ਲੜੀਵਾਰ ਰਚਨਾਵਾਂ

ਦ੍ਰਿਸ਼ਟੀਕੋਣ (65)-ਜਤਿੰਦਰ ਪਨੂੰ

ਕੀ ਹੁਣ ਕੋਈ ਨਵਾਂ ਰਾਮਦੇਵ ਲੱਭਣਾ, ਸ਼ਿੰਗਾਰਨਾ ਅਤੇ ਟਰਾਈ ਕਰਨਾ ਪਵੇਗਾ ਭਾਰਤ ਦੀ ਸਰਮਾਏਦਾਰੀ ਨੂੰ?ਪਿਛਲੇ ਸਾਲ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਯੋਗੀ ਬਾਬਾ ਰਾਮਦੇਵ ਨੇ ਇੱਕ ਵਰਤ ਤੇ ਧਰਨਾ ਰੱਖਿਆ ਸੀ। ਉਸ ਪ੍ਰੋਗਰਾਮ ਦਾ ਆਗਾਜ਼ ਜਿੰਨਾ ਧੜੱਲੇਦਾਰ ਕੀਤਾ ਗਿਆ, … read more

ਦ੍ਰਿਸ਼ਟੀਕੋਣ (64)-ਜਤਿੰਦਰ ਪਨੂੰ

ਭਵਿੱਖ ਵਿੱਚ ਬਣਨ ਵਾਲੇ ਤੀਸਰੇ ਮੋਰਚੇ ਦਾ ਨਵੀਨ ਪਟਨਾਇਕ ਵੱਲੋਂ ਅਗਾਊਂ ਦਿੱਤਾ ਹੋਕਾਚਲੰਤ ਹਫਤੇ ਦੌਰਾਨ ਆਮ ਤੌਰ ਉੱਤੇ ਭਾਰਤ ਦੇ ਲੋਕਾਂ ਦਾ ਧਿਆਨ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀ ਰਾਜਨੀਤਕ ਹਲਚਲ ਵੱਲ ਲੱਗਾ ਰਿਹਾ ਹੈ। ਓਥੇ ਇੱਕ ਕੇਂਦਰੀ ਮੰਤਰੀ … read more

ਦ੍ਰਿਸ਼ਟੀਕੋਣ (63)-ਜਤਿੰਦਰ ਪਨੂੰ

ਚੋਣਾਂ ਪਿੱਛੋਂ ਦੇ ਗੱਠਜੋੜਾਂ ਲਈ ਚੱਲਦੀ ਚੋਣ ਦੌਰਾਨ ਵੀ ਸਰਗਰਮ ਹੁੰਦੇ ਹਨ ਵਿਚੋਲੇ ਤੇ ਦਲਾਲਇੱਕ ਸਵਾਲ ਪੰਜਾਬ ਦੇ ਪ੍ਰਸੰਗ ਵਿੱਚ ਵੀ ਪੁੱਛਿਆ ਜਾਂਦਾ ਹੈ ਕਿ ਜੇ ਏਥੇ ਕਿਸੇ ਧਿਰ ਦੀ ਬਹੁ-ਸੰਮਤੀ ਨਾ ਆ ਸਕੀ ਤਾਂ ਫਿਰ ਕੌਣ ਕਿਸ ਦੇ ਨਾਲ … read more

ਦ੍ਰਿਸ਼ਟੀਕੋਣ (62)-ਜਤਿੰਦਰ ਪਨੂੰ

ਰਾਜਾਂ ਦੀਆਂ ਚੋਣਾਂ ਦੀ ਚਿੰਤਾ ਛੱਡ ਕੇ ਕੇਂਦਰ ਸਰਕਾਰ ਦੇ ਅਕਸ ਬਾਰੇ ਸੋਚਣਾ ਚਾਹੀਦਾ ਹੈ ਮਨਮੋਹਨ ਸਿੰਘ ਨੂੰਪੰਜਾਬ, ਤੇ ਉਸ ਦੇ ਨਾਲ ਹੀ ਉੱਤਰਾ ਖੰਡ ਵਰਗੇ ਛੋਟੇ ਰਾਜ, ਵਿੱਚ ਵੋਟਾਂ ਪੈ ਜਾਣ ਪਿੱਛੋਂ ਹਰ ਕਿਸੇ ਦਾ ਧਿਆਨ ਹੁਣ ਭਾਰਤ ਦੇ … read more

ਦ੍ਰਿਸ਼ਟੀਕੋਣ (61)-ਜਤਿੰਦਰ ਪਨੂੰ

ਪੰਜਾਬ, ਤੂੰ ਉੱਠ, ਅਗਲੀ ਪੀੜ੍ਹੀ ਨੂੰ ਸੌਂਪਣ ਵਾਲੀ ਵਿਰਾਸਤ ਦੀ ਪੱਗ ਨੂੰ ਬਚਾਉਣ ਲਈ ਉੱਠਪੰਜਾਬ! ਤੂੰ ਓਦੋਂ ਤੋਂ ਅਣਖ ਦਾ ਪ੍ਰਤੀਕ ਰਿਹਾ ਹੈਂ, ਜਦੋਂ ਹਾਲੇ ਤੇਰਾ ਨਾਂਅ ਪੰਜਾਬ ਵੀ ਨਹੀਂ ਸੀ ਪਿਆ। ਜਿਹੜੀ ਸਿੰਧ ਘਾਟੀ ਦੀ ਸੱਭਿਅਤਾ ਸਭ ਤੋਂ ਪੁਰਾਣੀਆਂ … read more

ਤਾਰਿਆਂ ਤੋਂ ਪੁੱਛ ਚੰਨ ਵੇ…..

