ਸੰਪਾਦਕੀ

ਵਿਅੰਗ- ਭੀਰੀ ਅਮਲੀ ਦੀਆਂ ਬਾਬੇ ‘ਸੈਂਟੇ’ ਨੂੰ ਅਰਜਾਂ…

ਮਨਦੀਪ ਖੁਰਮੀ ਹਿੰਮਤਪੁਰਾ ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ … read more

ਸੁਣੀਂ ਮਾਲਕਾ! ਮੇਰੀ ਕੂਕ ਪਪੀਹੇ ਵਾਲੀ…..

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਗੁਰੂ ਜੀ ਬੜੇ ਚਿਰ ਦਾ ਦਿਲ ਕਰਦਾ ਸੀ ਕਿ ਤੁਹਾਨੂੰ ਮੇਰਾ ਮਤਲਬ ਕਿ ਪ੍ਰਿਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਵਦੇ ਦਿਲ ‘ਚ ਉੱਠਦੇ ਉਬਾਲ ਲਿਖ ਕੇ ਚਿੱਠੀ ਪਾਈ ਜਾਵੇ। ਤੁਹਾਡਾ ਕਮਅਕਲ ਪੁੱਤ ਕੁੱਝ ਲਿਖਣ … read more

ਕਿਵੇਂ ਕਹਾਂ…. ਦੀਵਾਲੀ ਦੀਆਂ ਮੁਬਾਰਕਾਂ!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਕਹਿੰਦੇ ਹਨ ਕਿ ‘ਜੀਹਦੀ ਕੋਠੀ ਦਾਣੇ, ਓਹਦੇ ਕਮਲੇ ਵੀ ਸਿਆਣੇ।’ ਜਿਸਨੇ ਵੀ ਇਸ ਕਹਾਵਤ ਦੀ ਘਾੜ੍ਹਤ ਘੜੀ ਹੋਵੇਗੀ, ਬੜੀ ਵੱਡੀ ਖੋਪੜੀ ਦਾ ਮਾਲਕ ਹੋਣੈ। ਕਿਉਂਕਿ ਉਸਦੇ ਦਿਮਾਗ ਦੀ ਉਪਜ, ਇਹ ਗੱਲ ਅੱਜ ਵੀ ਓਨੀ ਹੀ ਅਸਰਦਾਰ … read more

2010 ਦੀ ਵਿਸਾਖੀ ‘ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ…

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਲਿਖ-ਤੁਮ, “ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।” ਪੜ੍ਹ-ਤੁਮ, ਬਹੁਤ ਬਹੁਤ ਬਹੁਤ ਸਤਿਕਾਰਯੋਗ ਸਰਬੰਸ- ਦਾਨੀ, ਦਸ਼ਮੇਸ਼-ਪਿਤਾ ਜੀਓ…. ਚਰਨ ਬੰਦਨਾ ਕਬੂਲ ਕਰੋ। ਜਦੋਂ 1699ਵੇਂ ਦੀ ਵਿਸਾਖੀ ਵੱਲ ਧਿਆਨ ਗਿਆ ਤਾਂ 2010 ਦੀ ਇਸ ਵਿਸਾਖੀ ਬਾਰੇ ਸੋਚ ਕੇ ਤੁਹਾਡੇ … read more

ਇੱਕ ਖ਼ਤ….ਪੰਜਾਬੀ ਗਾਇਕੀ ‘ਚ ‘ਬੁਰੀ ਤਰ੍ਹਾਂ’ ਛਾ ਚੁੱਕੀ ‘ਕੁਆਰੀ ਬੀਬੀ’ ਦੇ ਨਾਂ ।

ਮਨਦੀਪ ਖੁਰਮੀ ਹਿੰਮਤਪੁਰਾ ਭਾਈ ਕੁੜੀਏ…! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ ‘ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ । ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ … read more

"ਅੱਗ ਲੱਗੀ ਜਗਰਾਵੀਂ,ਧੂੰਆਂ ਨਿਕਲੇ ਬੋਪਾਰਾਵੀਂ" ਬਨਾਮ ਪੰਜਾਬ!

