ਸੰਪਾਦਕੀ

ਇਬਾਰਤ ਇਕ ਇਸ਼ਤਿਹਾਰ ਦੀ, ਇੱਜ਼ਤਾਂ ਦੇ ਪਾਵੇ ਵਾਸਤੇ!……ਤਰਲੋਚਨ ਸਿੰਘ ਦੁਪਾਲਪੁਰ

ਗੁਰੂਆਂ ਪੀਰਾਂ ਦੇ ਪਾਵਨ ਪੁਰਬਾਂ ਅਤੇ ਹੋਰ ਇਤਿਹਾਸਕ ਦਿਨ ਦਿਹਾੜਿਆਂ ਮੌਕੇ ਅਖ਼ਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਛਪਵਾਏ ਜਾਂਦੇ ਹਨ ਜਿਨ੍ਹਾਂ ਵਿਚ ਸਮੁੱਚੀ ਲੋਕਾਈ ਨੂੰ ਲੱਖ ਲੱਖ ਵਧਾਈਆਂ/ਮੁਬਾਰਕਾਂ ਦਿੱਤੀਆਂ ਹੁੰਦੀਆਂ ਹਨ। ਕਿਸੇ ਕਿਸੇ ਨੇ ਆਪਣੇ ਪੂਰੇ ਟੱਬਰ ਦੀ ਫੋਟੋ ਨਾਲ ਆਪਣੇ … read more

ਜਿੰਦੇ ਕੁੰਡੇ ਲਾ ਲੋ…….. ।

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਬੇਸ਼ੱਕ ਸਿਆਸਤ (ਅਖੌਤੀ) ਦੇ ਨਾਂ ‘ਤੇ ਬਿਆਨਬਾਜ਼ੀਆਂ ਰਾਹੀਂ ਇੱਕ ਦੂਜੇ ਨੂੰ ਖੂੰਡਿਆਂ ਨਾਲ ਸ਼ੋਧਣ ਜਾਂ ਫਿਰ ਕਿਰਪਾਨਾਂ ਨਾਲ ਸਿਰ ਲਾਹ ਦੇਣ ਦੀਆਂ ਜੱਭਲੀਆਂ ਪੰਜਾਬ ਦੇ ਕੱਦਾਵਰ ਆਗੂ ਹੀ ਮਾਰਦੇ ਆਏ ਹਨ। ਨਾ ਤਾਂ ਕਾਗਰਸੀ ਸਾਬਕਾ ਮੁੱਖ … read more

ਭੀਰੀ ਐਂਡ ਪਾਰਟੀ ਦੀ ਦੀਵਾਲੀ…….!

www.himmatpura.com Diwali

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਮੋਬਾ:-  0044 75191 12312 ਪਤਾ ਨਹੀਂ ਭੀਰੀ ਤੇ ਭਾਂਬੜ ਕਿੱਧਰੋਂ ਗੇਂਦੇ ਦੇ ਫੁੱਲ ਤੋੜ ਲਿਆਏ ਸਨ। ਬੱਸ ਅੱਡੇ ਵਾਲੇ ਤਖਤਪੋਸ਼ ਦੇ ਆਸੇ ਪਾਸੇ ਬੌਹਕਰ ਮਾਰ ਕੇ ਪਾਣੀ ਦਾ ਛਿੜਕਾਅ ਵੀ ਕਰੀ ਬੈਠੇ ਸਨ। ਨਲਕਾ ਗੇੜਦੇ ਦਾ ਭਾਂਬੜ … read more

ਭਗਤ ਸਿਆਂ! ਐਤਕੀਂ ਤਾਂ ਤੈਨੂੰ ਤੇਰੇ ‘ਆਪਣਿਆਂ’ ਨੇ 23 ਮਾਰਚ ਤੋਂ 17 ਦਿਨ ਪਹਿਲਾਂ ਹੀ ਫਾਂਸੀ ‘ਤੇ ਟੰਗਤਾ….।

(23 ਮਾਰਚ 2012 ‘ਤੇ ਵਿਸ਼ੇਸ਼)ਲਿਖਤੁਮ, ਤੇਰਾ ਪੋਤਰਿਆਂ ਵਰਗਾ ਛੋਟਾ ਵੀਰ।ਪੜ੍ਹਤੁਮ,ਦੇਸ਼ ਦੇ ਲੋਕਾਂ ਲਈ ਫਾਂਸੀ ਦੇ ਫ਼ੰਦੇ ‘ਤੇ ਝੂਟ ਜਾਣ ਵਾਲਾ ਪਰਮਗੁਣੀ ਸ਼ਹੀਦ ਭਗਤ ਸਿੰਘ।ਪਿਆਰੇ ਵੀਰ, ਅੱਜ ਤੂੰ ਵੀ ਆਪਣੀ ਸ਼ਹਾਦਤ ‘ਤੇ ਪਛਤਾਵਾ ਕਰਨ ਲਈ ਮਜ਼ਬੂਰ ਹੋ ਗਿਆ ਹੋਵੇਂਗਾ। ਕਿਉਂਕਿ ਜਿਹੜੇ … read more

