Current News

ਇੰਗਲੈਂਡ ਦੀ ਧਰਤੀ ‘ਤੇ ਲੋਕ ਹਿਤਾਂ ਲਈ ਲੜਦੇ ਰਹੇ ਕਾਮਰੇਡ ਅਜੀਤ ਸੰਧੂ ਨਹੀਂ ਰਹੇ

07 May 2018 KhurmiUK 02

-99 ਸਾਲ ਦੀ ਉਮਰ ‘ਚ ਦਿਹਾਂਤ ਲੰਡਨ (ਮਨਦੀਪ ਖੁਰਮੀ) ਇੰਗਲੈਂਡ ਦੀ ਧਰਤੀ ‘ਤੇ ਰਹਿੰਦਿਆਂ ਲੋਕ ਹਿਤਾਂ ਨੂੰ ਪ੍ਰਣਾਏ ਰਹੇ ਕਾਮਰੇਡ ਅਜੀਤ ਸਿੰਘ ਸੰਧੂ 99 ਸਾਲ ਦੀ ਉਮਰ Ḕਚ ਬੀਤੇ ਦਿਨੀਂ ਅਲਵਿਦਾ ਕਹਿ ਗਏ। ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਉਹਨਾਂ ਨੂੰ … read more

ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਸਾਲਾਨਾ ਸਮਾਗਮ ‘ਚ ਲੱਗੀਆਂ ਰੌਣਕਾਂ

07 May 2018 KhurmiUK 01

ਗਾਇਕ ਰਾਜ ਸੇਖੋਂ ਨੇ ਕਰਵਾਈ ਬੱਲੇ ਬੱਲੇ ਲੰਡਨ (ਮਨਦੀਪ ਖੁਰਮੀ) ਸਕਾਟਲੈਂਡ ਵਿੱਚ ਮੋਹਰੀ ਸੰਸਥਾ ਵਜੋਂ ਜਾਣੀ ਜਾਂਦੀ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜ ਸਾਲ ਤੋਂ ਲੈ ਕੇ ਸੱਠ ਸਾਲ ਦੀ ਉਮਰ ਤੱਕ ਦੇ … read more

ਸਰਬਜੀਤ ਚੀਮਾ ਤੇ ਭੱਟੀ ਭੜੀਵਾਲੇ ਦੀ ” ਜੋੜੀ ” ਲੈ ਕੇ ਆ ਰਹੀ ਹੈ ਗੀਤ “ਜੋੜੀ”

k1

-ਅਸੀਂ ਪਰਿਵਾਰਕ ਗੀਤਾਂ ਨੂੰ ਲੋਕ ਕਚਿਹਰੀ ‘ਚ ਲਿਆਉਣ ਲਈ ਵਚਨਬੱਧ -“ਜੋੜੀ” 24 ਮਈ ਨੂੰ ਵਿਸ਼ਵ ਭਰ ਵਿੱਚ ਪਾਵੇਗੀ ਧੁੰਮਾਂ-ਸਰਬਜੀਤ ਚੀਮਾ ਲੰਡਨ (ਮਨਦੀਪ ਖੁਰਮੀ) “ਅਸਲ ਕਲਮਕਾਰ ਓਹੀ ਹੁੰਦੈ, ਜੋ ਆਪਣੇ ਆਪ ਨੂੰ ਸਮਾਜ ਦਾ ਇੱਕ ਅੰਗ ਸਮਝਦਾ ਹੋਇਆ ਕਲਮ ਦੀ ਵਰਤੋਂ … read more

ਮਾਂ ਹੱਥੋਂ ਰਿਲੀਜ਼ ਕਰਵਾਇਆ ਗਾਇਕ ਗੁਰਜੀਤ ਸੰਧੂ ਨੇ ਆਪਣਾ ਗੀਤ “ਡਰਾਇਵਰਾਂ ਦੀ ਜਾਨ”

