ਲੜੀਵਾਰ ਰਚਨਾਵਾਂ

ਦ੍ਰਿਸ਼ਟੀਕੋਣ (93)-ਜਤਿੰਦਰ ਪਨੂੰ

-ਬੇਥੱਵ੍ਹੀਆਂ ਗੱਲਾਂ ਵਿੱਚ ਉਲਝ ਕੇ ਰਹਿ ਗਈ ਬਲਾਤਕਾਰ ਦੀ ਬੁਰਾਈ ਬਾਰੇ ਬਹਿਸ – ਇੱਕ ਘਟਨਾ ਵਾਪਰ ਗਈ, ਅੰਤਾਂ ਦੀ ਮਾੜੀ ਘਟਨਾ, ਜਿਸ ਨੇ ਸਮੁੱਚੇ ਭਾਰਤ ਨੂੰ ਏਨਾ ਸ਼ਰਮਿੰਦਾ ਕੀਤਾ ਕਿ ਪਹਿਲੀ ਵਾਰੀ ਕੇਂਦਰ ਦੀ ਸਰਕਾਰ ਵੀ ਨਵੇਂ ਸਾਲ ਦੀ ਵਧਾਈ … read more

ਦ੍ਰਿਸ਼ਟੀਕੋਣ (92)-ਜਤਿੰਦਰ ਪਨੂੰ

–ਵਹਿਮਾਂ ਵਿੱਚ ਮਰਨ ਦੀ ਥਾਂ ਗਿਆਨ ਦਾ ਕੋਈ ਦੀਵਾ ਜਗਾਉਣ ਲਈ ਵਾਹ ਲਾਈਏ- ਇਸ ਹਫਤੇ ਦੇ ਇੱਕ ਦਿਨ ਅਖਬਾਰਾਂ ਨੇ ਇਹ ਖਬਰ ਛਾਪੀ ਕਿ ਪੰਜ ਨਵੇਂ ਗ੍ਰਹਿ ਲੱਭ ਗਏ ਹਨ, ਜਿਹੜੇ ਇਸ ਧਰਤੀ ਦੇ ਬਹੁਤ ਨੇੜੇ ਹੈ। ਨੇੜੇ ਦਾ ਮਤਲਬ … read more

ਦ੍ਰਿਸ਼ਟੀਕੋਣ (91)-ਜਤਿੰਦਰ ਪਨੂੰ

ਸਵਾਲ ਭਾਰਤ ਦੀ ਪਾਰਲੀਮੈਂਟ ਵਿੱਚ ਪੁੱਛਿਆ ਗਿਆ, ਜਵਾਬ ਵੀ ਭਾਰਤ ਦੇ ਰੱਖਿਆ ਮੰਤਰੀ ਨੇ ਦਿੱਤਾ, ਪਰ ਇਸ ਦੀ ਹਕੀਕਤ ਦੀ ਪੁਸ਼ਟੀ ਪਾਕਿਸਤਾਨ ਦੀ ਸਰਕਾਰ ਨੇ ਕਰਨੀ ਹੈ, ਜਿਹੜੀ ਕਦੇ ਨਹੀਂ ਕਰੇਗੀ। ਇਸ ਸਵਾਲ ਦਾ ਸੰਬੰਧ ਉਨ੍ਹਾਂ ਭਾਰਤੀ ਫੌਜੀਆਂ ਨਾਲ ਹੈ, … read more

ਦ੍ਰਿਸ਼ਟਕੋਣ (90)- ਜਤਿੰਦਰ ਪਨੂੰ

-ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ- ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਬੰਦੇ ਦਾ ਕਤਲ ਹੋ ਗਿਆ, ਬੰਦਾ ਵੀ ਸਧਾਰਨ ਨਹੀਂ, ਪੁਲਸ ਦਾ ਥਾਣੇਦਾਰ ਸੀ ਤੇ ਵਰਦੀ ਵਿੱਚ ਉਸ ਨੂੰ ਕਤਲ ਕੀਤਾ ਗਿਆ ਸੀ। ਥੋੜ੍ਹੀ ਦੂਰ ਥਾਣਾ ਸੀ, … read more

ਦ੍ਰਿਸ਼ਟੀਕੋਣ (89)-ਜਤਿੰਦਰ ਪਨੂੰ

-ਦਿੱਲੀ ਵਿਚਲੀ ਚੋਰਾਂ ਦੀ ਸਕੀਰੀ ਦੇ ਮੁਕਾਬਲੇ ਲਈ ‘ਹੁਸ਼ਿਆਰ ਐ ਬਿਸਮਿਲ’ ਦਾ ਹੋਕਾ ਜਾਰੀ ਰੱਖਣਾ ਪਵੇਗਾ- ਕਿਰਤ ਕਰ ਕੇ ਖਾਣ ਵਾਲੇ ਇੱਕ ਬੰਦੇ ਦਾ ਨਾਂਅ ਸੀ ਬਿਸਮਿਲ ਫਰੀਦਕੋਟੀ। ਉਸ ਨੇ ਇੱਕ ਰੁਬਾਈ ਲਿਖੀ ਸੀ, ਜਿਸ ਦੇ ਸ਼ਬਦ ਕੁਝ ਅੱਗੇ-ਪਿੱਛੇ ਹੋ … read more

