Current News

ਭਗਤ ਸਿੰਘ ਇਕ ਵਿਚਾਰਵਾਨ ਸ਼ਖਸੀਅਤ

ਵਰਿੰਦਰ ਦੀਵਾਨਾ ੯੪੬੪੫-੫੬੬੯੯ ਸਹaਰਮaਵaਰਨਿਦeਰਪaਲ@ੇaਹੋ.ਨਿ      ਰੂਸੀ ਸਾਹਿਤਕਾਰ ਆਬੂਤਾਲਿਬ ਨੇ ਬਿਲਕੁਲ ਠੀਕ ਕਿਹਾ ਹੈ ਕਿ “ਜੇ ਬੀਤੇ ਉਤੇ ਪਿਸਤੌਲ ਨਾਲ ਗੋਲੀ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੂੰਡੇਗਾ”। ਇਸ ਵਿਚ ਕੋਈ ਸ਼ੱਕ ਨਹੀਂ,ਇਸਦਾ ਪ੍ਰਮਾਣ ਅਜੋਕੇ ਨੌਜਵਾਨਾਂ ਦੀ ਸਥਿਤੀ ਤੋਂ ਸਪੱਸ਼ਟ ਹੋ … read more

ਪੱਤਰਕਾਰ ਤੇ ਲੇਖਕ ਅਜਮੇਰ ਚਾਨਾ ਦਾ ਇੰਗਲੈਂਡ ਵਿੱਚ ਟੈੱਲਫੋਰਡ ਯੁਨਾਈਟਡ ਕਬੱਡੀ ਕਲੱਬ ਵਲੋਂ ਸਨਮਾਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੇ ਉੱਘੇ ਕਬੱਡੀ ਪ੍ਰੋਮੋਟਰ ਅਤੇ ਪ੍ਰਸਿੱਧ ਬਿਜਸਨਮੈਨ ਸ. ਨਛੱਤਰ ਸਿੰਘ ਥਿਆੜਾ ਅਤੇ ਸਤਿੰਦਰਜੀਤ ਸਿੰਘ ਥਿਆੜਾ ਦੇ ਵਿਸ਼ੇਸ਼ ਸੱਦੇ ‘ਤੇ ਇੰਗਲੈਂਡ ਪਹੁੰਚੇ ਪੱਤਰਕਾਰ ਤੇ ਲੇਖਕ ਸ. ਅਜਮੇਰ ਸਿੰਘ ਚਾਨਾ ਦਾ ਟੈੱਲਫੋਰਡ ਯੁਨਾਈਟਡ ਕਬੱਡੀ ਕਲੱਬ ਦੇ ਅਹੁਦੇਦਾਰਾਂ … read more

ਪੀ ਪੀ ਪੀ ਪੰਜਾਬ ਨੂੰ ਸਰਮਾਏਦਾਰ ਸਿਆਸੀ ਵਪਾਰੀਆਂ ਦੀਆਂ 117 ਰਿਆਸਤਾਂ ਹੱਥੋਂ ਆਜਾਦ ਕਰਵਾਉਣ ਲਈ ਤਤਪਰ- ਅਮਨਪ੍ਰੀਤ ਛੀਨਾ, ਦਵਿੰਦਰ ਢੋਸ

ਇੰਗਲੈਂਡ ਪੀ ਪੀ ਪੀ ਦੇ ਅਹੁਦੇਦਾਰਾਂ ਵਰਕਰਾਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ‘ਤੇ ਅਹਿਦ।ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਨਵੇਂ ਚੁਣੇ ਅਹੁਦੇਦਾਰਾਂ ਤੇ ਵਰਕਰਾਂ ਨੇ ਸਮੂਹਿਕ ਤੌਰ ‘ਤੇ ਗੁਰਦੁਆਰਾ ਸਾਹਿਬ ਸ਼ੈਫਰਡਬੁਸ਼ ਵਿਖੇ ਨਤਮਸਤਕ … read more

ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਜੱਥੇਬੰਦਕ ਢਾਂਚੇ ਦੇ ਵਿਸਥਾਰ ਲਈ ਪਹਿਲਕਦਮੀ ਕੀਤੀ ਇੰਗਲੈਂਡ ਤੋਂ।

