ਵਿਅੰਗ

ਕਿੰਨੇ ਆਲ਼ਾ ਕਰਵਾਉਣੈਂ…?- ਸ਼ਿਵਚਰਨ ਜੱਗੀ ਕੁੱਸਾ

ਸ਼ਰਧਾ ਸਿਉਂ ਵਿਚਾਰੇ ਨੇ ਪਹਿਲਾਂ ਡੁਬਈ ਵਿਚ ਪੱਥਰ ਢੋਹੇ, ਫਿਰ ਸਾਊਦੀ ਅਰਬ ਵੀ ਚਾਰ ਕੁ ਸਾਲ ਬੱਜਰੀ ਚੁੱਕੀ। ਸਾਲ ਕੁ ਲਿਬਨਾਨ ਵਿਚ ਵੀ ਲਾਇਆ। ਆਖਰ ਅੱਠ-ਦਸ ਸਾਲ ਕਮਾਈ ਕਰਨ ਤੋਂ ਬਾਅਦ ਪਿੰਡ ਆ ਗਿਆ। ਬਾਹਰ ਤੁਰੇ ਫਿਰੇ ਬੰਦੇ ਦਾ ਪਿੰਡ … read more

ਸੀਟਾਂ ਦਾ ‘ਸੰਤ ਕੋਟਾ’

ਤਰਲੋਚਨ ਸਿੰਘ ਦੁਪਾਲਪੁਰਚਾਰੋਂ ਤਰਫ਼ ਹੀ ਜਾਲ਼ ਵਿਛਾਈ ਬੈਠੇ ਬੰਦਾ ਬਚੇ ਵੀ ਕਿਵੇਂ ਸ਼ਿਕਾਰੀਆਂ ਤੋਂ ।ਪਤਾ ਲੱਗੇ ਕੀ ਸਾਧ ਜਾਂ ਚੋਰ ਨੇ ਇਹ ? ਸ਼ਕਲਾਂ ਮੋਮਨਾ ਜੈਸੀਆਂ ਧਾਰੀਆਂ ਤੋਂ ।ਬੁੱਧੂ ਲੋਕਾਂ ਦੀ ਕਿਰਤ ਕੁਰਬਾਨ ਹੁੰਦੀ ਡੇਰੇ ਦਾਰਾਂ ਦੇ ਮਹਿਲ-ਅਟਾਰੀਆਂ ਤੋਂ ।ਵਰਖਾ … read more

ਕੰਡੇ ਦਾ ਕੰਡਾ- ਡੈਂਗੂ……….?

ਡਾ ਅਮਰੀਕ ਸਿੰਘ ਕੰਡਾਆਪ ਜੀ ਦਾ ਜਨਮ ਗਾਣਿਆਂ ਵਾਲੇ ਪਿੰਡ ਵਿਖੇ ਮਾਤਾ ਤੂੰਬੀ ਕੌਰ ਦੀ ਕੁਖੋਂ ਪਿਤਾ ਛੈਣਾ ਛਣਕੀ ਜੀ ਦੇ ਘਰ ਪੰਜਾਬ ਦੀ ਧਰਤੀ ਤੇ ਹੋਇਆ । ਜਿਸ ਵਕਤ ਆਪ ਜੀ ਦਾ ਜਨਮ ਹੋਇਆ ਆਪ ਜੀ ਰੋਏ ਹੀ ਨਹੀਂ … read more

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ…….!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)ਮੋਬਾ:- 0044 75191 12312 ਨਵਾਂ ਸਾਲ ਚੜ੍ਹਨ ‘ਚ ਇੱਕ ਦਿਨ ਬਾਕੀ ਸੀ। ਹਰ ਕੋਈ ਗਿਣਤੀਆਂ ਮਿਣਤੀਆਂ ‘ਚ ਰੁੱਝਿਆ ਹੋਇਆ ਸੀ। ਕੋਈ ਆਵਦੀ ਉਮਰ ਦੇ ਵਧਦੇ ਜਾ ਰਹੇ ਵਰ੍ਹਿਆਂ ਤੋਂ ਚਿੰਤਤ ਸੀ, ਕੋਈ ਅਕਾਲ ਚਲਾਣਾ ਕਰ ਗਿਆਂ ਦੇ … read more