ਦ੍ਰਿਸ਼ਟੀਕੋਣ (88)-ਜਤਿੰਦਰ ਪਨੂੰ

-ਕਹਾਣੀ ਕਸਾਬ ਦੀ ਤੇ ਹੱਥੋਂ ਨਿਕਲਦੇ ਜਾ ਰਹੇ ਪਾਕਿਸਤਾਨ ਦੇ ਹਾਲਾਤ ਦੀ- ਅਸੀਂ ਉਨ੍ਹਾਂ ਬਹੁਤ ਸਾਰੇ ਲੋਕਾਂ ਵਿੱਚ ਸ਼ਾਮਲ ਹੋ ਸਕਦੇ ਹਾਂ, ਜਿਹੜੇ ਇਹ ਸਮਝਦੇ ਹਨ ਕਿ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਜਾਣੀ ਚਾਹੀਦੀ ਹੈ, ਪਰ ਉਹ ਬਹੁਤ ਸਾਰੇ … read more

ਦ੍ਰਿਸ਼ਟੀਕੋਣ (87)-ਜਤਿੰਦਰ ਪਨੂੰ

-ਵੇਲੇ ਤੋਂ ਪਹਿਲਾਂ ਪਾਰਲੀਮੈਂਟ ਚੋਣਾਂ ਦਾ ਰੌਲਾ ਤੇ ਇਸ ਪਿੱਛੇ ਲੁਕਵੀਂ ਚਾਲ ਦਾ ਸ਼ੱਕ- ਜੇ ਸਾਰਾ ਕੁਝ ਆਮ ਵਾਂਗ ਚੱਲਦਾ ਰਹੇ ਤਾਂ ਲੋਕਾਂ ਵੱਲੋਂ ਸਿੱਧੀ ਵੋਟ ਨਾਲ ਚੁਣੇ ਜਾਂਦੇ ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਸਦਨ, ਲੋਕ ਸਭਾ, ਲਈ ਚੋਣਾਂ ਅਗਲੇਰੇ … read more

ਦ੍ਰਿਸ਼ਟੀਕੋਣ (86)-ਜਤਿੰਦਰ ਪਨੂੰ

-ਹੁਣ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜੱਤ ਮੁੰਨਦਾ ਕੌਣ ਤੇ ਰੱਖਦਾ ਕਿੱਥੇ ਹੈ?- ‘ਨਹੀਂ ਮਿਲਦੀ ਨੌਕਰੀ ਤਾਂ ਨਾ ਸਹੀ, ਬੇਰੁਜ਼ਗਾਰ ਹੋਣਾ ਪਵੇ ਤਾਂ ਪਰਵਾਹ ਨਹੀਂ, ਦੇਸ਼ਭਗਤੀ ਦਾ ਤਕਾਜ਼ਾ ਹੈ ਕਿ ਐੱਚ ਐੱਸ ਬੀ ਸੀ ਬੈਂਕ … read more

ਦ੍ਰਿਸ਼ਟੀਕੋਣ (85) -ਜਤਿੰਦਰ ਪਨੂੰ

-ਹੁਣ ਤਾਂ ‘ਇਖਲਾਕ ਦੀ ਦੇਵੀ’ ਦਾ ਬੁੱਤ ਲੱਗਣਾ ਹੀ ਰਹਿ ਗਿਆ ਹੈ- ਸੱਖਣੇ ਫੱਟੇ ਵਾਲੀ ਜਨਤਾ ਪਾਰਟੀ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਪ੍ਰਧਾਨ ਅਤੇ ਪਿਛਲੇ ਦਿਨੀਂ ਪਾਰਟੀ ਸਮੇਤ ਭਾਜਪਾ ਦੇ ਐੱਨ ਡੀ ਏ ਗੱਠਜੋੜ ਦਾ ਅੰਗ ਬਣ ਗਏ … read more

ਦ੍ਰਿਸ਼ਟੀਕੋਣ (84)-ਜਤਿੰਦਰ ਪਨੂੰ

-ਰਾਵਣ ਸੜਦਾ ਹੈ, ਸੜਦਾ ਰਹੇਗਾ ਤੇ ‘ਸੋਨੇ ਦੀ ਲੰਕਾ’ ਫਿਰ ਵੀ ਸੁਰੱਖਿਅਤ ਰਹੇਗੀ- ਖਬਰ ਛੋਟੀ ਜਿਹੀ ਸੀ, ਜਿਹੜੀ ਬਹੁਤੇ ਲੋਕਾਂ ਨੇ ਮਾੜੀ ਜਿਹੀ ਨਜ਼ਰ ਮਾਰ ਕੇ ਪਾਸੇ ਕਰ ਦਿੱਤੀ, ਪਰ ਇਹ ਏਨੀ ਮਾਮੂਲੀ ਨਹੀਂ ਸੀ ਕਿ ਅਣਗੌਲੀ ਕਰ ਦਿੱਤੀ ਜਾਵੇ। … read more