ਹੋਰਨਾਂ ਦੇਸ਼ਾਂ ‘ਚ ਵੀ ਇਕਾਈਆਂ ਦਾ ਗਠਨ ਜਲਦੀ ਹੋਵੇਗਾ- ਅਮਨਪ੍ਰੀਤ ਛੀਨਾਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਵਿਦੇਸ਼ਾਂ ਵਿੱਚ ਵੀ ਆਪਣੀਆਂ ਸ਼ਾਖਾਵਾਂ ਸਥਾਪਿਤ ਕਰਨ ਬਾਰੇ ਚੁੰਝ ਚਰਚਾਵਾਂ ਉਸ ਵੇਲੇ ਖਤਮ ਹੋ ਗਈਆਂ ਜਦੋਂ ਪਾਰਟੀ ਦੇ ਐੱਨ. ਆਰ. ਆਈ. … read more

ਸਰਬੱਤ ਦਾ ਭਲਾ ਸੰਸਥਾ ਦੁਬਈ ਵੱਲੋਂ ਲਾਏ ਜਾਣਗੇ ਰਮਜ਼ਾਨ ਮਹੀਨੇ ‘ਚ ਚਾਰ ਖੂਨਦਾਨ ਕੈਂਪ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਜਾਤ-ਪਾਤ ਤੋਂ ਉੱਪਰ ਉੱਠ ਕੇ ਦੁਬਈ ਵਿਚ ਸਮਾਜ ਭਲਾਈ ਦੇ ਕੰਮ ਕਰ ਰਹੀ ਸਰਬੱਤ ਦਾ ਭਲਾ ਸੰਸਥਾ ਨੇ ਇਸ ਵਾਰ ਮੁਸਲਮਾਨ ਭਾਈਚਾਰੇ ਦੇ ਪਵਿੱਤਰ ਤਿਉਹਾਰ ਈਦ ਨੂੰ ਸਮਰਪਿਤ ਰਮਜਾਨ ਦੇ ਮਹੀਨੇ ਵਿਚ ਚਾਰ ਖੂਨਦਾਨ ਕੈਂਪ ਲਗਾਉਣ … read more

ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਸਨਮਾਨ ‘ਚ ਵਿਦਾਇਗੀ ਸਮਾਗਮ ਦਾ ਆਯੋਜ਼ਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਪ੍ਰਧਾਨ ਅਤੇ ਭਾਰਤੀ ਸਾਹਿਤ ਅਕਾਦਮੀ ਸਨਮਾਨ ਜੇਤੂ ਨਾਵਲ ‘ਢਾਹਵਾਂ ਦਿੱਲੀ ਦੇ ਕਿੰਗਰ’ ਦੇ ਰਚੇਤਾ ਬਲਦੇਵ ਸਿੰਘ ਸੜਕਨਾਮਾ ਆਪਣੇ ਇੰਗਲੈਂਡ ਦੌਰੇ ‘ਤੇ ਸਨ। ਜਿੱਥੇ ਉਹਨਾਂ ਵੱਖ ਵੱਖ ਸਾਹਿਤਕ ਸਭਾਵਾਂ ਦੇ ਸਮਾਗਮਾਂ … read more

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਕੈਂਸਰ ਖਿਲਾਫ ਜਾਗਰਿਤੀ ਦਿਵਸ ਵਜੋਂ ਮਨਾਵਾਂਗੇ- ਰੋਕੋ ਕੈਂਸਰ ਲੰਡਨ

– 31 ਜੁਲਾਈ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਖੇ ਲੱਗੇਗਾ 51 ਪਿੰਡਾਂ ਦਾ ਮੁਫ਼ਤ ਕੈਂਸਰ ਜਾਂਚ ਕੈਂਪਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਰੋਕੋ ਕੈਂਸਰ ਸੰਸਥਾ ਦੇ ਲੰਡਨ ਸਥਿਤ ਦਫ਼ਤਰ ਵੱਲੋਂ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਆਯੋਜਿਤ ਇੱਕ … read more