ਕ੍ਰਿਸਮਿਸ 2011 ‘ਤੇ ਇੱਕ ਚਿੱਠੀ ਬਾਈ ਸੈਂਟੇ ਨੂੰ!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)ਬਾਈ ਸੈਂਟਿਆ! ਮੈਨੂੰ ਇਹ ਤਾਂ ਪਤੈ ਕਿ ਤੂੰ ਗੋਰਿਆਂ ਦੀ ਧਰਤੀ ਦਾ ਅਜਿਹਾ ਕਾਲਪਨਿਕ ਪਾਤਰ ਹੈਂ ਜਿਸਨੂੰ ਸਾਰੇ ਹਾਜ਼ਰ ਨਾਜ਼ਰ ਮੰਨ ਕੇ ਕ੍ਰਿਸਮਿਸ ਦਾ ਦਿਨ ਤੇਰੇ ਨਾਲ ਅਠਖੇਲੀਆਂ ਕਰਕੇ ਮਨਾਉਂਦੇ ਹਨ। ਤੇਰੀ ਧਰਤੀ ‘ਤੇ ਆ ਕੇ ਹਰ … read more

ਇਹਨੂੰ ਕਹਿੰਦੇ ਆ ਜਲੇਬੀਆਂ ‘ਚ ਗੰਢਾ ਰੱਖਣਾ…….!

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਪ੍ਰਦੇਸੀਂ ਬੈਠਿਆਂ ਨੂੰ ਜਦੋਂ ‘ਆਪਣਿਆਂ’ ਦੀ ਯਾਦ ਆਉਂਦੀ ਐ ਤਾਂ ਬਲਕਾਰ ਸਿੱਧੂ ਦੇ ਗਾਏ ਤੇ ਮੇਰੇ ਗੁਆਂਢੀ ਪਿੰਡ ਧੂੜਕੋਟ ਦੇ ਗੁਰਨਾਮ ਗਾਮਾ ਦੇ ਲਿਖੇ ਗੀਤ ਦੇ ਬੋਲ ਆਪ ਮੁਹਾਰੇ ਹੀ ਬੁੱਲ੍ਹਾਂ ਤੇ ਨੱਚਣ ਲੱਗ ਜਾਂਦੇ ਨੇ … read more

ਕੰਡੇ ਦਾ ਕੰਡਾ- ਜੰਗਲ-ਰਾਜ

ਅਮਰੀਕ ਸਿੰਘ ਕੰਡਾ ਡਾ.ਜੰਗਲ ਦੇ ਧਾਰਮਿਕ ਇਲੈਕਸ਼ਨ ਹੋ ਰਹੇ ਨੇ । ਅੱਜ ਚੋਣਾਂ ਪੈਣੀਆਂ ਨੇ ਜੰਗਲ ਦੇ ਰਾਜੇ ਸ਼ੇਰ ਨੇ ਆਪਣੇ ਬਣਾਏ ਹੋਏ ਧਾਰਮਿਕ ਆਗੂਆਂ ਨੂੰ ਫਾਈਨਲ ਲਿਸਟ ਦੇਣ ਨੂੰ ਕਿਹਾ ਤਾਂ ਲਿਸਟ ਇਸ ਤਰਾਂ ਸੀ ।ਘੁੱਗੀ ਰਾਣੀ/ਘੁੱਗੀ ਕੌਰ, ਹਿਰਨ … read more