ਦ੍ਰਿਸ਼ਟੀਕੋਣ (83)-ਜਤਿੰਦਰ ਪਨੂੰ

-ਸੰਵਿਧਾਨ, ਕੌਮੀ ਝੰਡੇ ਜਾਂ ਕੌਮੀ ਗੀਤ ਦਾ ਸਤਿਕਾਰ ਕਰਨ ਲਈ ਕਿਸੇ ਨੂੰ ਮਜਬੂਰ ਕਿਵੇਂ ਕੀਤਾ ਜਾ ਸਕਦੈ?- ਅਸੀਮ ਤ੍ਰਿਵੇਦੀ ਹੁਣ ਜੇਲ੍ਹ ਵਿੱਚ ਨਹੀਂ, ਬਾਹਰ ਆ ਚੁੱਕਾ ਹੈ। ਉਸ ਨੇ ਕਿਹਾ ਸੀ ਕਿ ਉਹ ਜ਼ਮਾਨਤ ਦੇ ਬਾਂਡ ਨਹੀਂ ਭਰੇਗਾ, ਪਰ ਆਖਰ … read more

ਦ੍ਰਿਸ਼ਟੀਕੋਣ (82)-ਜਤਿੰਦਰ ਪਨੂੰ

-ਕਾਂਗਰਸ ਤੇ ਭਾਜਪਾ ਦੀ ਭ੍ਰਿਸ਼ਟਾਚਾਰ ਬਾਰੇ ਲੜਾਈ ‘ਭੂਆ ਭਤੀਜੀ ਲੜੀਆਂ’ ਤੋਂ ਵੱਧ ਨਹੀਂ ਸਮਝਣੀ ਚਾਹੀਦੀ- ਇਸ ਵਾਰੀ ਦਾ ਮੌਨਸੂਨ ਰੁੱਤ ਦਾ ਭਾਰਤੀ ਪਾਰਲੀਮੈਂਟ ਦਾ ਅਜਲਾਸ ਅਮਲ ਵਿੱਚ ਲੋਕ-ਤੰਤਰ ਦਾ ਅਸਲੋਂ ਘਟੀਆ ਨਾਟਕ ਬਣ ਕੇ ਰਹਿ ਗਿਆ ਸੀ। ਹੁਣ ਉਹ ਮੁੱਕ … read more

ਦ੍ਰਿਸ਼ਟੀਕੋਣ (81)-ਜਤਿੰਦਰ ਪਨੂੰ

-ਪੰਜਾਬ ਵਿੱਚ ਕਿਸੇ ਵੀ ਸੂਰਤ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਇਹ ਤਾਲਿਬਾਨੀ ਵਿਹਾਰ- ਹਫਤਾਵਾਰੀ ਲਿਖਤ ਵਾਸਤੇ ਇਸ ਵਾਰੀ ਸਾਡੇ ਕੋਲ ਮੁੱਦਿਆਂ ਦੀ ਕਮੀ ਨਹੀਂ, ਬਹੁਤਾਤ ਹੈ। ਗੁਜਰਾਤ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਬਾਰੇ ਲਿਖਿਆ ਜਾ ਸਕਦਾ ਹੈ, ਜਿਸ ਨੇ ਦੰਗਿਆਂ … read more

ਦ੍ਰਿਸ਼ਟੀਕੋਣ (80)-ਜਤਿੰਦਰ ਪਨੂੰ

ਇਹ ਹਾਲਾਤ ਜ਼ਿੰਮੇਵਾਰ ਹਨ ਭਾਰਤ ਵਿੱਚ ਲਗਾਤਾਰ ਵਧੀ ਜਾਂਦੇ ਅਪਰਾਧਾਂ ਲਈ  ਕਿਸੇ ਇੱਕ ਜਾਂ ਦੂਸਰੇ ਰਾਜ ਦੀ ਗੱਲ ਨਹੀਂ, ਅੱਜ ਦੇ ਭਾਰਤ ਵਿੱਚ ਲੱਗਭੱਗ ਹਰ ਰਾਜ ਵਿੱਚ ਜੁਰਮਾਂ ਦੀ ਗਿਣਤੀ ਵਿੱਚ ਵਾਧਾ ਹੋਈ ਜਾ ਰਿਹਾ ਹੈ। ਇਸ ਦੀਆਂ ਖਬਰਾਂ ਅਖਬਾਰਾਂ … read more