ਲੜੀਵਾਰ ਰਚਨਾਵਾਂ

ਮੇਰੀ ਕੈਨੇਡਾ ਫ਼ੇਰੀ (ਕਿਸ਼ਤ 2)

ਸਿ਼ਵਚਰਨ ਜੱਗੀ ਕੁੱਸਾ ਏਅਰ ਕੈਨੇਡਾ ਨੇ ਦੁਪਹਿਰ 02:05 ‘ਤੇ ਵੈਨਕੂਵਰ ਲੱਗਣਾ ਸੀ। ਪਰ ਫ਼ਲਾਈਟ ਅੱਧਾ ਕੁ ਘੰਟਾ ਲੇਟ, 02:35 ‘ਤੇ ਉਤਰੀ ਅਤੇ ਜਦ ਮੈਂ ਏਅਰਪੋਰਟ ਦੇ ਅੰਦਰ ਦਾਖ਼ਲ ਹੋਇਆ ਤਾਂ ਸਕਰੀਨ ‘ਤੇ ਪੰਜਾਬੀ ਵਿਚ “ਕੈਨੇਡਾ ਵਿਚ ਤੁਹਾਡਾ ਸੁਆਗਤ ਹੈ” ਪੜ੍ਹਿਆ। … read more

ਮੇਰੀ ਕੈਨੇਡਾ ਫ਼ੇਰੀ (ਕਿਸ਼ਤ 3)

ਸਿ਼ਵਚਰਨ ਜੱਗੀ ਕੁੱਸਾ ਅਗਲੇ ਦਿਨ ਦੁਪਿਹਰੇ ਬਾਰਾਂ ਵਜੇ ਮੇਰੀ ਸ਼ੇਰੇ-ਪੰਜਾਬ ਰੇਡੀਓ ਵੈਨਕੂਵਰ ‘ਤੇ ਹਰਜੀਤ ਗਿੱਲ ਨਾਲ਼ ਇੰਟਰਵਿਊ ਸੀ। ਛੋਟੇ ਵੀਰ ਗੁਰਮੇਲ ਬਦੇਸ਼ਾ ਦੀ ਹਰਜੀਤ ਗਿੱਲ ਵੱਲੋਂ ਡਿਊਟੀ ਲਾਈ ਗਈ ਸੀ ਕਿ ਬਾਈ ਜੱਗੀ ਕੁੱਸਾ ਨੂੰ ਹੋਟਲ ‘ਸੁਪਰ-8’ ਵਿਚੋਂ ਚੁੱਕ ਕੇ … read more

ਮੇਰੀ ਕੈਨੇਡਾ ਫ਼ੇਰੀ (ਕਿਸ਼ਤ 4)

ਸਿ਼ਵਚਰਨ ਜੱਗੀ ਕੁੱਸਾ ਸ਼ਾਮ ਅੱਠ ਵੱਜ ਕੇ ਵੀਹ ਕੁ ਮਿੰਟ ‘ਤੇ ਫ਼ਲਾਈਟ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਦੇ ਟਰਮੀਨਲ ਇਕ ‘ਤੇ ਜਾ ਉਤਰੀ। ਵੀਹ ਕੁ ਮਿੰਟ ਬਾਅਦ ਮੈਂ ਬਾਹਰ ਆ ਗਿਆ। ਮਿੰਟੂ ਚਾਹਲ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ, ਬਾਈ ਅਮਰਜੀਤ ਸਿੰਘ … read more

ਆਪ ਦੀਆਂ ਕੁਝ ਬਾਪ ਦੀਆਂ…(3)

ਮਾ: ਜੀ ਸਿੱਧੂ ਹਿੰਮਤਪੁਰਾਜੰਟਾ ਪਿੰਡ ਦਾ ਇੱਕ ਸਧਾਰਣ ਮੁੰਡਾ ਸੀ। ਨਾ ਬਹੁਤਾ ਚਲਾਕ ਨਾ ਬਹੁਤਾ ਸਿੱਧਾ। ਗਰੀਬ ਕਿਰਸਾਣੀ ‘ਚ ਜੰਮਿਆ ਪੱਲਿਆ ਵੱਡਾ ਹੋਇਆ, ਠੀਕ ਉਮਰ ਵਿੱਚ ਹੀ ਵਿਆਹ ਹੋ ਗਿਆ। ਉਪਰੋ ਥਲੀ ਤਿੰਨ ਜੁਆਕ। ਜਮੀਨ ਥੋੜੀ, ਟੱਬਰ ਵੱਡਾ ਹੁੰਦਾ ਗਿਆ … read more

ਦ੍ਰਿਸ਼ਟੀਕੋਣ- (1) -ਜਤਿੰਦਰ ਪਨੂੰ

 ਜੱਜ ਹੋਣ ਜਾਂ ਆਗੂ, ਬੇਈਮਾਨਾਂ ਦੀ ਭਾਰਤ ਵਿੱਚ ‘ਨਾਨੀ-ਦੋਹਤੀ ਰਲੀ ਫਿਰਦੀ ਹੈ’ਭਾਰਤ ਦੇ ਲੋਕਾਂ ਲਈ ਇਹ ਗੱਲ ਸ਼ਾਇਦ ਵੱਡੀ ਹੈਰਾਨੀ ਵਾਲੀ ਹੋਵੇਗੀ ਕਿ ਸੁਪਰੀਮ ਕੋਰਟ ਮੂਹਰੇ ਬਿਆਨ ਦੇ ਕੇ ਕਿਹਾ ਗਿਆ ਹੈ ਕਿ ਦੇਸ਼ ਦੇ ਹੁਣ ਤੱਕ ਦੇ ਸੋਲਾਂ ਮੁੱਖ … read more