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ…….!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)ਮੋਬਾ:- 0044 75191 12312 ਨਵਾਂ ਸਾਲ ਚੜ੍ਹਨ ‘ਚ ਇੱਕ ਦਿਨ ਬਾਕੀ ਸੀ। ਹਰ ਕੋਈ ਗਿਣਤੀਆਂ ਮਿਣਤੀਆਂ ‘ਚ ਰੁੱਝਿਆ ਹੋਇਆ ਸੀ। ਕੋਈ ਆਵਦੀ ਉਮਰ ਦੇ ਵਧਦੇ ਜਾ ਰਹੇ ਵਰ੍ਹਿਆਂ ਤੋਂ ਚਿੰਤਤ ਸੀ, ਕੋਈ ਅਕਾਲ ਚਲਾਣਾ ਕਰ ਗਿਆਂ ਦੇ … read more

ਸਕੇ ਪਿਉ ‘ਤੇ ਵੀ ਯਕੀਨ ਨਾ ਕਰਨ ਦਾ ਨਾਂਅ ਹੈ "ਰਾਜਨੀਤੀ"

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)ਧੰਨ ਐਂ ਰਾਜਨੀਤੀਏ ਤੂੰ….. ਜਿਹੜੀ ਨੇਤਾਵਾਂ ਨੂੰ ਥੁੱਕ ਕੇ ਚੱਟਣਾ ਵੀ ਸਿਖਾ ਦਿੰਨੀ ਏਂ ਤੇ ਪਿਛਲੇ ਵੇਲਿਆਂ Ḕਚ ਕੀਤੇ ਕਾਰਿਆਂ ਨੂੰ ਭੁਲਾ ਵੀ ਦਿੰਨੀਂ ਏਂ। ਪਤਾ ਨਹੀਂ ਕੀ ਘੋਲ ਕੇ ਪਿਆਉਨੀਂ ਏਂ ਕਿ ਜਿਸ ਦਿਨ ਆਮ ਬੰਦਾ … read more

ਕ੍ਰਿਸਮਿਸ 2011 ‘ਤੇ ਇੱਕ ਚਿੱਠੀ ਬਾਈ ਸੈਂਟੇ ਨੂੰ!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)ਬਾਈ ਸੈਂਟਿਆ! ਮੈਨੂੰ ਇਹ ਤਾਂ ਪਤੈ ਕਿ ਤੂੰ ਗੋਰਿਆਂ ਦੀ ਧਰਤੀ ਦਾ ਅਜਿਹਾ ਕਾਲਪਨਿਕ ਪਾਤਰ ਹੈਂ ਜਿਸਨੂੰ ਸਾਰੇ ਹਾਜ਼ਰ ਨਾਜ਼ਰ ਮੰਨ ਕੇ ਕ੍ਰਿਸਮਿਸ ਦਾ ਦਿਨ ਤੇਰੇ ਨਾਲ ਅਠਖੇਲੀਆਂ ਕਰਕੇ ਮਨਾਉਂਦੇ ਹਨ। ਤੇਰੀ ਧਰਤੀ ‘ਤੇ ਆ ਕੇ ਹਰ … read more

ਇਹਨੂੰ ਕਹਿੰਦੇ ਆ ਜਲੇਬੀਆਂ ‘ਚ ਗੰਢਾ ਰੱਖਣਾ…….!

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਪ੍ਰਦੇਸੀਂ ਬੈਠਿਆਂ ਨੂੰ ਜਦੋਂ ‘ਆਪਣਿਆਂ’ ਦੀ ਯਾਦ ਆਉਂਦੀ ਐ ਤਾਂ ਬਲਕਾਰ ਸਿੱਧੂ ਦੇ ਗਾਏ ਤੇ ਮੇਰੇ ਗੁਆਂਢੀ ਪਿੰਡ ਧੂੜਕੋਟ ਦੇ ਗੁਰਨਾਮ ਗਾਮਾ ਦੇ ਲਿਖੇ ਗੀਤ ਦੇ ਬੋਲ ਆਪ ਮੁਹਾਰੇ ਹੀ ਬੁੱਲ੍ਹਾਂ ਤੇ ਨੱਚਣ ਲੱਗ ਜਾਂਦੇ ਨੇ … read more