31817371_1921994157813532_2753984299219812352_n

ਸਮਾਜਿਕ ਹੱਦਬੰਦੀ ‘ਚ ਰਹਿ ਕੇ ਕੰਮ ਕਰਨਾ ਹੀ ਮਕਸਦ- ਮਨਿੰਦਰ ਮੋਗਾ ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਗਾੲਿਕ ਗੁਰਜੀਤ ਸੰਧੂ ਦਾ ਸਿੰਗਲ ਟਰੈਕ “ਡਰਾੲਿਵਰਾਂ ਦੀ ਜਾਨ” ੲਿੱਕ ਸਾਦੇ ਪਰ ਵਿਲੱਖਣ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਮਾਗਮ ਦੀ ਵਿਲੱਖਣਤਾ ਇਸ ਗੱਲੋਂ … read more

ਅਜ਼ਮਾਨ ‘ਚ ਹੋਏ ਸੰਗੀਤਕ ਸਮਾਗਮ ਦੌਰਾਨ ਗਾਇਕ ਚਰਨਜੀਤ ਖੈੜੀਆ ਦਾ ਸਨਮਾਨ

31817371_1921994157813532_2753984299219812352_n

ਜ਼ਿਮੇਵਾਰ ਗਾਇਕਾਂ ਤੇ ਗਾਇਕੀ ਦਾ ਸਨਮਾਨ ਜ਼ਰੂਰੀ- ਸਰਦੂਲ ਸਿੰਘ, ਮਨਜਿੰਦਰ ਸਿੰਘ ਲੰਡਨ (ਮਨਦੀਪ ਖੁਰਮੀ) “ਸੰਗੀਤਕ ਖੇਤਰ ਵਿੱਚ ਆਪ-ਮੁਹਾਰਤਾ ਤੇ ਗੈਰਜ਼ਿਮੇਵਾਰ ਗਾਇਕਾਂ ਤੇ ਗਾਇਕੀ ਦਾ ਬੋਲਬਾਲਾ ਸੁਹਿਰਦ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ। ਫੂਹੜ ਗਾਇਕਾਂ ਦੀ ਕਤਾਰ ਨੂੰ ਛੋਟੀ ਕਰਨ … read more

“ਪੰਜਾਬੀ ਯੂਥ ਸਵੀਡਨ“ ਦੇ ਗੱਭਰੂ ਤੇ ਮੁਟਿਆਰਾਂ ਨੇ ਨਚਾਏ ਗੋਰੇ।

31870659_1922068381139443_7308646298851213312_n

ਲੰਡਨ (ਮਨਦੀਪ ਖੁਰਮੀ) ਢੋਲ ਦੀ ਤਾਲ ਵੱਜਦੀ ਹੋਵੇ ਤਾਂ ਪੈਰਾਂ ਦਾ ਥਿਰਕਣਾ ਲਾਜ਼ਮੀ ਹੈ। ਚਾਹੇ ਓਹ ਪੈਰ ਕਿਸੇ ਵੀ ਖਿੱਤੇ ‘ਚ ਵਸਦੇ ਇਨਸਾਨ ਦੇ ਹੋਣ। ਸੰਗੀਤ ਦੀ ਇੱਕ ਵੱਖਰੀ ਭਾਸ਼ਾ ਹੁੰਦੀ ਹੈ, ਜੋ ਹਰ ਕਿਸੇ ਨੂੰ ਸਮਝ ਆ ਹੀ ਜਾਂਦੀ … read more

*ਿਬ੍ਰਜ ਕੋਰਸ ਸਬੰਧੀ ਪੱਤਰ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਬੀ.ਪੀ.ਈ.ਓ. ਨੂੰ ਮੰਗ-ਪੱਤਰ

