Current News

ਸਾਊਥਾਲ ਦੇ ਵਿਸਾਖੀ ਮੇਲੇ ‘ਚ ਮੇਲੀ ਪਰਿਵਾਰਾਂ ਸਮੇਤ ਪਹੁੰਚੇ

gadha

-ਪ੍ਰੇਮੀ ਜੌਹਲ, ਰਾਜ ਸੇਖੋਂ, ਪਾਲੀ ਜੀ, ਦਲਜੀਤ ਅਟਵਾਲ, ਜੈਜ ਤੁਲੀ, ਹੈਪੀ ਰਤਨ, ਰਾਣਾ ਜਗਤਪੁਰੀ ਨੇ ਲਾਈਆਂ ਰੌਣਕਾਂ ਲੰਡਨ (ਮਨਦੀਪ ਖੁਰਮੀ) ਵਿਸਾਖੀ ਦੇ ਜਸ਼ਨ ਮਨਾਉਣ ਹਿਤ ਇੰਗਲੈਂਡ ਵਿੱਚ “ਲਿਟਲ ਇੰਡੀਆ” ਦੇ ਨਾਂ ਨਾਲ ਜਾਣੇ ਜਾਂਦੇ ਸਾਊਥਾਲ ਵਿਖੇ ਵਿਸ਼ਾਲ ਸੱਭਿਆਚਾਰਕ ਮੇਲੇ ਦਾ … read more

ਬ੍ਰਿਸਬੇਨ ਵਿਖੇ ਮਨਮੀਤ ਅਲੀਸ਼ੇਰ ਯਾਦਗਾਰੀ ਕਵੀ ਦਰਬਾਰ ਅਤੇ ਕਿਤਾਬ ਸ਼ਬਦਾਂ ਦੀ ਪਰਵਾਜ਼ ਲੋਕ ਅਰਪਿਤ

Manmeet Alisher

ਬ੍ਰਿਸਬੇਨ (ਹਰਮਨਦੀਪ ਗਿੱਲ) ਆਸਟਰੇਲੀਆ ਦੀ ਧਰਤੀ ਤੇ ਸਾਹਿਤਕ ਗਤੀਵਿਧੀਆਂ ਨੂੰ ਲਗਾਤਾਰ ਜ਼ਾਰੀ ਰੱਖਣ ਵਾਲੀ ਸਿਰਮੌਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਕੱਲ ਸ਼ਾਮ ਬ੍ਰਿਸਬੇਨ ਦੇ ਇੰਡੋਜ਼ ਕਮਿਊਨਿਟੀ ਇਨਾਲਾ ਵਿਖੇ ਇੱਕ ਵਿਸ਼ਾਲ ਕਵੀ ਦਰਬਾਰ ਅਾਯੋਜਿਤ ਕੀਤਾ ਗਿਆ, ਜਿਸ ਵਿਚ 150 … read more

ਅਾਸਟਰੇਲੀਅਾ ਵਸਦੇ ਲੇਖਕ ਮਾਂ ਪਿਓ ਨੇ ਪੁੱਤ ਦੇ ਜਨਮਦਿਨ ‘ਤੇ ਕਰਵਾੲਿਅਾ ਕਵੀ ਦਰਬਾਰ

FB_IMG_1491927860620

ਬਿ੍ਸਬੇਨ (ਹਰਮਨਦੀਪ ਚੜਿ੍ੱਕ) ਇੰਡੋਜ਼ ਸਾਹਿਤ ਸਭਾ ਬ੍ਰਿਸਬੇਨ ਵਿੱਚ ਬਤੌਰ ਖ਼ਜ਼ਾਨਚੀ ਸੇਵਾਦਾਰ ਸੁਰਜੀਤ ਸੰਧੂ ਤੇ ਕਵਿਤਰੀ ਹਰਜੀਤ ਸੰਧੂ ਨੇ ਆਪਣੇ ਛੋਟੇ ਪੁੱਤਰ ਅਸ਼ਮੀਤ ਸੰਧੂ ਦੇ ਜਨਮ ਦਿਨ ਦੀਅਾਂ ਖ਼ੁਸ਼ੀਅਾਂ ‘ਚ ਵਾਧਾ ਕਰਨ ਹਿਤ ਘਰ ਵਿੱਚ ਕਵੀ ਦਰਬਾਰ ਕਰਵਾੲਿਅਾ! ਜਿਸ ਵਿੱਚ ਬ੍ਰਿਸਬੇਨ … read more