ਨਿੰਦਰ ਘੁਗਿਆਣਵੀਅਨੇਕਾਂ ਅਮਰ ਗੀਤਾਂ ਦੀ ਗਾਇਕਾ ਤੇ ਆਪਣੇ ਸਮੇਂ ਦੀ ਫਿਲਮ ਅਦਾਕਾਰਾ ਬੀਬੀ ਪੁਸ਼ਪਾ ਹੰਸ ਅੱਠ ਦਸੰਬਰ ਨੂੰ ਦਿੱਲੀ ਵਿੱਚ ਚੱਲ ਵੱਸੀ ਹੈ। ਪੰਜਾਬੀ ਮੀਡੀਆ ਨੇ ਉਸਨੂੰ ਅਸਲੋਂ ਹੀ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਕਿਸੇ ਇੱਕਾ-ਦੁੱਕਾ ਅਖ਼ਬਾਰ ਵਿੱਚ ਬਹੁਤ ਜਿਹੀ … read more

ਦ੍ਰਿਸ਼ਟੀਕੋਣ (60)-ਜਤਿੰਦਰ ਪਨੂੰ

ਜਾਂਦਾ ਸਾਲ ਚੰਗਾ ਨਹੀਂ ਰਿਹਾ, ਹੁਣ ਕਾਮਨਾ ਕਰੀਏ ਕਿ ਆਉਂਦਾ ਵਰ੍ਹਾ ਇਸ ਤੋਂ ਵੀ ਮਾੜਾ ਨਾ ਆ ਜਾਂਦਾ ਹੋਵੇਜਦੋਂ ਇਹ ਸਾਲ ਸਾਡੇ ਕੋਲੋਂ ਕੰਨੀਂ ਛੁਡਾਉਣ ਵਾਲਾ ਤੇ ਅਗਲਾ ਬਰੂੰਹਾਂ ਅੱਗੇ ਖੜਾ ਹੈ, ਸਾਡਾ ਮਨ ਜਾਂਦੇ ਸਾਲ ਦੇ ਸਿਰਫ ਕੁਝ ਮੁੱਦਿਆਂ … read more

ਦ੍ਰਿਸ਼ਟੀਕੋਣ (59)-ਜਤਿੰਦਰ ਪਨੂੰ

ਇਹ ਹੈ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ‘ਵੱਖਰੀ-ਨਿਆਰੀ’ ਪਾਰਟੀ ਭਾਜਪਾ ਦਾ ਰਿਕਾਰਡਭਾਰਤ ਇਸ ਵਕਤ ਇੱਕ ਬੜੇ ਸੰਵੇਦਨਸ਼ੀਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਚਲੰਤ ਸਾਲ ਦੇ ਸ਼ੁਰੂ ਦੇ ਮਹੀਨਿਆਂ ਵਿੱਚ ਮਹਾਰਾਸ਼ਟਰ ਦੇ ਗਾਂਧੀਵਾਦੀ ਸਮਾਜ-ਸੇਵੀ ਬਾਬਾ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੇ ਸੰਘਰਸ਼ … read more

ਦ੍ਰਿਸ਼ਟੀਕੋਣ (58)-ਜਤਿੰਦਰ ਪਨੂੰ

ਕੀ ਪੈਰ ਉੱਖੜਦੇ ਵੇਖ ਕੇ ਮੁਕਤਸਰ ਜ਼ਿਲ੍ਹਾ ਲੱਠ-ਮਾਰਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ?ਅਸੀਂ ਇੱਕ ਲੋਕ-ਰਾਜ ਦੇ ਨਾਗਰਿਕ ਹਾਂ, ਜਿਹੜਾ ਕਹਿਣ ਨੂੰ ਯੂਰਪੀ ਲੋਕ-ਰਾਜਾਂ ਦੀ ਤਰਜ਼ ਵਾਲਾ ਹੈ, ਪਰ ਅਮਲ ਵਿੱਚ ਨਾ ਇਹ ਉਨ੍ਹਾਂ ਵਰਗਾ ਹੈ ਤੇ ਨਾ ਅਮਰੀਕਨਾਂ ਵਰਗਾ, … read more

