ਸੰਪਾਦਕੀ

ਮੈਂ ਤਾਂ ਆਵਦੇ ‘ਪਸਤੌਲ’ ਦੇ ਤਲੇ ਲੁਆਉਣ ਲੱਗਿਆਂ ….

ਮਨਦੀਪ ਖੁਰਮੀ ਹਿੰਮਤਪੁਰਾਬੱਸ ਅੱਡੇ ਵਾਲੇ ਪਿੱਪਲ ਹੇਠਾਂ ਪਿਆ ਤਖਤਪੋਸ਼ ਰੰਗ-ਬਰੰਗੀਆਂ ਰੂਹਾਂ ਦੇ ਦਰਸ਼ਨ ਕਰਦਾ ਰਹਿੰਦਾ। ਕਦੇ ਪਾਰਲੀਮੈਂਟ ਵਾਂਗ ਉਸਾਰੂ ਬਹਿਸ ਹੁੰਦੀ, ਕਦੇ ਹਾਸਿਆਂ ਦੀਆਂ ਫੁਹਾਰਾਂ ਫੁੱਟਦੀਆਂ ਪਰ ਸੱਚੀਂਮੁੱਚੀਂ ਦੇ ਪਾਰਲੀਮੈਂਟ ਵਾਂਗ ‘ਜੂਤਪਤਾਣ’ ਹੋਣ ਵਰਗੀ ਘਟਨਾ ਕਦੇ ਵੀ ਨਹੀਂ ਸੀ ਵਾਪਰੀ। … read more

ਆਤਮ ਹੱਤਿਆ ਨਹੀਂ….. ਪ੍ਰਾਪਤੀ ਦੇ ਰਾਹ ਪੈ ਵੇ ਲੋਕਾ

ਮਨਦੀਪ ਖੁਰਮੀ ਹਿੰਮਤਪੁਰਾ ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ, ਲੁੱਟਾਂ ਖੋਹਾਂ ਜਾਂ ਫਿਰ ਥਾਂ ਥਾਂ ਨਾਅਰੇ … read more

ਸਾਵਧਾਨ ਮਿੱਤਰੋ!! ਕਿਤੇ ‘ਯੂ.ਕੇ.’ ਵੀ ‘ਆਸਟਰੇਲੀਆ’ ਨਾ ਬਣਜੇ….।

ਮਨਦੀਪ ਖੁਰਮੀ ਹਿੰਮਤਪੁਰਾਇੰਗਲੈਂਡ ਦੀ ਧਰਤੀ ‘ਤੇ ਪ੍ਰਵਾਸ ਕਰਨ ਜਾ ਰਹੇ ਮੇਰੀ ਪੂਜਣਯੋਗ ਧਰਤੀ ਦੇ ਜੰਮਪਲ ਵੀਰੋ!……. ਕਿਸੇ ਬੇਗਾਨੇ ਦੀ ਗੁਲਾਮੀ ਕਰਨ ਲਈ ਹਰ ਪੈਰ ਮਜ਼ਬੂਰੀ ‘ਚ ਹੀ ਉੱਠਦੈ। ਮੈਥੋਂ ਪਹਿਲਾਂ ਪ੍ਰਵਾਸ ਕਰਕੇ ਆਏ ਬਜ਼ੁਰਗ ਵੀ ਕਿਸੇ ਮਜ਼ਬੂਰੀ ਦੇ ਝੰਬੇ ਹੀ … read more

ਤੇਰਾ ਨਾਂ

ਮਨਦੀਪ ਖੁਰਮੀ ਹਿੰਮਤਪੁਰਾਤੇਰਾ ਨਾਂ ਚੱਲੇਮੇਰੇ ਨਾਂ ਦੇ ਨਾਲ।ਜਿਵੇਂ ਧੁੱਪ ਚਲਦੀ ਐਛਾਂ ਦੇ ਨਾਲ।ਯਾਦਾਂ ਤੇਰੀਆਂ ਦਾ ਮੋਹਰਵ੍ਹੇ ਇੰਝ ਬਣਿਆ,ਜਿਵੇਂ ਹੁੰਦੈ ਪ੍ਰਦੇਸੀ ਦਾਗਰਾਂ ਦੇ ਨਾਲ।ਭੰਵਰਾ, ਸੀ ਜੋ ਸ਼ੁਦਾਈਇੱਕ ਗੁਲਾਬ ਦਾ,ਕੱਲਾ ਹੈ ਤਾਂ ਯਾਰਾਨਾਸੁੰਨ ਸਰਾਂ ਦੇ ਨਾਲ।ਤੇਰੀ ਰਜ਼ਾ ‘ਚ ਰਹਿਣਾਰਾਜੀ ਇਸ ਕਦਰ,ਸਾਥ ਬੋਲਾਂ … read more