IMG-20180104-WA0005

ਫਗਵਾੜਾ, 3 ਜਨਵਰੀ (ਰਾਠੌਰ) ਬਲਾਕ ਫਗਵਾੜਾ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਬੀ.ਐੱਡ ਪਾਸ ਪ੍ਰਾਇਮਰੀ ਅਧਿਆਪਕਾਂ ਵਲੋਂ ਪ੍ਰਾਇਮਰੀ ਪੱਧਰ ‘ਤੇ ਪੜ੍ਹਾ ਰਹੇ ਬੀ.ਐੱਡ. ਅਧਿਆਪਕਾਂ ਲਈ ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ ਬਿ੍ਜ ਕੋਰਸ ਕਰਨ ਲਈ ਜਾਰੀ ਪੱਤਰ ਨੂੰ ਵਾਪਸ ਲੈਣ ਸਬੰਧੀ ਵੱਖ-ਵੱਖ … read more

ਬੀ ਪੀ ਈ ਓ ਰਾਜਿੰਦਰ ਸਿੰਘ ਨੇ ਬਲਾਕ ਫਗਵਾੜਾ 1 ਅਤੇ 2 ਦਾ ਵਾਧੂ ਕਾਰਜ ਭਾਰ ਸੰਭਾਲਿਆ

ਫਗਵਾੜਾ, 10ਨਵੰਬਰ (ਰਾਠੌਰ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਜਿੰਦਰ ਸਿੰਘ ਬੀ.ਪੀ.ਈ.ਓ. ਕਪੂਰਥਲਾ-1 ਨੂੰ ਬਲਾਕ ਫਗਵਾੜਾ ਇਕ ਅਤੇ ਦੋ ਦਾ ਸਿੱਖਿਆ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਵੱਲੋਂ ਅੱਜ ਕਾਰਜ ਸੰਭਾਲਣ ਮੌਕੇ ਬੀ.ਪੀ.ਈ.ਓ. ਦਫ਼ਤਰ ਫਗਵਾੜਾ ਵਿਖੇ ਵੱਖ-ਵੱਖ ਅਧਿਆਪਕ ਆਗੂਆਂ … read more

ਗਾਇਕ ਲੱਖਾ ਬਰਾਡ਼ ਦੇ ਗੀਤ “ਮਾਪੇ” ਦਾ ਪੋਸਟਰ ਲੋਕ ਅਰਪਣ

ਭਦੌੜ (ਕੁਲਦੀਪ ਧੁੰਨਾ) ਕਸਬਾ ਭਦੌੜ ਦੇ ਜੰਮਪਲ ਗਾਇਕ ਲੱਖਾ ਬਰਾੜ ਦੇ ਨਵੇਂ ਸਿੰਗਲ ਟਰੈਕ ‘ਮਾਪੇ’ ਦੇ ਪੋਸਟਰ ਨੂੰ ਭਦੌੜ ਵਿਖੇ ਉੱਘੇ ਗੀਤਕਾਰ ਜਗਦੇਵ ਮਾਨ, ਗੁਰਪ੍ਰੀਤ ਸਿੰਘ ਕੈਨੇਡਾ, ਜਗਰਾਜ ਸਿੰਘ ਵੜੈਚ ਵੇਵ ਆਡੀਓ,ਸਾਹਿਬ ਸਿੰਘ ਨੇ ਸਾਂਝੇ ਤੌਰ ‘ਤੇ ਲੋਕ ਅਰਪਣ ਕੀਤਾ … read more

“ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਸਮੈਦਿਕ ਗੁਰੂਘਰ ‘ਚ ਹੋਵੇਗੀ ਲੋਕ ਅਰਪਣ

_96548846_7568d8fc-c1a9-4bae-83c7-3ad9113ec6b

ਲੰਡਨ (ਮਨਦੀਪ ਖੁਰਮੀ) ਇਟਲੀ ਤੋਂ ਇੰਗਲੈਂਡ ਆ ਵਸੇ ਪੰਜਾਬੀ ਲੇਖਕ ਬਲਵਿੰਦਰ ਸਿੰਘ ਚਾਹਲ ਦੀ ਕਿਤਾਬ “ਇਟਲੀ ਵਿੱਚ ਸਿੱਖ ਫੌਜੀ” ਸਮੈਦਿਕ ਦੇ ਗੁਰੂ ਨਾਨਕ ਗੁਰਦਵਾਰਾ ਵਿੱਚ 1 ਅਕਤੂਬਰ ਨੂੰ ਲੋਕ ਅਰਪਣ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਕਿਤਾਬ ਦੂਜੀ ਸੰਸਾਰ ਜੰਗ … read more