ਮੈੱਲਬੌਰਨ ਦੇ ਪਰਬਤ, ਪਰਿੰਦੇ ਤੇ ਕੁਦਰਤ

ਨਿੰਦਰ ਘੁਗਿਆਣਵੀਵੱਡੇ ਜੰਗਲ ਦੇ ਵਿਚਕਾਰ ਤੇ ਧਰਤੀ ਤੋਂ 633 ਮੀਟਰ ਦੀ ਉਚਾਈ ‘ਤੇ ਪਸਰੀ ਹੋਈ ਮੈਲਬੌਰਨ ਦੀ ਸਕਾਈ-ਹਾਈ ਪਹਾੜੀ ਦਾ ਚੱਪਾ-ਚੱਪਾ ਗਾਹ ਕੇ ਜਦ ਵਾਪਸ ਆ ਰਿਹਾ ਸਾਂ ਤਾ ਮਨ ਬੜਾ ਹਲਕਾ ਫੁੱਲ ਸੀ। ਕਈ ਦਿਨਾਂ ਦਾ ਲੰਬਾ ਸਫ਼ਰੀ ਥਕੇਵਾਂ … read more

ਦ੍ਰਿਸ਼ਟੀਕੋਣ (56)-ਜਤਿੰਦਰ ਪਨੂੰ

-ਸਰਕਾਰ ਦੇ ਅੰਤਲੇ ਦਿਨਾਂ ਵਿੱਚ ‘ਜਾਹ ਜਾਂਦੀਏ’ ਸੋਚ ਕੇ ਚੱਲ ਰਹੇ ਹਨ ਪੰਜਾਬ ਦੇ ਹੁਕਮਰਾਨ-ਇਹ ਸਤਰਾਂ ਲਿਖਣ ਵੇਲੇ ਆਖ ਸਕਣਾ ਔਖਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕਦੋਂ ਹੋ ਜਾਵੇਗਾ? ਸਮਾਂ ਜਦੋਂ ਸਿਰਫ ਸਵਾ ਤਿੰਨ ਮਹੀਨੇ ਦਾ … read more

ਦ੍ਰਿਸ਼ਟੀਕੋਣ (55)-ਜਤਿੰਦਰ ਪਨੂੰ

-ਕਹਿੰਦੇ ਸੰਗਤ ਵੇਚਦੀ ਵੋਟਾਂ, ਸੰਗਤਾਂ ਨੂੰ ਸਾਧ ਵੇਚ ਗਏ-ਰਾਜਨੀਤੀ ਰਾਜ ਗੱਦੀਆਂ ਉੱਤੇ ਕਬਜ਼ੇ ਦੀ ਨੀਤੀ ਹੁੰਦੀ ਹੈ। ਇਹ ਗੱਦੀ ਉੱਤੇ ਬਹਿਣ ਦੀ ਤੇ ਜੇ ਬੈਠ ਗਏ ਤਾਂ ਫਿਰ ਟਿਕੇ ਰਹਿਣ ਦੀ ਨੀਤੀ ਹੁੰਦੀ ਹੈ। ਸਮਾਜੀ ਰਿਸ਼ਤੇ ਵੀ ਇਹ ਤਾਰ-ਤਾਰ ਕਰ … read more

ਦ੍ਰਿਸ਼ਟੀਕੋਣ (54)-ਜਤਿੰਦਰ ਪਨੂੰ

-ਕਿੱਧਰ ਲੈ ਕੇ ਜਾ ਰਿਹਾ ਹੈ ਭਾਰਤ ਨੂੰ ਮਨਮੋਹਨ ਮਾਰਕਾ ਆਰਥਿਕ ਵਿਕਾਸ ਦਾ ਮਾਡਲ?-ਸੱਤ ਨਵੰਬਰ ਉਸ ਮਹਾਨ ਇਨਕਲਾਬ ਦਾ ਦਿਨ ਹੁੰਦਾ ਹੈ, ਜਦੋਂ ਰੂਸ ਦੇ ਲੋਕਾਂ ਨੇ ਰਜਵਾੜਾਸ਼ਾਹੀ ਦਾ ਤਖਤਾ ਪਲਟ ਕੇ ਕਿਰਤੀ ਲੋਕਾਂ ਦਾ ਰਾਜ ਕਾਇਮ ਕੀਤਾ ਸੀ। ਅੱਜ … read more

ਦ੍ਰਿਸ਼ਟੀਕੋਣ (53)-ਜਤਿੰਦਰ ਪਨੂੰ

-ਜਿਹੋ ਜਿਹੇ ਦੇਸ਼ ਦੇ ਲੀਡਰ, ਓਦਾਂ ਦੀ ਵਿਵਾਦਾਂ ਵਿੱਚ ਉਲਝੀ ਹੋਈ ਹੈ ਅੰਨਾ ਦੀ ਟੀਮ-ਐਨ ਓਸ ਮੌਕੇ, ਜਦੋਂ ਭਾਰਤ ਦੇ ਲੋਕਾਂ ਦਾ ਧਿਆਨ ਇਸ ਗੱਲ ਨੇ ਮੱਲ ਰੱਖਿਆ ਹੈ ਕਿ ਅੰਨਾ ਹਜ਼ਾਰੇ ਦੀ ਟੀਮ ਦੇ ਕੁਝ ਮੈਂਬਰਾਂ ਉੱਤੇ ਲੱਗੇ ਦੋਸ਼ਾਂ … read more