ਕੰਡੇ ਦਾ ਕੰਡਾ – ਜੰਗਲ-ਰਾਜ

ਅਮਰੀਕ ਸਿੰਘ ਕੰਡਾ {ਡਾ.}ਜੰਗਲ ਦੇ ਧਾਰਮਿਕ ਇਲੈਕਸ਼ਨ ਹੋ ਰਹੇ ਨੇ । ਅੱਜ ਚੋਣਾਂ ਪੈਣੀਆਂ ਨੇ ਜੰਗਲ ਦੇ ਰਾਜੇ ਸ਼ੇਰ ਨੇ ਆਪਣੇ ਬਣਾਏ ਹੋਏ ਧਾਰਮਿਕ ਆਗੂਆਂ ਨੂੰ ਫਾਈਨਲ ਲਿਸਟ ਦੇਣ ਨੂੰ ਕਿਹਾਤਾਂ ਲਿਸਟ ਇਸ ਤਰਾਂ ਸੀ ।ਘੁੱਗੀ ਰਾਣੀ/ਘੁੱਗੀ ਕੌਰ, ਹਿਰਨ ਸ਼ਰਮਾ/ਹਿਰਨ … read more

ਕੰਡੇ ਦਾ ਕੰਡਾ – ਜਾਲ

ਅਮਰੀਕ ਸਿੰਘ ਕੰਡਾ {ਡਾ.}ਇਕ ਸੇਰ ਹੈ ਤੇ ਇਕ ਬੱਬਰ ਸੇਰ ਹੈ ਦੋਨੋ ਜੰਗਲ ਦੇ ਰਾਜੇ ਨੇ । ਜੰਗਲੀ ਜਾਨਵਰਾਂ ਨੂੰ ਖੁਸ਼ ਕਰਨ ਲਈ ਦੋਨਾਂ ਨੇ ਨਾਨਵਿਜ ਖਾਣਾ ਛੱਡ ਦਿੱਤਾ । ਹੁਣ ਜੰਗਲੀ ਜਾਨਵਰ ਬਹੁਤ ਖੁਸ਼ ਹੋ ਗਏ ।ਉਹ ਜੰਗਲ ਦੇ … read more

(ਵਿਅੰਗ)-"ਥੋਨੂੰ ਜੈ ਹਿੰਦ ਕਹਿਣਾਂ ਆਉਂਦੈæææ?"

ਸ਼ਿਵਚਰਨ ਜੱਗੀ ਕੁੱਸਾ ਕਿਸੇ ਮੰਤਰੀ ਨੇ ਇਸ ਸ਼ਹਿਰ ਵਿਚ ‘ਚਰਨ’ ਪਾਉਣੇਂ ਸਨ। ਇਸ ਸ਼ਹਿਰ ਨੂੰ ਭਾਗ ਲਾਉਣੇਂ ਸਨ ਅਤੇ ਇਸ ਸ਼ਹਿਰ ਨੂੰ ‘ਜਿਲ੍ਹਾ’ ਕਰਾਰ ਦੇਣਾ ਸੀ! ਸੜਕਾਂ ਧੋਤੀਆਂ ਜਾ ਰਹੀਆਂ ਸਨ, ਕੂੜਾ ਕਬਾੜਾ ਅਤੇ ਗੰਦ ਚੁੱਕਕੇ ਬਾਹਰ ਸੁੱਟਿਆ ਜਾ ਰਿਹਾ … read more

ਸੱਸ ਨਾ ਬਣਦੀ ਮਾਂ, ਨੂੰਹ ਨਾ ਬਣਦੀ ਧੀ, ਬਾਬਾ ਸ਼ਿੰਦਾ ਪਾ ਤੜਥੱਲੀ ਮਿਲਾ ਦੇ ਦੌਵੇਂ ਜੀ..