ਇੰਗਲੈਂਡ ਦੀਆਂ ਲਾਇਬਰੇਰੀਆਂ ‘ਚੋਂ ਲਗਭਗ 25 ਮਿਲੀਅਨ ਕਿਤਾਬਾਂ ਗੁੰਮ ਹੋਣ ਦਾ ਖ਼ਦਸ਼ਾ।

1

-1852 ‘ਚ ਪਹਿਲੀ ਜਨਤਕ ਲਾਇਬਰੇਰੀ ਚੈਂਪਫੀਲਡ (ਮਾਨਚੈਸਟਰ) ‘ਚ ਖੋਲ•ੀ ਗਈ ਸੀ। -ਇੰਗਲੈਂਡ ਦੀਆਂ ਲਾਇਬਰੇਰੀਆਂ ‘ਚ ਕੁੱਲ 92 ਮਿਲੀਅਨ ਕਿਤਾਬਾਂ ਮੌਜੂਦ ਲੰਡਨ (ਮਨਦੀਪ ਖੁਰਮੀ) ਸੋਚ ਕੇ ਦੇਖੋ ਕਿ ਜਿਸ ਮੁਲਕ ਦੀਆਂ ਜਨਤਕ ਲਾਇਬਰੇਰੀਆਂ ਵਿੱਚੋਂ 25 ਮਿਲੀਅਨ ਕਿਤਾਬਾਂ ਹੀ ਗੁੰਮ ਹੋਣ, ਉਸ … read more

ਭਾਰਤ-ਬਰਤਾਨਵੀ ਸੰਬੰਧਾਂ ‘ਚ ਪਾਏ ਵਡਮੁੱਲੇ ਯੋਗਦਾਨ ਬਦਲੇ ਸਾਂਸਦ ਵੀਰੇਂਦਰ ਸ਼ਰਮਾ ਦਾ ਸਨਮਾਨ

1

-ਜਨਮਭੂਮੀ ਤੇ ਕਰਮਭੂਮੀ ਦੋਵਾਂ ਪ੍ਰਤੀ ਵਫ਼ਾਦਾਰ ਰਹਿਣਾ ਮੇਰਾ ਫ਼ਰਜ਼- ਵੀਰੇਂਦਰ ਸ਼ਰਮਾ ਲੰਡਨ (ਮਨਦੀਪ ਖੁਰਮੀ) ਬਰਤਾਨੀਆ ‘ਚ ਭਾਰਤੀ ਮੂਲ ਦੇ ਸਭ ਤੋਂ ਸੀਨੀਅਰ ਸੰਸਦ ਮੈਂਬਰਾਂ ‘ਚੋਂ ਇੱਕ ਵੀਰੇਂਦਰ ਸ਼ਰਮਾ ਨੂੰ ਭਾਰਤ-ਬਰਤਾਨਵੀ ਸਬੰਧਾਂ ਦੇ ਮਾਮਲੇ ‘ਚ ਉਨਾਂ ਦੇ ਬਹੁਮੁੱਲੇ ਯੋਗਦਾਨ ਲਈ ਡਾਥ … read more

ਇੰਗਲੈਂਡ ਦੇ ਕਾਵੈਂਟਰੀ ਕਰਾਊਨ ਕੋਰਟ ‘ਚ ਅੰਨ•ੇ ਜੱਜ ਡਾ: ਫ਼ਾਇਆਜ਼ ਅਫ਼ਜ਼ਲ ਨੇ ਸਹੁੰ ਚੁੱਕੀ।

1

ਕਿਹਾ, “ਜੇਕਰ ਠਾਣ ਲਓ ਤਾਂ ਸਰੀਰਕ ਦੋਸ਼ ਤੁਹਾਡੇ ਜੋਸ਼ ਤੇ ਨਿਸ਼ਚੇ ਦੇ ਰਾਜ ‘ਚ ਰੁਕਾਵਟ ਨਹੀਂ ਬਣ ਸਕਦੇ।“ ਲੰਡਨ (ਮਨਦੀਪ ਖੁਰਮੀ) ਸੱਚੇ ਦਿਲੋਂ ਕੀਤੀ ਮਿਹਨਤ ਅਤੇ ਚੱਟਾਨਾਂ ਤੋਂ ਵੀ ਮਜ਼ਬੂਤ ਨਿਸ਼ਚਾ ਮਨੁੱਖ ਨੂੰ ਕਾਮਯਾਬੀਆਂ ਤੋਂ ਵੀ ਪਾਰ ਲੈ ਜਾਂਦੇ ਹਨ। … read more