ਪਿੰਡ ਠੱਕਰਕੀ ਦੇ ਪ੍ਰਾਇਮਰੀ ਸਕੂਲ ਵਿਖੇ ਬਲਾਕ-1 ਪੱਧਰ ਦੀਆਂ ਖੇਡਾਂ ਸ਼ੁਰੂ

ਫਗਵਾੜਾ (ਰਾਠੌਰ) ਸਰਕਾਰੀ ਪ੍ਰਾਇਮਰੀ ਸਕੂਲ ਠੱਕਰਕੀ ਬਲਾਕ ਫਗਵਾੜਾ-1 ਵਿਖੇ 40ਵੀਂਆਂ ਦੋ ਰੋਜ਼ਾ ਸਕੂਲ ਪੱਧਰੀ ਖੇਡਾਂ ਬਲਾਕ ਸਿੱਖਿਆ ਅਫ਼ਸਰ ਰਜਵੰਤ ਕੌਰ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਈਆਂ | ਇਨ੍ਹਾਂ ਖੇਡਾਂ ਦਾ ਉਦਘਾਟਨ ਬੀਪੀਈਓ ਰਜਵੰਤ ਕੌਰ ਮੁਲਤਾਨੀ ਅਤੇ ਸਰਪੰਚ ਸੁਖਜਿੰਦਰ ਸਿੰਘ ਨੇ ਸਾਂਝੇ … read more

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 73 ਵੀਂ ਵਰ੍ਹੇਗੰਢ ਮੌਕੇ ਅੱਜ ਸਨਮਾਨਿਤ ਹੋਣਗੀਆਂ ਇਹ 26 ਹਸਤੀਆਂ

IMG-20170913-WA0045

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 13 ਸਤੰਬਰ ਨੂੰ ਆਪਣੀ 73 ਵੀ ਵਰੇਗੰਢ ਮੌਕੇ ਸ੍ਹੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਸਨਮਾਨਿਤ ਕੀਤੀਆਂ ਜਾਣ ਵਾਲੀਆ 26 ਸ਼ਖਸੀਅਤਾਂ ਦੀ ਲਿਸਟ ਜਾਰੀ ਕੀਤੀ ਹੈ ! ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ … read more

ਹੈਂਅਅਅ!!! ਲੰਡਨ ਦੇ ਭਾਰਤੀ ਰੈਸਟੋਰੈਂਟ ‘ਚ ਮਨੁੱਖੀ ਮਾਸ ਪਰੋਸਿਆ ਜਾਂਦਾ ਸੀ????

407D42A300000578-4518092-image-m-48_1495104044965

ਲੰਡਨ (ਮਨਦੀਪ ਖੁਰਮੀ) ਲਾਈਲੱਗ ਅਤੇ ਅੱਖਾਂ ਮੁੰਦ ਕੇ ਯਕੀਨ ਕਰਨ ਵਾਲੇ ਲੋਕ ਹਰ ਜਗ੍ਹਾ, ਹਰ ਭਾਈਚਾਰੇ ਵਿੱਚ ਮੌਜੂਦ ਹੁੰਦੇ ਹਨ। ਥੋੜ੍ਹੀ ਜਿਹੀ ਛਾਣਬੀਣ ਜਿੱਥੇ ਸਾਨੂੰ ਖੁਦ ਨੂੰ ਹੋਰ ਵਧੇਰੇ ਜਾਨਣ ਦੇ ਰਾਹ ਤੋਰਦੀ ਹੈ, ਉੱਥੇ ਸਾਡੇ ਲਾਈਲੱਗਪੁਣੇ ਕਾਰਨ ਹੋਰਨਾਂ ਨੂੰ … read more