News

ਬਾਲ ਮੈਗਜ਼ੀਨ ‘ਸਾਡੇ ਸੁਖ਼ਨਵਰ’ਦੀ ਘੁੰਡ ਚੁਕਾਈ ਸੰਬੰਧੀ ਸਮਾਗਮ ਹੋਇਆ

ਸਰਕਾਰੀ ਐਲੀਮੈਂਟਰੀ ਸਕੂਲ ਚੱਕ ਬਖਤੂ ਵਿੱਚ ਬੱਚਿਆਂ ਵੱਲੋਂ ਹੱਥੀਂ ਤਿਆਰ ਕੀਤੇ ਬਾਲ ਰਸਾਲੇ ਨੂੰ ਜਾਰੀ ਕਰਨ ਸੰਬੰਧੀ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਮੂਹ ਸਕੂਲ ਸਟਾਫ,ਸਕੂਲ ਮੈਨੇਜਮੈਂਟ ਕਮੇਟੀ ਤੇ ਬੱਚਿਆਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।ਮੁੱਖ ਅਧਿਆਪਕ ਸ਼੍ਰੀ ਗੁਰਦੀਪ ਚੰਦ ਜੀ … read more

ਲੜੀਵਾਰ ਰਚਨਾਵਾਂ

ਦ੍ਰਿਸ਼ਟੀਕੋਣ (106)-ਜਤਿੰਦਰ ਪਨੂੰ

-ਪੰਜਾਬ ਦੀ ਵਿਗੜੀ ਤਾਣੀ ਸੁਧਾਰਨ ਲਈ ਗੋਆ ਦੇ ਗੇੜੇ ਲਾਉਣ ਦੀ ਲੋੜ ਨਹੀਂ- ਮੁੱਦਿਆਂ ਦੀ ਭਰਮਾਰ ਦੇ ਹੁੰਦਿਆਂ ਵੀ ਅਸੀਂ ਬਾਕੀ ਸਾਰੇ ਮੁੱਦੇ ਛੱਡ ਕੇ ਇਸ ਵਕਤ ਗੋਆ ਦੇ ਸੈਲਾਨੀ ਸਥਾਨ ਉੱਤੇ ਅਕਾਲੀ-ਭਾਜਪਾ ਦੇ ਵਿਚਾਰ ਮੰਥਨ ਨੂੰ ਵਿਚਾਰ ਲਈ ਚੁਣਿਆ … read more

ਕਾਵਿ-ਰੰਗ

ਗੋਲਕ ਲੰਗਰ ਦੇ ਚੋਰਾਂ ਨੂੰ ਲੋਕੋ ਹੁਣ ਤਾਂ ਰੋਕੋ?…..ਹਰਜਾਪ ਢਿੱਲੋਂ

ਕੱਲ ਲੰਗਰ ‘ਚੋਂ ਧੱਕੇ ਮਾਰਕੇ ਕੱਢ ‘ਤਾ ਬਾਬੇ ਨੇ ਗਰੀਬ ਰਿਕ੍ਸ਼ੇ ਵਾਲੇ ਨੂੰ, ਏਹਨੇ ਤਾਂ ਰੋਜ਼ ਦਾ ਕੰਮ ਫੜ੍ਹ ਲਿਆ, ਮਾਰੋ ਜੁੱਤੀਆਂ ਸਾਲੇ ਨੂੰ , ਇਹ ਲੰਗਰ ਗੁਰੂ ਦੀਆਂ ਸੰਗਤਾਂ ਲਈ ਹੈ, ਤੂੰ ਮੂੰਹ ਚੁੱਕ ਕੇ ਰੋਜ਼ ਹੀ ਆ ਜਾਨੈਂ? … read more

ਵਿਅੰਗ

ਸੱਘੇ ਅਮਲੀ ਦਾ ਸਵੰਬਰ…..ਸ਼ਿਵਚਰਨ ਜੱਗੀ ਕੁੱਸਾ

ਪਿੰਡ  ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ             ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ             ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ … read more