ਜੱਟ ਦੀ ਪਸੰਦ: ਸ਼ਮਸ਼ੇਰ ਸੰਧੂ

ਬਲਰਾਜ ਸਿੱਧੂ, ਬ੍ਰਮਿੰਘਮ, (ਯੂ.ਕੇ.)ਮੈਂ ਤੇ ਨਿੰਦਰ ਘੁੰਗਆਣਵੀ ਚੰਡੀਗੜ੍ਹ ਗਏ। ਨਿੰਦਰ ਕਹਿਣ ਲੱਗਾ ਟ੍ਰਿਬਿਉਨ ਦੇ ਦਫਤਰ ਚੱਲਦੇ ਹਾਂ ਮੈਂ ਲੇਖ ਦੇ ਕੇ ਆਉਣਾ ਹੈ।ਮੈਂ ਕਿਹਾ, “ਚੱਲ, ਟ੍ਰਿਬਿਉਨ ਦਾ ਸਹਾਇਕ ਸੰਪਾਦਕ ਦਲਵੀਰ ਸਿੰਘ ਮੇਰਾ ਮਿੱਤਰ ਹੈ। ਉਹਨੂੰ ਵੀ ਬਹਾਨੇ ਨਾਲ ਮਿਲ ਹੋ … read more

ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ (2)

ਅਥਾਹ ਪੀੜਾਂ ਦੀ ਪੰਡ ਚੁੱਕੀ ਫਿਰਦੇ ਲੋਕ…..ਸ਼ਿਵਚਰਨ ਜੱਗੀ ਕੁੱਸਾ6 ਅਪ੍ਰੈਲ 2009 ਨੂੰ ਸਵੇਰੇ ਇਟਲੀ ਵਿਚ ਆਏ ਭਿਆਨਕ ਭੂਚਾਲ਼ ਨੇ ਮੇਰੀਆਂ ਯਾਦਾਂ ਨੂੰ ਇਕ ਵਾਰ ਫ਼ਿਰ ਲਹੂ ਲੁਹਾਣ ਕਰ ਦਿੱਤਾ! ਸੋਚਿਆ, ਕੀ ਐ ਬੰਦੇ ਦਾ..? ਪਲ ਭਰ ਦਾ ਵੀ ਭਰੋਸਾ ਨਹੀਂ..! … read more

ਆਪ ਦੀਆਂ ਕੁੱਝ ਬਾਪ ਦੀਆਂ (2)

ਮਾ: ਜੀ. ਸਿੱਧੂ. ਹਿੰਮਤਪੁਰਾਜਿਉਂ ਹੀ ਨਿਰਮਲ ਨੇ ਦਰਵਾਜਾ ਖੜਕਾਇਆ ਇੱਕ ਔਰਤ ਨੇ ਕੁੰਡਾ ਖੋਲ੍ਹਿਆ। ਸਾਡੀ ਸਤਿ ਸ੍ਰੀ ਅਕਾਲ ਦਾ ਜੁਆਬ ਦਿੰਦਿਆਂ ਸਾਨੂੰ ਡਰਇੰਗ ਰੂਮ ਵਲ ਜਾਣ ਦਾ ਇਸਾਰਾ ਕੀਤਾ ਅਤੇ ਨਾਲ ਹੀ ਨਿਰਮਲ ਨੂੰ ਨਹੋਰਾ ਮਾਰਿਆ, “ਤੂੰ ਤਾਂ ਭਾਈ ਈਦ … read more

ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ (1)…

ਸੇਈ ਪਿਆਰੇ ਮੇਲ, ਜਿਹਨਾਂ ਮਿਲਿਆਂ…..ਸ਼ਿਵਚਰਨ ਜੱਗੀ ਕੁੱਸਾਠੇਠ ਪੰਜਾਬੀ ਜਾਂ ਕਹੋ ਮਲਵਈ ਭਾਸ਼ਾ ਵਿਚ ਇੱਕ ਕਹਾਵਤ ਹੈ ਕਿ ਰੇਹੜ੍ਹੀ ਵਾਲਾ ਸਾਰਾ ਕਰਜ਼ਾਈ, ਬੋਤੇ ਵਾਲਾ ਅੱਧਾ, ਗਧੇ ਵਾਲਾ ਸਭ ਤੋਂ ਚੰਗਾ, ਵੱਟਿਆ, ਸੋ ਪੱਲੇ ਬੱਧਾ! ਕਿਉਂ..? ਕਿਉਂ ਕਾਹਦੀ…?? ਪੈਸੇ ਜੇਬ ਵਿਚ, ਤੇ … read more

ਆਪ ਦੀਆਂ ਕੁੱਝ ਬਾਪ ਦੀਆਂ (1)

ਮਾ: ਜੀ. ਸਿੱਧੂ. ਹਿੰਮਤਪੁਰਾਉਸਦਾ ਨਾਮ ਤਾਂ ਸਾਇਦ ਪੂਰਨ ਸਿੰਘ ਸੀ, ਪਰ ਲੋਕ ਉਸਨੂੰ ‘ਪੂਰਾ’ ਹੀ ਕਹਿੰਦੇ ਸਨ। ਉਹ ਵੀ ਮੂੰਹ ‘ਤੇ; ਉਂਝ ਬਹੁਤੇ ਲੋਕਾਂ ਉਸਦੀ ‘ਭੜਥੂ’ ਦੀ ਅੱਲ ਪਾਈ ਹੋਈ ਸੀ। ਮੇਰੀ ਉਸ ਨਾਲ ਮੁਲਾਕਾਤ ਦਾ ਸਬੱਬ ਵੀ ਬੜਾ ਅਜੀਬ … read more