ਮਨਦੀਪ ਖੁਰਮੀ ਹਿੰਮਤਪੁਰਾਅਜੋਕੇ ਪੰਜਾਬ ਦੇ ਉਲਝੇ ਸਮਾਜਿਕ ਤਾਣੇ ਬਾਣੇ ‘ਤੇ ਠੰਢਾ ਜਿਹਾ ਹਾਉਕਾ ਲਏ ਬਗੈਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਜਦ ਸੋਚਾਂ ਦੇ ਘੋੜੇ ਆਪਣੀ ਜੰਮਣਭੂਮੀ ਵੱਲ ਭੱਜਦੇ ਹਨ ਤਾਂ ਧਾਹ ਜਿਹੀ ਨਿਕਲ ਜਾਂਦੀ ਐ। ਉਹ ਦਿਨ ਯਾਦ ਆ … read more

ਹਾਲ- ਏ- ਸਾਊਥਾਲ ਸਿਆਸਤ

ਮਨਦੀਪ ਖੁਰਮੀ ਹਿੰਮਤਪੁਰਾ6 ਮਈ ਨੂੰ ਹੋਣ ਜਾ ਰਹੀਆਂ ਇੰਗਲੈਂਡ ਦੀਆਂ ਪਾਰਲੀਮਾਨੀ ਚੋਣਾਂ ਵਿਸ਼ਵ ਭਰ ‘ਚ ਬੈਠੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਕਿਉਂਕਿ ਇੰਗਲੈਂਡ ਵਸੇ ਪੰਜਾਬੀ ਵੀ ਇੱਥੋਂ ਦੇ ਪਾਰਲੀਮੈਂਟ ‘ਚ ਆਪਣੀਆਂ ਕੁਰਸੀਆਂ ਡਾਹੁਣ ਦੇ ਕਾਬਲ ਹੋ ਗਏ … read more

ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ,ਲੋਕਤੰਤਰ ਦਾ ਹੈ!

ਮਨਦੀਪ ਖੁਰਮੀ ਹਿੰਮਤਪੁਰਾਸਾਧੂ ਸਿੰਘ ਤਖਤੂਪੁਰਾ ਬੇਸ਼ੱਕ ਮੋਗਾ ਜਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦਾ ਹੀ ਜੰਮਪਲ ਸੀ ਪਰ ਜਿੱਥੇ ਅੱਜ ਉਸਨੂੰ ‘ਲੋਕ ਨਾਇਕ’ ਜਾਂ ‘ਕਿਸਾਨ ਲਹਿਰ ਦਾ ਸ਼ਹੀਦ’ ਦੇ ਰੁਤਬੇ ਨਾਲ ਲੋਕਾਂ ਵੱਲੋਂ ਨਿਵਾਜਿਆ ਗਿਐ ਉੱਥੇ ਉਸਦੇ … read more

ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ…ਸਗੋਂ ‘ਅਧਿਐਨ-ਪਸੰਦ’ ਚੇਤੰਨ ਨੌਜਵਾਨ ਸੀ!

ਮਨਦੀਪ ਖੁਰਮੀ ਹਿੰਮਤਪੁਰਾ ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ … read more

ਹੇ ਪੰਜਾਬ ਦੇ ‘ਸਿਆਣੇ’ ਲੀਡਰੋ! ਆਪਣੀ ਸੋਚ ਦਾ ਆਪਣੇ ਹੱਥੀਂ ਜਨਾਜ਼ਾ ਨਾ ਕੱਢੋ..।

ਮਨਦੀਪ ਖੁਰਮੀ ਹਿੰਮਤਪੁਰਾਬੇਚਾਰਾ ਪੰਜਾਬ ਹੁਣ ਸਿਰਫ ਕਹਿਣ ਨੂੰ ਹੀ ‘ਰੰਗਲਾ ਪੰਜਾਬ’ ਜਾਂ ਭਾਰਤ ਨਾਂ ਦੀ ਮੁੰਦਰੀ ਵਿਚਲਾ ਨਗ ਰਹਿ ਗਿਆ ਹੈ ਪਰ ਪੰਜਾਬ ਦਾ ਹਾਲ ਕੋਈ ਚੰਗਾ ਨਜ਼ਰ ਨਹੀਂ ਆ ਰਿਹਾ ਤੇ ਭਵਿੱਖ ਵਿੱਚ ਵੀ ਸੁਧਾਰ ਦੀ ਗੁੰਜਾਇਸ਼ ਨਹੀਂ ਜਾਪਦੀ। … read more