ਸੰਪਾਦਕੀ

ਸੱਚੋ ਸੱਚ- ਇਉਂ ਹੁੰਦੈ…..ਪੰਜਾਬ ਰੋਡਵੇਜ਼ ‘ਚ ਨਾਮਕਰਨ।…ਮਨਦੀਪ ਖੁਰਮੀ ਹਿੰਮਤਪੁਰਾ

ਹਰ ਮਹਿਕਮੇ ਦੇ ਆਪੋ-ਆਪਣੇ ‘ਅੰਦਰੂਨੀ’ ਕਿੱਸੇ ਹੁੰਦੇ ਹਨ। ਜੇਕਰ ਕਦੇ ਵਾਹ ਪਵੇ ਤਾਂ ਪਤਾ ਲੱਗ ਜਾਵੇਗਾ ਕਿ ਟਰਾਂਸਪੋਰਟ ਮਹਿਕਮਾ (ਪੰਜਾਬ ਰੋਡਵੇਜ) ਤਰ੍ਹਾਂ ਤਰ੍ਹਾਂ ਦੇ ਮਨਮੋਹਕ ਤੇ ਤਬੀਅਤ ਖੁਸ਼ ਰੱਖਣ ਵਾਲੇ ਅਸੀਮ ਕਿੱਸਿਆਂ ਨਾਲ ਭਰਿਆ ਪਿਆ ਹੈ। ਕਿਧਰੇ ਕੋਈ ਲਿਫਾਫੇਬਾਜੀ ਨਹੀਂ, … read more

ਵਿਰਸਾ

ਵਿਸਰਦਾ ਵਿਰਸਾ- ਮੰਜਾ ਤੇ ਨਵਾਰੀ ਪਲੰਘ

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ ਟੁਟੀ ਮੰਜੀ ਵਾਣ ਪੁਰਾਣਾ, ਵਿੱਚ ਦੀ ਦਿਸਦੇ ਤਾਰੇ ਹੁਣ ਤਾਂ ਸੌਣ ਲਈ ਪਲਾਈ ਦੇ ਬਣੇ ਹੋਏ ਬੈੱਡ ਜਾਂ ਲੋਹੇ ਦੇ ਮੰਜੇ ਬਣ ਗਏ ਹਨ ਪਰ ਕਿਸੇ ਵੇਲੇ ਵਾਣ ਦੇ ਮੰਜੇ ਅਤੇ ਨਵਾਰੀ ਪਲੰਘ ਹੋਇਆ ਕਰਦੇ … read more

ਪੁਸਤਕ ਚਰਚਾ

ਫਰਾਂਸ ਤੋ ਲੇਖਕ ਪੱਤਰਕਾਰ ਸੁਖਵੀਰ ਸਿੰਘ ਸੰਧੂ ਦੀ ਲੇਖਾਂ ਤੇ ਕਹਾਣੀਆਂ ਦੀ ਆ ਰਹੀ ਪਲੇਠੀ ਬੁੱਕ (ਮੈਂ ਇੰਡੀਆ ਜਾਣਾ ! ਪਲੀਜ਼)

aਸਲੋ(ਰੁਪਿੰਦਰ ਢਿੱਲੋ ਮੋਗਾ)  ਫਰਾਂਸ ਤੋ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਅਤੇ ਪ੍ਰਸਿੱਧ ਲੇਖਕ ਸ੍ਰ ਸੁਖਵੀਰ ਸਿੰਘ ਸੰਧੂ(ਜਿੰਨਾ ਵੱਲੋ ਲਿਖਿਆ ਚਰਚਿਤ ਗੀਤ ਬਾਬੁਲ ਦੀ ਧੀ  ਸ੍ਰ ਮੇਜਰ ਸਿੰਘ ਸੰਧੂ ਦੀ ਸੀ ਜ਼ੀ ਪਟਿਆਲਾ ਚ ਕਾਫੀ ਪ੍ਰਚਲਿਤ ਹੋਇਆ ਹੈ) ਅਤੇ ਜਿੰਨਾ ਦੇ ਹੋਣਹਾਰ … read more