ਇਹ ਮੇਰਾ ਵਿਸ਼ਵਾਸ਼ ਹੈ…..।

ਮਨਦੀਪ ਖੁਰਮੀ ਹਿੰਮਤਪੁਰਾਮੇਰਿਆਂ ਪੈਰਾਂ ਨੂੰ ਮੁੱਦਤਾਂ ਤੋਂ,ਜਿਸ ਮੰਜ਼ਿਲ ਦੀ ਤਲਾਸ਼ ਹੈ।ਸੱਚੇ ਦਿਲੋਂ ਤੁਰਿਆ ਹਾਂ,ਮਿਲ ਜਾਵੇਗੀ,ਇਹ ਮੇਰਾ ਵਿਸ਼ਵਾਸ਼ ਹੈ।ਮੇਰਿਆਂ ਪੈਰਾਂ ਨੂੰ………….।– ਔਖੇ ਰਾਹਾਂ ‘ਤੇ ਚਲਦਿਆਂ ਚਲਦਿਆਂ,ਕਈ ਮੀਤ ਬਣੇ ਗਮਖ਼ਾਰ ਬਣੇ।ਜਦ ਹਾਲਾਤਾਂ ਦੇ ਝੱਖੜ ਝੁੱਲੇ,ਵਿਛੋੜੇ ਜਿਉਣ ਦਾ ਆਧਾਰ ਬਣੇ।ਬੀਤੇ ਪਲਾਂ ਨੂੰ ਹਿੱਕ … read more

ਅਖੇ “ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ”…..?

ਮਨਦੀਪ ਖੁਰਮੀ ਹਿੰਮਤਪੁਰਾ ਪਿਛਲੇ ਕੁੱਝ ਕੁ ਦਿਨਾਂ ਤੋਂ ਫੇਸਬੁੱਕ ‘ਤੇ ਦੋ ਤਿੰਨ ਪੰਜਾਬੀ ਗੀਤਾਂ ਦੀ ਕਾਫੀ ਚਰਚਾ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਫੇਸਬੁੱਕ ਵਰਤਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਗੀਤਕਾਰੀ ਗਾਇਕੀ ਜ਼ਰੀਏ ‘ਗੰਦ’ ਪਾ ਰਹੇ ਅਨਸਰਾਂ … read more

ਪਰਮਗੁਣੀ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਕੁਝ ਗੱਲਾਂ ਚਿੱਠੀ ਰਾਹੀਂ…!

ਲਿਖਤੁਮ, ਤੇਰਾ ਛੋਟਾ ਵੀਰ। ਵੀਰ ਭਗਤ ਸਿਆਂ, ਪੈਰੀਂ ਪੈਣਾ ਕਬੂਲ ਕਰੀਂ। ਮੈਂ ਤੈਨੂੰ ਵੀਰ ਤਾਂ ਕਹਿ ਦਿੱਤੈ ਪਰ ਦੁਚਿੱਤੀ ‘ਚ ਸੀ ਕਿ ਤੈਨੂੰ ਵੱਡੇ ਵੀਰ ਦੀ ਜਗ੍ਹਾ ਮੰਨ ਕੇ ਸੰਬੋਧਨ ਕਰਾਂ ਜਾਂ ਫਿਰ ਦਾਦੇ ਦੇ ਹਾਣ ਦਾ ਮੰਨ ਕੇ ਗੋਡੀਂ … read more

ਮੈਂ, ਸਕੂਲ ਵਾਲੀ ਮਟੀ ਅਤੇ ਛੈਣੇ ਵਜਾਉਂਦੀਆਂ ਕਲਾਕਾਰ ਭੂਤਾਂ…..!

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)ਮੋਬਾ:- 0044 75191 12312 ਮੈਨੂੰ ਆਪਣੇ ਹੀ ਪਿੰਡ ਦੇ ਪ੍ਰਾਇਮਰੀ ਸਕੂਲ ‘ਚ ਇੱਕ ਅਧਿਆਪਕ ਵਜੋਂ ਸੇਵਾ ਕਰਨ ਦਾ ਕੁਝ ਕੁ ਅਰਸਾ ਮੌਕਾ ਨਸੀਬ ਹੋਇਆ। ਪਿੰਡ ਦੇ ਤਿੰਨ ਸਰਕਾਰੀ ਸਕੂਲਾਂ ‘ਚੋਂ ਇੱਕੋ ਇੱਕ ਅੰਦਰਲਾ ਪ੍ਰਾਇਮਰੀ ਸਕੂਲ ਹੈ ਜਿਸਦੇ … read more

ਸੁਖਦ ਨਹੀਂ ਰਿਹਾ ਪਿੰਡ ਵੱਲ ਪਹਿਲੀ ਫੇਰੀ ਦਾ ਸਫ਼ਰ।

ਮਨਦੀਪ ਖੁਰਮੀ ਹਿੰਮਤਪੁਰਾ 28 ਅਕਤੂਬਰ 2008 ਨੂੰ ਪਿੰਡ ਜਾਣ ਲਈ ਵਹੀਰਾਂ ਘੱਤਣੀਆਂ ਸਨ। ਇੰਗਲੈਂਡ ਦੇ ਸਮੇਂ ਅਨੁਸਾਰ ਰਾਤ (ਸਵੇਰ) ਦੇ ਇੱਕ ਵਜੇ ਘਰੋਂ ਏਅਰਪੋਰਟ ਲਈ ਚਾਲੇ ਪਾਉਣੇ ਸਨ। ਪਿੰਡ ਜਾਣ ਦੇ ਚਾਅ ‘ਚ ਨੀਂਦ ਇੱਕ ਪਲ ਵੀ ਨੇੜੇ ਨਾ ਆਈ। … read more