ਲੱਕੜ ਦਾ ਮੁੰਡਾ, ਨਾ ਰੋਵੇ ਨਾ ਦੁੱਧ ਮੰਗੇ……

ਮਨਦੀਪ ਖੁਰਮੀ ਹਿੰਮਤਪੁਰਾਕਿਉਂ ਦੇਖਿਐ ਕਿਤੇ ਲੱਕੜ ਦਾ ਮੁੰਡਾ? ਜਿਹੜਾ ਨਾ ਰੋਵੇ ਤੇ ਨਾ ਦੁੱਧ ਮੰਗੇ। ਬਈ ਮਿੱਤਰੋ ਥੋਡੇ ਵਾਂਗੂੰ ਮੈਨੂੰ ਵੀ ਨਹੀਂ ਸੀ ਪਤਾ ਕਿ ਕੋਈ ਮੁੰਡਾ ਲੱਕੜ ਦਾ ਵੀ ਹੋ ਸਕਦੈ। ਬੜਿਆਂ ਤੋਂ ਪੁੱਛਿਆ ਪਰ ਕਿਸੇ ਨੇ ਵੀ ਸਿੱਧੀ … read more

ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ ‘ਹੂਟਾ’….

ਮਨਦੀਪ ਖੁਰਮੀ ਹਿੰਮਤਪੁਰਾ ਵਿਆਹ ਹੋਣ ਤੋਂ ਬਾਦ ਐਸਾ ਕੱਦੂ ‘ਚ ਤੀਰ ਵੱਜਾ ਕਿ ਡੇਢ ਮਹੀਨੇ ਦੇ ਵਕਫੇ ‘ਚ ਹੀ ਇੰਗਲੈਂਡ ਲਈ ਪਰਮਾਨੈਂਟ ਸੈਟਲਮੈਂਟ ਵੀਜਾ ਮਿਲ ਗਿਆ। ਬੇਸ਼ੱਕ ਹਰ ਕਿਸੇ ਨੂੰ ‘ਬਾਹਰ’ ਜਾਣ ਦੀ ਕਾਹਲ ਲੱਗੀ ਹੋਈ ਹੈ ਪਰ ਇੱਕ ਸੱਚਾਈ … read more

ਸਾਊਥਾਲ- ਜਿੱਥੇ ਆਪਣਿਆਂ ਨੂੰ ‘ਆਪਣੇ’ ਹੀ ਕਰਨ ਹਲਾਲ਼…!

ਮਨਦੀਪ ਖੁਰਮੀ ਹਿੰਮਤਪੁਰਾ ਜਿੱਥੇ ਮਨੁੱਖ ਨੂੰ ਇਸ ਧਰਤੀ ‘ਤੇ ਸਾਹ ਲੈ ਰਹੇ ਸਮੁੱਚੇ ਜੀਵਾਂ ‘ਚੋਂ ਉੱਤਮ ਮੰਨਿਆ ਗਿਆ ਹੈ, ਸਭ ਤੋਂ ਉੱਤਮ ਬੁੱਧੀ ਦਾ ਮਾਲਕ ਕਿਹਾ ਜਾਂਦਾ ਹੈ ਉੱਥੇ ਮਨੁੱਖ ਵੱਲੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਤਿ ਨੀਚ ਦਰਜੇ ਤੱਕ … read more

ਵਿਅੰਗ- ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ "ਓ ਕੇ" ਨੇ….

ਮਨਦੀਪ ਖੁਰਮੀ ਹਿੰਮਤਪੁਰਾ ਸਾਡੇ ਸਾਰਿਆਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ ਕਿਉਂਕਿ ਸਾਡੀ ਭੂਆ ਅਤੇ ਫੁੱਫੜ ਜੀ ਇੰਗਲੈਂਡ ਤੋਂ ਜੋ ਆ ਰਹੇ ਸਨ। ਮੇਰੀ ਸੁਰਤ ਸੰਭਲਣ ਤੋਂ ਤਕਰੀਬਨ 12-13 ਸਾਲਾਂ ਮਗਰੋਂ ਆ ਰਹੇ ਸਨ ਭੂਆ-ਫੁੱਫੜ। ਕਈ ਵਾਰ ਉਹਨਾਂ … read more