ਯੁੱਧਵੀਰ ਸਿੰਘ ਸਪਰਿੰਗਵੇਲਹਾਏ ਓ ਰੱਬਾ, ਆਹ ਕਿਹੜੀ ਮੁਸੀਬਤ ਵਿਚ ਪਾ ਦਿੱਤਾ | ਸੌਚਿਆ ਸੀ ਕਿ ਬਾਬਾ ਸ਼ਿੰਦਾ ਤੜਥੱਲੀ ਬਣ ਕੇ ਲੱਖਾਂ ਕਰੌੜਾਂ ਦੀ ਜਾਇਦਾਦ ਬਣਾਵਾਂਗੇ ਤੇ ਐਸ਼ ਕਰਾਂਗੇ | ਪਰ ਐਥੇ ਤਾਂ ਲੈਣੇ ਦੇ ਦੇਣੇਹੌਏ ਪਏ ਹਨ | ਲੌਕਾਂ ਦੀਆਂ … read more

ਸੱਚੀਆਂ ਸੁਣਾਵੇ ਭੀਰੀ……!

ਮਨਦੀਪ ਖੁਰਮੀ ਹਿੰਮਤਪੁਰਾ ਨਵਾਂ ਸਾਲ ਚੜ੍ਹਨ ‘ਚ ਇੱਕ ਦਿਨ ਬਾਕੀ ਸੀ। ਹਰ ਕੋਈ ਗਿਣਤੀਆਂ ਮਿਣਤੀਆਂ ‘ਚ ਰੁੱਝਿਆ ਹੋਇਆ ਸੀ। ਕੋਈ ਆਵਦੀ ਉਮਰ ਦੇ ਵਧਦੇ ਜਾ ਰਹੇ ਵਰ੍ਹਿਆਂ ਤੋਂ ਚਿੰਤਤ ਸੀ, ਕੋਈ ਅਕਾਲ ਚਲਾਣਾ ਕਰ ਗਿਆਂ ਦੇ ਵਿਛੋੜੇ ਦੇ ਵਰ੍ਹਿਆਂ ਨੂੰ … read more

ਵਿਅੰਗ- "ਆਪਣੀ ਨਿੱਕੋ ਦਾ ਪੈਰ ਭਾਰੈ"

ਸਿ਼ਵਚਰਨ ਜੱਗੀ ਕੁੱਸਾਚਾਹੇ ਅਸੀਂ ਆਪ ‘ਅੱਧੇ-ਛੜੇ’ ਹੀ ਹਾਂ, ਪਰ ਰੱਬ ਦੀ ਕਿਰਪਾ ਸਦਕਾ ਅਸੀਂ ਹੁਣ ਤੱਕ ਕਈ ਘਰ ‘ਵਸਾ’ ਚੁੱਕੇ ਹਾਂ, ਆਪਣੇ ਨਹੀਂ, ਲੋਕਾਂ ਦੇ..! ਅਰਥਾਤ ‘ਵਿਚੋਲੇ’ ਬਣ ਚੁੱਕੇ ਹਾਂ। ਵਿਚੋਲੇ ਦਾ ਮਤਲਬ ਹੁੰਦੈ, “ਵਿਚ ਓਹਲਾ!” ਮੈਂ ਇਹ ਨਹੀਂ ਕਹਿੰਦਾ … read more

ਸੁਖਦ ਨਹੀਂ ਰਿਹਾ ਪਿੰਡ ਵੱਲ ਪਹਿਲੀ ਫੇਰੀ ਦਾ ਸਫ਼ਰ।

ਮਨਦੀਪ ਖੁਰਮੀ ਹਿੰਮਤਪੁਰਾ 28 ਅਕਤੂਬਰ 2008 ਨੂੰ ਪਿੰਡ ਜਾਣ ਲਈ ਵਹੀਰਾਂ ਘੱਤਣੀਆਂ ਸਨ। ਇੰਗਲੈਂਡ ਦੇ ਸਮੇਂ ਅਨੁਸਾਰ ਰਾਤ (ਸਵੇਰ) ਦੇ ਇੱਕ ਵਜੇ ਘਰੋਂ ਏਅਰਪੋਰਟ ਲਈ ਚਾਲੇ ਪਾਉਣੇ ਸਨ। ਪਿੰਡ ਜਾਣ ਦੇ ਚਾਅ ‘ਚ ਨੀਂਦ ਇੱਕ ਪਲ ਵੀ ਨੇੜੇ ਨਾ ਆਈ। … read more