈਉ ਹੁੰਦੀ ਹੈ। ਵਿਆਹ ਸ਼ਾਦੀਆਂ ਮੌਕੇ ਜਾਂ ਆਮ ਸਮਾਜਿਕ ਇਕੱਠਾਂ ਵਿੱਚ … read more