ਇੰਗਲੈਂਡ ਦੇ “ਸਾਬਕਾ“ ਪ੍ਰਮਾਣੂ ਬੰਕਰਾਂ ‘ਚ ਭੰਗ ਦੀ ਖੇਤੀ ਕਰਦੇ 6 ਜਣੇ ਗ੍ਰਿਫ਼ਤਾਰ

1

-ਵਰਤੇ ਜਾ ਰਹੇ ਸਨ 1980 ‘ਚ ਬਣਾਏ ਭੂਮੀਗਤ ਬੰਕਰ ਦੇ 20 ਕਮਰੇ -ਇੱਕ ਮਿਲੀਅਨ ਪੌਂਡ ਕੀਮਤ ਦੇ ਹਜਾਰਾਂ ਬੂਟੇ ਬਰਾਮਦ ਲੰਡਨ (ਮਨਦੀਪ ਖੁਰਮੀ) ਸੰਭਾਵੀ ਪ੍ਰਮਾਣੂ ਹਮਲੇ ਤੋਂ ਇੰਗਲੈਂਡ ਦੇ ਸਰਕਾਰੀ ਦਸਤਾਵੇਜਾਂ ਅਤੇ ਪਤਵੰਤਿਆਂ ਦੇ ਬਚਾਅ ਲਈ ਵਿਲਟਸ਼ਾਇਰ ਦੇ ਇੱਕ ਪਿੰਡ … read more

ਖੇਹ-ਖਰਾਬ ਕੀਤੇ ਬੱਸ ਅੱਡੇ ਦੀ ਨੁਹਾਰ ਬਦਲ ਕੇ “ਕੋਈ“ ਔਹ ਗਿਆ ਔਹ ਗਿਆ।

20 Feb 2017 KhurmiUK 11

ਇੰਗਲੈਂਡ ‘ਚ ਨਹੀਂ ਲੱਭੇਗਾ ਅਜਿਹਾ ਸ਼ਾਨਦਾਰ ਬੱਸ ਅੱਡਾ ਲੰਡਨ (ਮਨਦੀਪ ਖੁਰਮੀ) ਡੈਵੋਨ ਦੇ ਵਾਕਹੈਂਪਟਨ ਪਿੰਡ ਦਾ ਇੱਕ ਸਾਧਾਰਨ ਜਿਹਾ ਬੱਸ ਅੱਡਾ ਪਿੰਡ ਵਾਸੀਆਂ ਦੇ ਵੀ ਯਾਦ ਚੇਤੇ ਨਹੀਂ ਸੀ। ਇਲਤੀ ਦਿਮਾਗਾਂ ਵੱਲੋਂ ਉਸ ਬੱਸ ਅੱਡੇ ਦੀ ਐਨੀ ਕੁ ਖੇਹ-ਖਰਾਬੀ ਕੀਤੀ … read more

ਇੰਗਲੈਂਡ ‘ਚ ਭਿਖਾਰੀ ਗਿਰੋਹਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹੈ “ਭੀਖ ਕਾਰੋਬਾਰ“

20 Feb 2017 KhurmiUK 11

ਭੀਖ਼ ਮੰਗਣ ਵੀ ਕਾਰ ‘ਚ ਆਉਂਦੇ ਆ ਭਿਖਾਰੀ। ਲੰਡਨ (ਮਨਦੀਪ ਖੁਰਮੀ) ਗੈਰਤਮੰਦ ਜਾਂ ਜ਼ਿੰਦਗੀ ਨਾਲ ਦੋ ਹੱਥ ਕਰਨ ਵਾਲਾ ਇਨਸਾਨ ਕਦੇ ਵੀ ਭੀਖ ਨਹੀਂ ਮੰਗਦਾ। ਕਿਸੇ ਅੱਗੇ ਹੱਥ ਓਹ ਇਨਸਾਨ ਹੀ ਅੱਡਦਾ ਹੈ ਜਿਸਨੂੰ ਸਿਰਫ ਜਿਉਣ ਸ਼ਬਦ ਨਾਲ ਹੀ ਮੋਹ … read more

ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਵੱਲੋਂ ਇਕੱਤਰਤਾ ਦੌਰਾਨ ਤੇਜ ਪ੍ਰਤਾਪ ਸਿੰਘ ਸੰਧੂ ਦਾ ਸਨਮਾਨ

20 Feb 2017 KhurmiUK 11

ਲੰਡਨ (ਮਨਦੀਪ ਖੁਰਮੀ)- ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਵਲੋਂ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਜਿਸ ਦੌਰਾਨ ਸਾਹਿਬ ਮੈਗਜ਼ੀਨ ਦੇ ਸੰਪਾਦਕ ਅਤੇ ਸਿੱਖ ਚਿੰਤਕ ਰਣਜੀਤ ਸਿੰਘ ਰਾਣਾ, ਉਮਰਾਓ ਸਿੰਘ ਅਟਵਾਲ, ਸ਼ਾਇਰ ਡਾ. ਤਾਰਾ ਸਿੰਘ ਆਲਮ, ਤਰਸੇਮ ਸਿੰਘ ਧਨੋਆ ਆਦਿ ਵਿਸ਼ੇਸ਼ … read more

ਇੰਗਲੈਂਡ ਦੀ ਜੇਲ• ‘ਚ ਹੋਈ “ਮੁੱਕੇਬਾਜ਼ੀ“ ਦੀ ਵਾਇਰਲ ਵੀਡੀਓ ਨੇ ਲਾਇਆ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ

20 Feb 2017 KhurmiUK 11

-ਮਿਡਲੈਂਡ ਦੀ ਹੈਵੈੱਲ ਜੇਲ• ਦੀ ਦੱਸੀ ਜਾ ਰਹੀ ਹੈ ਵੀਡੀਓ -ਜੇਲ• ਅੰਦਰ ਫੋਨ ਤੇ ਨਸ਼ੇ ਮੰਨੇ ਜਾ ਰਹੇ ਹਨ ਖ਼ਤਰੇ ਦੀ ਘੰਟੀ ਲੰਡਨ (ਮਨਦੀਪ ਖੁਰਮੀ) ਇੰਗਲੈਂਡ ਦੀ ਜੇਲ• ਅੰਦਰ ਦੋ ਕੈਦੀਆਂ ਦੇ ਮੁੱਕੇਬਾਜ਼ੀ ਦੇ ਮੈਚ ਦੀ ਵੀਡੀਓ ਵਾਇਰਲ ਹੋਣ ਕਰਕੇ … read more

ਪੁਸਤਕ ਪ੍ਰਦਰਸ਼ਨੀ ਮੌਕੇ ਪੁਸਤਕ ਜਿੱਤ ਦਾ ਐਲਾਨ ਲੋਕ ਅਰਪਣ

14826292_1631739240451791_79355224_n

ਬੁਢਲਾਡਾ 23, ਦਸੰਬਰ(ਗੁਰਪ੍ਰੀਤ ਸੋਹੀ): ਇੱਥਂੋ ਨਜਦੀਕੀ ਪਿੰਡ ਅਹਿਮਦਪੁਰ ਦੇ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਮੌਕੇ ਅਧਿਆਪਕਾਂ ਅਤੇ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁੱਚੀ ਪੈਦਾ ਕਰਨ ਲਈ ਸਾਹਿਬਦੀਪ ਪ੍ਰਕਾਸ਼ਨ ਭੀਖੀ ਵੱਲੋਂ ਪ੍ਰਕਾਸ਼ਿਤ ਕਾਵਿ … read more

ਬਿਲਾਸਪੁਰੀਏ ਚੋਬਰ ਨੇ ਸੁੰਦਰ ਦਸਤਾਰ ਮੁਕਾਬਲੇ ‘ਚ ਜਿੱਤਿਆ 1 ਲੱਖ 51 ਹਜਾਰ ਦਾ ਪਹਿਲਾ ਇਨਾਮ

14826292_1631739240451791_79355224_n

-600 ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਆਤਮਾ ਸਿੰਘ ਧਾਲੀਵਾਲ ਨੇ ਦੁਬਈ- ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੁਬਈ ਵੱਲੋਂ ਪਹਿਲਾ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 600 ਦੇ ਲਗਭਗ ਪੰਜਾਬੀ ਨੌਜਵਾਨਾਂ ਨੇ ਹਿੱਸਾ ਲਿਆ। ਜਿੱਧਰ ਵੀ ਦੇਖੋ ਪੱਗਾਂ ਦੀਆਂ … read more

“ਕੁੜੀ ਕੈਨੇਡਾ ਦੀ” ਨਾਵਲ ਲੋਕ ਅਰਪਣ

ha

ਸੁਨਾਮ ( ਗੁਰਪ੍ਰੀਤ ਸੋਹੀ ) ਗੁਰੂ ਨਾਨਕ ਦੇਵ ਨਰਸਿੰਗ ਕਾਲਜ ਦੇ ਸਲਾਨਾ ਸਮਾਗਮ ਦੌਰਾਨ ਨਰਸਿੰਗ ਵਿਭਾਗ ਦੇ ਪਿ੍ਰੰਸੀਪਲ ਅਤੇ ਸਮੂਹ ਸਟਾਫ ਵੱਲੋਂ ਪ੍ਰਵਾਸੀ ਨਾਵਲਕਾਰ ਅਨਮੋਲ ਕੌਰ ਦੇ ਨਾਵਲ “ਕੁੜੀ ਕੈਨੇਡਾ ਦੀ” ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਨੂੰ ਸਬੋਧਨ ਕਰਦਿਆਂ … read more